ਪ੍ਰੋਗ੍ਰਾਮ ਦੇ ਲਾਭ
- ਸੀਏਪੀਏਮ ਯਾ ਪੀਏਮਪੀ ਸਰਟਿਫਿਕੇਟ
- ਕਈ ਅਚਛੀ ਅਂਤਰਰਤਸ਼ਟਿਰਯ ਕਮਪਨਿਯਾਂ
- ੳਨਾਂ ਲਈ ਜੋ ਕਮ ਦੇ ਨਾਲ ਯਾ ਕਮ ਤੋਂ ਬਿਨਾ ਹਨ
- ਕੁਛ ਸਰਕਾਰੀ ਵਿਸ਼ਵਿਦਯਾਲਯ ਟ੍ਰਾਨਸਫਰ
ਕੋ ਅਪ ਟਰੇਨਿਗ
ਪਰੋਜੈਕਟ ਮੈਨੇਜਮੈਂਟ ਕੋ ਅਪ ਇੱਕ ਜ਼ਰੂਰੀ ਹਿਸਸਾ ਹੇ ਇਸ ਪ੍ਰੋਗ੍ਰਾਮ ਦਾ ਜੋ ਪੀਏਮ ਆਈ ਆਸਤੇ ਵੀ ਜ਼ਰੂਰੀ ਹੈ। ਇਸ ਪਸ਼ਚਿਮੀ ਡਿਪਲੋਮੇ ਤੇ ਕੋਅਪ ਨਾਲ ਸਾਡਾ ਅਪਣੇ ਦੇਸ਼ ਵਿੱਚ ਜਾਕੇ ਕਮ ਕਰਣ ਦੀ ਸ਼ਮਤਾ ਵਦਦੀ। ਇਸ ਵਿੱਚ ਸਿਖਾਯਾ ਗਯਾ ਅਲਗ ਅਲਗ ਸਮਾਜਿਕ ਜੁਟਾਨ ਨਾਲ ਕਮ ਕਈ ਲੋਕਾਂ ਨੂੰ ਬੜੇ ਦਿਨ ਕਮ ਕਰਕੇ ਹਾਸਿਲ ਹੋਂਦਾ ਹੈ। ਇਦਾ 48 ਹਫਤੇ ਦਾ ਕੋ ਅਪ 48 ਹਫਤੇ ਦੀ ਕਲਾਸ ਦੇ ਬਰਾਬਰ ਹੈ।
ਕੋ ਅਪ ਦੀ ਸ਼ਰਤਾਂ
ਦਾਖਲੇ ਲਈ
- ਹਾਈ ਸਕੂਲ ਡਿਪਲੋਮਾ, ਹਾਈਸਕੂਲ ਪੂਰਾ ਹੋਣ ਦਾ ਪ੍ਰਮਾਣ ਪਤ੍ਰ
- ਆਈਬੀਟੀ 70 ਯਾ ਆਈਈਏਲਟੀਏਸ 5.5 ਯਾ 78 ਕੈਨੇਡਯਨ ਇਮਤੇਹਾਨ ਤੇ
ਨੋਟ: ਔਹ ਬਚਚੇ ਜੋ ਅਂਗ੍ਰੇਜ਼ੀ ਦੀ ਸ਼ਮਤਾ ਇਨਨੀ ਨਹੀਂ ਵਧਾ ਸਕਦੇ ਤਨਾਂ ਨੂੰ ਦਾਖਲੇ ਤੋਂ ਪੈਲਾ ਸੀਸੀਏਏਲ ਦੇਣਾ ਪਵੇਗਾ
Contact our team for more details
Hello, My name is Kunal Rathour and I am the Indian support staff for the Canadian College. Please email me and I will help you with your questions.
Email Kunal