-
ਵੇਨਕੂਵਰ ਹੋਟਲਾਂ
ਕੈਨੇਤਿਯਨ ਕੋਲੇਜ ਨੇ ਕਈ ਕਿਫਾਈਤੀ ਹੋਟਲਸ ਨਾਲ ਸ਼ਾਂਝੇਦਾਰੀ ਕੀਤੀ ਹੋਈ ਹੈ ਜੋ ਕੋਲੇਜ ਦੇ ਨੇੜੇ ਹਨ। ਸਾਤੇ ਕੋਲ ਇਦੀ ਜਾਨਕਾਰੀ ਹੈ ਤੇ ਇਦੀ ਹੋਰ ਜਾਨਕਾ੍ਰੀ ਲਈ ਤੁਸੀਂ ਸਾਨੂੰ ਸੰਪਰਕ ਕਰੋ। -

Carmana Plaza
ਕਰਮਾਨਾ ਪਲਾਜ਼ਾ, ਤਾੳਨਟਾੳਨ ਵੇਨਕੂਵਰ ਵਿੱਚ ਹੈ ਤੇ ਏ ਇੱਕ ਸੈਨਟ੍ਰਲ ਜਗਹ ਹੈ ਜਿਦੇ ਵਿੱਚ 50 ਰੈਸਟੋਰੈਂਟ ਹਨ ਦੋ ਥੋਲੋਕ ਦੀ ਦੂਰੀ ਤੇ, ਇੱਕ ਰਾਸ਼ਨ ਦੀ ਦੁਕਾਨ ਹੇ ਸੜਕ ਪਾਰ, ਜੋ ਰੋਥਿਨਸਨ ਸਟ੍ਰੀਟ ਤੋਂ ਕੁਜ ਕਦਮਾਂ ਦੀ ਦੂਰੀ ਤੇ ਹੈ ਤੇ ਹੋਰ ਹੀ ਥੋਤ ਅਚਛੇ ਥੋਟੀਕ ਹਨ ਏਲਥਰਨੀ ਵਿੱਚ, ਤੇ ਏ ਵਯਾਪਾਰ ਤੇ ਆਰਬਿਕ ਤੇ ਮਨੋਰਂਜਨ ਦੇ ਤਿਸਟ੍ਰਿਕਟ ਤੋਂ ਵੀ ਨੇੜੇ ਹੈ।
Carmana Plaza -

Lord Stanley Hotel
ਲੋਰਤ ਸਟੈਨਲੀ, ਵੈਨਕੂਵਰ ਦਾੳਨਟਾੳਨ ਵਿੱਚ ਹੈ ਜੋ ਸਟੈਨਲੀ ਪਾਰਕ ਦੇ ਨੇਵੇ ਹੇ ਤੇ ਕੈਨੇਤਿਯਨ ਕੋਲੇਜ ਦੇ ਕੋਲ ਹੇ, ਨਾਲ ਹੀ ਰੋਥਿਨਸਨ ਸਟ੍ਰੀਟ ਦੇ ਵੀ ਕੋਲ ਹੈ ਜਿਦੇ ਵਿੱਚ ਕਈ ਰੈਸਟੋਰੈਂਟ ਤੇ ਦੁਕਾਨਾਂ ਹਨ। ਇਬੇ ਲੋਰਤ ਸਟੇਨਲੇ ਸਵੀਟ ਇੱਕ ਅਚਛੀ ਥੁਟੀਕ ਹੈ ਤੇ ਨਾਲ ਹੀ ਵੇਨਕੂਵਰ ਦੇ ਸਰਵਿਸ ਅਪਾਰਟਮੈਂਟ ਵੀ ਹਨ, ਥ੍ਰਿਟਿਸ਼ ਕੋਲਮਥਿਯਾ ਕੈਨੇਤਾ ਵਿੱਚ
Lord Stanley Hotel -

Buchan Hotel
ਥੁਚਾਨ ਹੋਟਲ, ਵੈਨਕੂਵਰ ਦਾੳਨਟਾੳਨ ਵਿੱਚ ਵੈਸਟ ਏਨਤ ਤੇ ਹੈ ਜੋ ਕੈਨਤਿਯਨ ਕੋਲੇਜ ਤੋਂ 3 ਮਿਨਟ ਦੀ ਦੂਰੀ ਤੇ ਹੈ। ਜੋ ਯਾਤ੍ਰੀ ਸ਼ਾਂਤ ਤੇ ਆਰਾਮਦਾਯਕ ਜਗਹ ਚਾਂਦੇ ਹਨ ੳਨਾਂ ਲਈ ਏ ਹੋਟਲ ਸਥਤੋਂ ਵਦਿਯਾ ਹੈ। ਸਟੇਨਲੀ ਪਾਰਕ ਇੱਕ ਥਲੋਕ ਦੂਰ ਹੈ ਇਸਤੋਂ। ਇਬੇ ਇੱਕ ਮਿਲਣਸਾਰ ਸਟਾਫ ਹੈ ਜੋ ਤੁਹਾਨੂੰ ਘਰ ਆਕਣ ਅਨੁਭ ਦਵੇਗਾ।
Buchan Hotel -

Empire Landmark Hotel
ਏਮਪਾਯਰ ਲੈਨਤਮਾਰਕ ਹੋਟਲ ਇਬੇ ਦੀ ਸਥਤੋਂ ੳਚਚੀ ਇਮਾਰਤ ਹੈ ਜਿਦੇ ਵਿੱਚ ਅਵਾਰਤ ਪ੍ਰਾਪਤ ਕਲਾੳਤ ਨਾਇਨ ਰੈਸਟੋਰੇਂਟ ਹੈ। ਇਬੇ ਕਮਰੇ ਵਿੱਚ ਅਪਣੀ ਥਾਲਕਨੀ ਹੈ ਸ਼ੈਹਰ, ਪਹਾੜ ਤੇ ਪੈਸਿਫਿਕ ਸਮੁਨਦਰ ਦਾ ਲੁਫਤ ਲੈਣ ਆਸਤੇ। ਅਪਣੇ ਵਯਸਤ ਦਿਨ ਤੋਂ ਥਾਦ ਤੁਸੀਂ ਯੋਰੋਪਿਯਨ ਤੂਵੇਟ ਵਿੱਚ ਖੋ ਜਾਵੋਗੇ।
Empire Landmark Hotel


