ਵੈਨਕੂਵਰ ਵਿੱਚ ਬਚਚੇਯਾਂ ਦਾ ਘਰ
ਕੈਨੇਡਿਯਨ ਕੋਲੇਜ ਵਿੱਚ ਇੱਕ ਬਚਚੇਯਾਂ ਲਈ ਰੈਣ ਲਈ ਅਪਾਰਟਮੈਂਟ ਹਨ ਕੋਲੇਜ। ਕਈ ਬਚਚੇ ਇਦੇ ਵਿੱਚ ਰੈਣਾ ਪਸਂਦ ਕਰਦੇ ਨੇ ਕਯੋਂਕੀ ਏ ਕੋਲੇਜ ਤੋਂ 5 ਮਿਨਟ ਦੀ ਦੂਰੀ ਤੇ ਹੈ ਤੇ ਇਦੇ ਵਿੱਚ ਵਖਰੇ ਵਖਰੇ ਸਮਾਜ ਦੇ ਬਂਦੇਯਾਂ ਨਾਲ ਰੇਹਾ ਜਾ ਸਕਦਾ ਹੈ। ਇਦੇ ਵਿੱਚ ਰੋਬਿਂਸਨ ਸਟ੍ਰੀਟ ਤੇ ਫਰਨਿਸ਼ਡ ਤੇ ਸਾਂਜੇ ਅਪਾਰਟਮੈਂਟ ਹਨ।ਕੈਨੇਡਿਯਨ ਕੋਲੇਜ ਬਚਚੇਯਾਂ ਲਈ ਅਪਾਰਟਮੈਂਟ :
ਕੈਨੇਡਿਯਨ ਕੋਲੇਜ ਬਚਚੇਯਾਂ ਲਈ ਅਪਾਰਟਮੈਂਟ ਫਰਨਿਸ਼ਡ ਹਨ ਤੇ ਵੈਨਕੂਵਰ, ਬ੍ਰੀਟਿਸ਼ ਕੋਲਮਬਿਯਾ, ਕੈਨੇਡਾ ਵਿੱਚ ਹਨ। ਏ ਡਾੳਨਟਾੳਨ ਵੇਨਕੂਵਰ ਵਿੱਚ ਸਠਨਲੀ ਪਾਰ ਰੋਬਿਂਸਨ ਸਟ੍ਰੀਟ ਤੇ ਹਨ। ਇਥੇ ਅਚਛੇ ਰੇਸਟੁਰੈਨਟ, ਦੁਕਾਨਾਂ, ਤੇ ਸ਼ੋਪਿਂਗ ਦੀ ਸੁਵਿਧਾ ਹੈ। ਇਦੇ ਵਿੱਚ ਇੱਕ ਤੇ ਦੋ ਕਮਰੇ ਹਨ।ਕਮਰੇ :
ਹਰ ਕਮਰੇ ਵਿੱਚ ਇੱਕ ਕਿਚਨ, ਕੇਬਲ ਟੀਵੀ ਤੇ ਇਨਟਰਨੈਟ ਹੈ ਤੇ ਇਥੇ ਧੁਮਰਪਾਰ ਨਹੀਂ ਹੋ ਸਕਦਾ।ਜ਼ਰੂਰਤਾਂ
- High Speed Wireless Internet
- Cable TV
- Fully equipped Kitchen
- Laundry Room
- Bright Spacious Rooms
- Downtown Vancouver, next to Stanley Park
- Shopping & restaurants within walking distance
- Personable & knowledgeable staff
- Monthly stays available.
Residence Photos
ਜਗਹ
ਕੈਨੇਡਿਯਨ ਕੋਲੇਜ ਬਚਚੇਯਾਂ ਲਈ ਅਪਾਰਟਮੈਂਟ ਫਰਨਿਸ਼ਡ ਹਨ ਤੇ ਵੈਨਕੂਵਰ, ਬ੍ਰੀਟਿਸ਼ ਕੋਲਮਬਿਯਾ, ਕੈਨੇਡਾ ਵਿੱਚ ਹਨ। ਰੋਬਿਨਸਨ ਡਾੳਨਟਾੳਨ ਵੇਨਕੂਵਰ ਵਿੱਚ ਹੈ ਤੇ ਇਦੇ ਵਿੱਚ ਕਈ ਦੁਕਾਨਾਂ ਵੀ ਹਨ। ਇਦੇ ਵਿੱਚ ਕਈ ਫੈਸਨ ਦੀ ਦੁਕਾਨਾਂ ਖਾਣੇ ਤੇ ਹੋਰ ਜ਼ਰੂਰਤ ਲਈ ਚੀਜ਼ਾਂ ਵੀ ਹਨ ਜੋ ਇੱਕ ਯਾਤ੍ਰੀ ਨੂੰ ਚਸਹੀਦੀ ਹੋ ਸਕਦੀ ਹੈ। ਇਥੇ ਲੋਕੀ ਚਾ ਪੀਂਦੇਯਾਂਯਾ ਸ਼ੋਪਿਂਗ ਕਰਦੇਯਾਂ ਅਪਣਾ ਵਕਤ ਬਿਤਾ ਸਕਦੇ ਹਨ। ਏ ਗਲੀ ਰਾਸ਼ਟ੍ਰਿਯ ਤੇ ਅਂਤਰਰਾਸ਼ਟ੍ਰਿਯ ਸਥਰ ਤੇ ਪ੍ਰਮਾਣਿਤ ਹੈ। ਕਈ ਅਂਤਰਰਾਸ਼ਟ੍ਰਿਯ ਬਚਚੇ ਇਥੇ ਖਾਂਦੇ ਤੇ ਸ਼ੋਪਿਂਗ ਕਰਣ ਆਂਦੇ ਹਨ। ਏ ਇੱਕ ਦੇਖਣ ਆਲੀ ਜਗਹ ਹੈ।On Campus Restaurant
Students staying in our residence have an included meal plan on campus at eh! Restaurant. This includes breakfast and a hot or cold lunch from Monday to Friday. (Residence students must pre-pay 3+ months to receive free lunches.)
ਰੇਣ ਦੀ ਪੀਸ
| ਬਚਚੇ ਦੀ ਰੈਣ ਦੀ ਜਗਹ (ਘਟੋਘਟ 18 ਸਾਲ ਦਾ /ਕੋਏਡ) | Per Month | ||
|---|---|---|---|
Free lunch is served at eh! restaurant from Monday to Friday if you pre-pay for 3+ months. |
|||
| ਬਚਚੇ ਦੀ ਰੈਣ ਦੀ ਜਗਹ (ਸਾਂਜਾ ਕਮਰਾ, ਸਾਂਜੀ ਰਸੋਈ) | $750 | ||
| ਬਚਚੇ ਦੀ ਰੈਣ ਦੀ ਜਗਹ (ਇੱਕ ਕਮਰਾ, ਸਾਂਜੀ ਰਸੋਈ) | $1,000 | ||
| ਸਟੂਡਿਯੋ ਅਪਾਰਟਮੈਂਟ(ਦੋ ਸੋ ਸਕਦੇ ਹਨ) | $1,600 | ||

