ਪ੍ਰੋਜੈਕਟ ਮੈਨੇਜਮੈਂਟ ਡਿਪਲੋਮਾ ਕੋ ਅਪ

ਏ 2 ਸਾਲ ਦਾ ਪ੍ਰੋਗ੍ਰਾਮ ਪੜਨ ਤੇ ਟ੍ਰੇਨਿਂਗ ਲਈ ਤੇ ਤਜੁਰਬੇਕਾਰ ਪ੍ਰੋਜੈਕਟ ਮੈਨੇਜਰ ਲਈ ਹੈ ਜੋ ੳਪਣੇ ਨਵੇ ਪ੍ਰੋਜੈਕਟ ਵਿੱਚ ਨਵੀ ਚੁਨੋਤਿਯਾਂ ਵੇਖ ਰਹੇ ਹਨ। ਇਸ ਪ੍ਰੋਗ੍ਰਾਮ ਦਾ ਵਿਸ਼ੇਸ ਹੈ ਅਹ ਕਲਾ ਤੇ ਕਾਬਲੀਯਤ ਜੋ ਬਚਚੇਯਾਨ ਨੈ ਪ੍ਰੋਜੈਕਟ ਮੈਨੇਜਰ ਯਾ ਏਸੋਸਿਯੇਟ ਨੂੰ ਮਦਦ ਕਰੇ। ਇਦੀ ਪੜਾਈ ਵੀ ਪਸ਼ਚਿਮੀ ਵਯਾਪਾਰ ਦੇ ਅਨੁਸਾਰ ਹੈ ਜਿਦੇ ਨਾਲ ਅਂਤਰਰਾਸ਼ਟ੍ਰੀਯ ਕਮ ਕਰਣ ਦਾ ਬਲ ਮਿਲਦਾ ਹੈ। ਏ ਪ੍ਰੋਗ੍ਰਾਮ ਪ੍ਰੋਜੈਕਟ ਮੈਨੇਜਮੈਂਟ ਦੇ ਜਗਤ ਤੇ ਸਥਰ ਨਾਲ ਮੇਲ ਖਾਂਦਾ ਹੈ ਤੇ ਪੀਏਮਆਈ ਜੋ ਹੈ ਪ੍ਰੋਜੈਕਟ ਮੈਨੇਜਮੈਂਟ ਸਂਸਥਾ ਨਾਲ ਵੀ।

ਬਯੋਰਾ

  • 24 ਮਹੀਨੇ (8 ਸੈਮੇਸਟਰ)
  • ਅਹ ਬਚਚੇ ਜੋ ਪ੍ਰੋਜੈਕਟ ਮੈਨੇਜਮੈਂਟ ਦਾ ਦਿਪਲੋਮਾ ਕੋ ਅਪ ਪੂਰਾ ਕਰਣਗੇ ੳਨਾਂ ਨੂੰ :
    • ਅਹ ਬਚਚੇ ਜੋ ਪ੍ਰੋਜੈਕਟ ਮੈਨੇਜਮੈਂਟ ਦਾ ਦਿਪਲੋਮਾ ਕੋ ਅਪ ਪੂਰਾ ਕਰਣਗੇ ੳਨਾਂ ਨੂੰ :
    • ਕੈਨੇਡਿਯਨ ਕੋਲੇਜ ਪ੍ਰੋਜੈਕਟ ਮੇਨੇਜਮੈਂਟ ਡਿਪਲੋਮਾ
    • ਇੱਕ ਸੀਏਪੀਏਮ ਯਾ ਪੀਏਮਪੀ ਸਰਟਿਫਿਕੇਟ ਪੀਏਮਆਈ ਤੋਂ

ਕੋ ਅਪ ਟਰੇਨਿਗ

ਪਰੋਜੈਕਟ ਮੈਨੇਜਮੈਂਟ ਕੋ ਅਪ ਇੱਕ ਜ਼ਰੂਰੀ ਹਿਸਸਾ ਹੇ ਇਸ ਪ੍ਰੋਗ੍ਰਾਮ ਦਾ ਜੋ ਪੀਏਮ ਆਈ ਆਸਤੇ ਵੀ ਜ਼ਰੂਰੀ ਹੈ। ਇਸ ਪਸ਼ਚਿਮੀ ਡਿਪਲੋਮੇ ਤੇ ਕੋਅਪ ਨਾਲ ਸਾਡਾ ਅਪਣੇ ਦੇਸ਼ ਵਿੱਚ ਜਾਕੇ ਕਮ ਕਰਣ ਦੀ ਸ਼ਮਤਾ ਵਦਦੀ। ਇਸ ਵਿੱਚ ਸਿਖਾਯਾ ਗਯਾ ਅਲਗ ਅਲਗ ਸਮਾਜਿਕ ਜੁਟਾਨ ਨਾਲ ਕਮ ਕਈ ਲੋਕਾਂ ਨੂੰ ਬੜੇ ਦਿਨ ਕਮ ਕਰਕੇ ਹਾਸਿਲ ਹੋਂਦਾ ਹੈ। ਇਦਾ 48 ਹਫਤੇ ਦਾ ਕੋ ਅਪ 48 ਹਫਤੇ ਦੀ ਕਲਾਸ ਦੇ ਬਰਾਬਰ ਹੈ।
ਕੋ ਅਪ ਦੀ ਸ਼ਰਤਾਂ

ਕੋਰਸ ਦਾ ਬਯੋਰਾ

ਸੀਸੀ 100 – ਵਯਾਪਾਰ ਦਾ ਗਣਿਤ

ਏ ਇੱਕ ਜ਼ਰੂਰੀ ਕੋਰਸ ਹੈ। ਇਦੇ ਵਿੱਚ ਜੋ ਵਿਸ਼ਯ ਸਿਕਾਏ ਜਾਂਦੇ ਹਨ ਅਹ ਹਨ ਮਰਕਨਡਾਈਸਿਂਗ ਦਾ ਗਣਿਤ, ਸਿਮਪਲ ਇਨਟਰਰੈਸਟ, ਕਮਪਾਓਂਡ ਇਨਟਰੈਸਟ.ਏਨਯੂਟੀਸ, ਲੋਨ ਅਮੋਰਟਾਈਸੇਸ਼ਨ, ਤੇ ਕੋਸਟ ਵੋਲਣੂਮ ਪ੍ਰੋਫਿਟ ਅਨੈਲਿਸਿਸ। ਏ ਕੋਰਸ ਬਚਚੇ ਨੂੰ ਅਪਣੇ ਗਣਿਤ ਵਿੱਚ ਕਾਬਲੀਯਤ ਨੂੰ ਵਧਾਕੇ ਵਯਾਪਾਰ ਵਿੱਚ ਇਸਤਮਾਲ ਕਰਣਾ ਸਿਖਾਂਦੀ ਹੈ। ਭਾਵੇ ਬਚਚੇ ਨੂੰ ਪੈਲਾਂ ਗਣਿਤ ਦੀ ਜਾਨਕਾਰੀ ਹੋਵੇ ਯਾ ਨਾ ਹੋਵੇ ਏ ਸਿਖਾਂਦਾ ਹੈ ਕੀ ਕਿਸ ਟਰਹ ਗਣਿਤ ਨਾਲ ਮੁਸ਼ਕਿਲਾਂ ਪਾਰ ਕਰਕੇ ਅਚਛੇ ਫੈਸਲੇ ਲਏ ਜਾ ਸਕਦੇ ਹਨ ਓਪਣੇ ਲਈ ਤੇ ਵਯਵਸਾਯ ਲਈ ਵੀ।

ਸੀਸੀ 101 – ਅਕੋਓਂਟਿਂਗ 1

ਏ ਕੋਰਸ ਫਾਈਨੈਨਸਲ ਅਕੋਓਂਟਿਂਗ ਦੀ ਜਾਨਕਾਰੀ ਦੇਂਦਾ ਹੈ। ਬਚਚੇ ਦਬਲ ਏਨਟ੍ਰੀ ਸਿਸਟਮ ਤੇ ਖਾਤੇ ਬਣਾਣ ਦਾ, ਏਨਟ੍ਰੀ ਬਨਦ ਕਰਣ ਦਾ ਤੇ ਅਂਦਰੂਨੀ ਆਰਥਿਕ ਕਾਬੂ, ਤੇ ਕੈਸ ਤੇ ਪੇਰੋਲ ਅਕੋਓਂਟਿਂਗ ਸਿਖਦੇ ਹਨ।

ਸੀਸੀ 102 ਅਕੋਓਂਟਿਂਗ -2

ਸੀਸੀ 105 – ਬਿਸਨਸ ਏਨਟਰਪ੍ਰਾਇਸ

ਇਥੇ ਬਚਚੇਯਾਂ ਨੂੰ ਨਵਾ ਵਯਾਪਾਰ ਖੋਲਣ ਦੇ ਤਰੀਕੇ ਸਿਖਾਏ ਜਾਂਦੇ ਹਨ। ਇਦੇ ਵਿਸ ਵਿਸੇ ਹਨ, ਸਟ੍ਰਾਟਜਿਕ ਤਰੀਕਾ ਛੋਟਾ ਵਯਾਪਾਰ ਖੋਲਣ ਦੈ, ਛੋਟਾ ਵਯਾਪਾਰ ਕੋਲਣਾ, ਅਦਾ ਪੈਸਾ ਚੁਟਾਣਾ, ਮਾਰਕਿਟ ਸਟਡੀ, ਛੋਟੇ ਵਯਾਪਾਰ ਨੂੰ ਖਰੀਦਣਾ ਯਾ ਫ੍ਰੈਨਚਾਈਸਿਂਗ। ਇਦੇ ਵਿੱਚ ਬਚਚੇ ਆਰਥਿਕ ਮੈਨੇਜਮੈਂਟ, ਮਾਰਕਿਟਿਂਗ, ਅਪਰੇਸ਼ਨ, ਹਯੂਮਨ ਰਿਸੋਰਸ ਤੇ ਛੋਟੇ ਵਯਾਪਾਰ ਬਾਰੇ ਪਡ਼ਦੇ ਹਨ। ਇਦੇ ਵਿੱਚ ਵਯਾਪਾਰ ਦਾ ਪਲਾਨ ਵੀ ਬਣਵਾਯਾ ਜਾਂਦਾ ਹੈ।

ਸੀਸੀ – 106 –ਵਯਾਪਾਰ ਸਿਮਯੂਲੇਸ਼ਨ

ਵਯਾਪਾਰੀ ਇੱਕ ਵਦਿਯਾ ਵਯਾਪਾਰ ਸਿਮਯੂਲੇਸ਼ਨ ਰਖਦਾ ਹੈ ਜਿਦੇ ਵਿੱਚ, ਏਟਰਪ੍ਰੈਨਯੋਰਸ਼ਿਪ, ਵਯਾਪਾਰ ਬਣਾਣਾ, ਰਿਟੇਲਿਂਗ ਤੇ ਕਾਯਦੇ ਤੇ ਕਾਨੂਨ ਨਾਲ ਵਿਕਲਪ ਚੁਨਣਾ ਸਿਖਾਯਾ ਜਾਂਦਾ ਹੈ। ਏ ਵਯਾਪਾਰ ਨੂੰ ਸਾਮਬਣ ਦਾ ਤਰੀਕਾ ਸਿਖਾਂਦਾ ਹੈ ਜੋ ਕੀ ਕਲਾਸ ਵਿੱਚ ਨਹੀ ਹੋਂਦਾ।

ਸੀਸੀ 120 - ਇਕੋਨੋਮਿਕਸ

ਇਸ ਕੋਰਸ ਵਿੱਚ ਮੈਕ੍ਰੋ ਇਕੋਨੋਮਿਕਸ ਸਿਖਾਯਾ ਜਾਂਦਾ ਹੈ। ਇਦੇ ਵਿੱਚ ਵਿਸ਼ੇ ਹਨ ਅਪੋਰਚੁਨਿਟੀ ਕੋਸਟ.ਲੋ ਅਫ ਡਿਮਿਨਿਸ਼ਿਂਗ ਰਿਟਰਨਸ, ਮਾਰਕੇਟ ਵਿੱਚ ਕੀਮਤ ਦਾ ਹੋਣਾ, ਤੇ ਸਰਕਾਰ ਦੀ ਯੋਜਨਾ। ਇਥੇ ਬਚਚੇ ਬੇਰੋਜ਼ਗਾਰੀ, ਮੈਂਗਾਈ, ਜੀਡੀਪੀ, ਪੈਸਾ, ਬੈਂਕਿਂਗ ਤੇ ਸਥਰ ਯੋਜਨਾ ਬਾਰੇ ਸਿਖਦੇ ਹਨ।

ਸੀਸੀ 130 - ਅਪਰੇਸ਼ਨਸ ਮੈਨੇਜਮੈਂਟ 1

ਏ ਕੋਰਸ ਬਚਚੇਯਾਂ ਨੂੰ ਅਪਰੇਸ਼ਨਸ ਮੈਨੇਜਮੈਂਟ ਬਾਰੇ ਦਸਦਾ ਹੈ। ਇੱਕ ਅਪਰੇਸ਼ਨਸ ਮੈਨੇਜਰ ਨੂੰ ਯੋਜਨਾ, ਫੈਸਲਾ ਤੇ ਕਰਣੇ ਪੈਂਦੇ ਹਨ, ਇੱਕ ਕੰਪਨੀ ਨੂੰ ੳਦੇ ਪਦਾਰਤ ਬਣਾਕੇ ਦੇਣ ਆਸਤੇ। ਮਾਰਕਿਟਿਂਗ, ਹਣੁਮਨ ਰਿਸੋਰਸ ਤੇ ਆਰਥਿਕ ਪੜਾਈ ਇਸਤੋਂ ਇਲੈਦਾ ਹੈ। ਅਪਰੇਸ਼ਨਸ ਮੈਨੇਜਰ ਹਰ ਤਰਹ ਦੀ ਕੰਪਨੀ ਵਿੱਚ ਕਮ ਕਰਦਾ ਹਨ ਮੈਨਯੂਫੈਕਚਰਿਂਗ, ਸਰਵਿਸ, ਸਰਕਾਰੀ, ਨੋਨ ਪ੍ਰੋਫਿਟ ਤੇ ਨੋਟ ਫੋਰ ਪ੍ਰੋਫਿਟ ਸਂਸਥਾਵਾਂ ਵੀ ਇਸਤਮਾਲ ਕਰਦਿਯਾਂ ਹਨ। ਅਪਰੇਸ਼ਨਸ ਮੈਨੇਜਰ ਹਰ ਤਰਹ ਦੇ ਵਿਭਾਗ ਵਿੱਚ ਕਮ ਕਰਦਾ ਹਨ ਜਿਦੇ ਵਿੱਚ ਪਰਚੇਸ ਤੇ ਸਪਲਾਈ ਚੇਨ, ਇਨਵੇਨਟ੍ਰੀ ਮੈਨੇਜਮੈਂਟ, ਕਵਾਲਿਟੀ ਮੈਨੇਜਮੈਂਟ ਸੈਡਯੂਲਿਂਗ, ਟ੍ਰਾਨਸਪੋਰਟ ਤੇ ਲੋਜਿਸਟਿਕਸ ਤੇ ਫ੍ਰਂਟ ਲਾਇਨ ਨਿਗਰਾਨੀ ਵੀ ਸ਼ਾਮਿਲ ਹੈ।

ਸੀਸੀ 131-ਅਪਰੇਸ਼ਨਸ ਮੈਨੇਜਮੈਂਟ 2

ਏ ਸੇਕਂਡ ਪੜਾਵ ਦਾ ਕੋਰਸ ਬਚਚੇਯਾਂ ਨੂੰ ਅਪਰੇਸ਼ਨਸ ਮੈਨੇਜਮੈਂਟ ਬਾਰੇ ਦਸਦਾ ਹੈ ਤੇ ਇੱਕ ਅਪਰੇਸ਼ਨਸ ਮੈਨੇਜਰ ਕੇੜੇ ਕੇੜੇ ਵਯਵਸਾਯ ਵਿੱਚ ਜਾ ਸਕਦਾ ਹੈ ਏ ਦਸਦਾ ਹੈ। ਬਚਚੇਯਾਂ ਨੂੰ ਇਸ ਬਾਰੇ ਹੋਰ ਜਾਨਕਾਈ ਦੇਣਾ ਜਾ੍ਰੀ ਰਵੇਗਾ ਤੇ ੳਨਾਂ ਦੇ ਕਮ ਬਾਰੇ ਮੈਨਯੂਫੈਕਚਰਿਂਗ, ਸਰਵਿਸ, ਸਰਕਾਰੀ, ਨੋਨ ਪ੍ਰੋਫਿਟ ਤੇ ਨੋਟ ਫੋਰ ਪ੍ਰੋਫਿਟ ਬਾਰੇ ਦਸਸੇਯਾ ਜਾਵੇਗਾ। ਇੱਕ ਅਪਰੇਸ਼ਨਸ ਮੈਨੇਜਰ ਨੂੰ ਯੋਜਨਾ, ਫੈਸਲਾ ਤੇ ਕਰਣੇ ਪੈਂਦੇ ਹਨ, ਇੱਕ ਕੰਪਨੀ ਨੂੰ ੳਦੇ ਪਦਾਰਤ ਬਣਾਕੇ ਦੇਣ ਆਸਤੇ। ਏ ਪ੍ਰੋਸੈਸ ਸਟ੍ਰੈਟਜੀ, ਕਪੈਸਿਟੀ ਟ੍ਰੇਨਿਂਗ, ਅਚਛੀ ਫਸਿਲਿਟੀ ਦਾ ਡਿਸਾਇਨ ਤੇ ਹਰ ਸਥਰ ਦੀ ਯੋਜਨਾ ਆਸਤੇ ਮਦਦ ਕਰਦਾ ਹੈ ਜੋ ਇੱਕ ਕੰਪਨੀ ਨੂੰ ੳਦੇ ਪਦਾਰਤ ਬਣਾਕੇ ਦੇਣ ਆਸਤੇ ਜ਼ਰੂਰੀ ਹਨ।

ਸੀਸੀ 139 - 21 ਸਦੀ ਕਮਯੂਨਿਕੇਸ਼ਨ

ਟਕਨੀਕੀ ਵਿਕਾਸ ਆਪਸ ਵਿੱਚ ਵਾਰਤਲਾਬ ਦੇ ਤਰੀਕੇਯਾਂ ਨੂੰ ਬਦਲ ਰੇਹਾ ਹੈ, ਨਾਲ ਹੀ ਅਸ਼ੀ ਇੱਕ ਤਰਹ ਵਿਗਯਾਪਨ ਦੇਂਦੇ ਹਾਂ, ਅਰਗਨਾਇਸ ਤੇ ਸਟ੍ਰੈਟਜਾਇਸ ਕਰਦੇ ਹਾਂ ਅਹ ਵੀ ਦਸਦਾ ਹੈ। ਏ ਮਨਿਯਾ ਜਾਂਦਾ ਹੈ ਕੀ ਵਯਾਪਾਰਿਯਾਂ ਨੂੰ ਅਲਗ ਅਲਗ ਤਰੀਕੇ ਨਾਲ 21 ਸਦੀ ਵਿੱਚ ਕਮਯੂਨਿਕੇਸ਼ਨ ਕਰਣਾ ਪੈਂਦਾ ਹੈ ਜਿਦੇ ਵਿੱਚ ਇਨਫੋਰਮੇਸ਼ਨ ਤੇ ਵਾਰਤਲਾਬ ਟਕਨੀਕ(ਆਈਸੀਟੀ) ਦੀ ਪੜਾਈ, ਮੁਸ਼ਕਿਲ ਨੂੰ ਸੁਲਝਾਣ ਦੀ ਸਮਝ, ਆਪਸ ਦੇ ਤੇ ਖੁਦ ਦੇ ਵਾਰਤਲਾਬ ਦੇ ਤਰੀਕੇ, ਅਂਟਰਰਾਸ਼ਟ੍ਰੀਯ ਜਾਨਕਾਰੀ ਤੇ ਆਰਥਿਕ ਤੇ ਵਯਾਪਾਰ ਤੇ ਸਿਵਲ ਦੀ ਪੜਾਈ ਵੀ ਕਰਾਈ ਜਾਂਦੀ ਹੈ। ਅਗਰ ਚਾਵੋ ਤੇ ਵੀਡਿਯੋ ਦੀ ਕਲਾਸ ਵੀ ਹੋ ਸਕਦੀ ਹੈ ਹਰ ਹਫਤੇ ਬਚਚੇਯਾਂ ਲਈ ਜਿਦੇ ਵਿੱਚ ਛੋਟੀ ਅਸਾਇਨਮੈਂਟਸ ਤੇ ੩ ਵਡਡੇ ਅਸਾਇਨਮੈਂਟਸ ਵੀ ਹੋਣਗੇ।

ਸੀਸੀ 140 - ਕਮਯੂਨਿਕੇਸ਼ਨ

ਏ ਪੈਲੇ ਦਾ ਕੋਰਸ ਪੜਨ.ਲਿਖਣ, ਸੁਨਣ ਤੇ ਬੋਲਣ ਤੇ ਵਯਾਪਾਰ ਦੀ ਬੋਲਚਾਲ ਦੇ ਬਾਰੇ ਕੋਲੈਜ ਲੈਵਲ ਤੇ ਵਿੱਚ ਦਸਦਾ ਹੈ। ਬਚਚੇ ਕਈ ਵਿਸਯ ਤੇ ਲਿਖਦੇ ਤੇ ਲੋਕਾਂ ਅਗਗੇ ਪ੍ਰਸਂਟੇਸ਼ਨ ਵੀ ਦੇਂਦੇ ਹਨ। ਬਚਚੇ ਜਾਨਕਾਰੀ ਦੀ ਖੋਜ, ਜਾਂਚ, ਲਿਖਣਾ ਇਤਯਾਦੀ ਸਿਖਦੇ ਹਨ। ਬਚਚੇ ਤੇ ੳਨਾਂ ਦੇ ਕਲਾਸ ਆਲੇ ਇਸ ਅਸਾਇਨਮੈਂਟ ਨੂੰ ਜਾਂਚਦੇ ਹਨ। ਪੜਨ ਨਾਲ, ਮੀਡਿਯਾ ਤੇ ਬਾਤਚੀਤ ਦੀ ਟੇਸਟ ਨਾਲ ਬਚਚੇ ਅਪਣਾ ਬੋਲਚਾਲ ਸੁਧਾਰਦੇ ਹਨ। ਵਖਰੇ ਵਖਰੇ ਸਮਾਜ ਤੇ ਵਖਰੀ ਵਖਰੀ ਟੀਮਾੰ ਲਈ ਏਸਤੇ ਜ਼ੋਰ ਦਿਤਤਾ ਜਾਂਦਾ ਹੈ।

ਸੀਸੀ 141 - ਮਾਰਕਟਿਂਗ 1

ਇਦੇ ਵਿੱਚ ਬਚਚੇ ਨੂੰ ਮਾਰਕਟਿਂਗ ਬਾਰੇ ਤੇ ੳਦੇ ਕਾਯਦੇ, ਤੇ ਪੜਾਈ, ਤੇ ਥਿਯੋਰੀ ਪੜਾਈ ਜਾਨਦੀ ਹੈ। ਇਦੇ ਵਿੱਚ ਪਦਾਰਥ ਨੂੰ ਜਾਂਚਣ ਦੀ ਅਦੀ ਕੀਮਤ, ਡਿਸਟ੍ਰੀਬਯੂਸ਼ਨ, ਪ੍ਰੋਮੋਸ਼ਨ ਨੂੰ ਸਮਝਣ ਦੇ ਜ਼ੋਰ ਦਿਤਤਾ ਜਾਂਦਾ ਹੈ ਜਿਦੇ ਨਾਲ ਅਹ ਮਾਰਕਟਿਂਗ ਮਿਕਸ ਬਾਰੇ ਤੇ ਟਾਰਗਟਿਂਗ ਬਾਰੇ ਸਹੀ ਫੈਸਲੇ ਲੇ ਸਕੇ।

ਸੀਸੀ 150 - ਵਯਾਪਾਰ ਦੇ ਕਮਪਯੂਟਰ

ਇੱਕ ਕੋਰਸ ਵਿੱਚ ਪੈਲਾਂ ਕਮਪਯੂਟਰ ਦੇ ਕਲਾ ਦੀ ਜਾਨਕਾਰੀ ਹੈ ਤੇ ਅਹ ਕਿਸ ਤਰਹ ਵਯਾਪਾਰ ਨਾਲ ਜੁੜਿਯਾ ਹੈ ਦਸਸੇਯਾ ਜਾਂਦਾ ਹੈ। ਇਦੇ ਵਿੱਚ ਕਮਪਯੂਟਰ ਫਾਇਲ ਮੈਨੇਜਮੈਂਟ ਤੇ ਮਾਈਕ੍ਰੋਸੋਫਟ ਅਫਿਸ ਬਾਰੇ ਦਸਸੇਯਾ ਹੈ।

ਸੀਸੀ 151 - ਵਯਾਪਾਰ ਦੇ ਕਮਪਯੂਟਰ 2

ਇਸ ਵਿੱਚ ਮਾਈਕ੍ਰੋਸੋਫਟ ਏਕਸਲ ਬਾਰੇ ਹੋਰ ਜਾਨਕਾਰੀ ਦਿਤਤੀ ਜਾਂਦੀ ਹੈ ਜੋ ਅਗਗੇ ਦੇ ਸੈਮੈਸਟਰ ਤੇ ਵਯਾਪਾਰ ਜਗਤ ਵਿੱਚ ਵੀ ਇਸਤਮਾਲ ਹੋਵੇਗੀ। ਇਸਦੇ ਪੂਰੇ ਹੋਣ ਤੋਂ ਬਾਦ ਬਚਚੇ ਟੇਬਲ, ਗ੍ਰਾਫ ਨਿਪੁਟ ਫੀਲਡ ਤੇ ਮਾਈਕ੍ਰੋਸੋਫਟ ਏਕਸਲ ਇਨਸਰਟ ਫਂਕਸ਼ਨ ਤੇ ਖਾਸ ਫਂਕਸ਼ਨ ਸਿਖਣਗੇ। ਇਦੇ ਵਿੱਚ ਗੋਲ ਸੀਕਰ, ਸੋਲਵਰ ਤੇ ਡੇਟਾ ਦੀ ਜਾਂਚ ਵੀ ਸ਼ਾਮਿਲ ਹੈ।

ਸੀਸੀ 230 - ਹਯੂਮਨ ਰਿਸੋਰਸ ਮੈਨੇਜਮੈਂਟ 1

ਏ ਕੋਰਸ ੳਨਾਂ ਕਾਰਣਾਂ ਬਾਰੇ ਦਸਦਾ ਹੇ ਜੋ ਕਮ ਦੇ ਵਾਤਾਵਰਣ ਨੂੰ ਪ੍ਰਭਾਵਿਤ ਕਰਦੇ ਹਨ। ਇਦੇ ਵਿੱਚ ਸਟ੍ਰੈਟਿਜਿਕ ਹਯੂਮਨ ਰਿਸੋਰਸ ਮੈਨੇਜਮੈਂਟ, ਡੀਮੋਗ੍ਰਾਫਿਕ ਚੁਨੋਤਿਯਾਂ, ਨੋਕਰੀ ਦੀ ਜਾਂਚ ਤੇ ਡਿਸਾਇਨ, ਹਯੂਮਨ ਰਿਸੋਰਸ ਦੀ ਯੋਜਨਾ, ਨੋਕਰੀ ਮਿਲਣੀ ਤੇ ਚੁਨਾਵ, ਟ੍ਰੇਨਿਂਗ ਤੇ ਵਿਕਾਸ ਤੇ ਸਰਕਾਰੀ ਤੇ ਕਾਨੂਨੀ ਵਿਸ਼ਯ ਕਰਵਾਏ ਜਾਂਦੇ ਹਨ।

ਸੀਸੀ 231 - ਹਯੂਮਨ ਰਿਸੋਰਸ ਮੈਨੇਜਮੈਂਟ 2

ਇਸ ਕੋਰਸ ਵਿੱਚ ਹਯੂਮਨ ਰਿਸੋਰਸ ਦੇ ਟਕਨੀਕੀ ਪੜਾਈ ਕਰਵਾਈ ਜਾਂਦੀ ਹੈ। ਇਦੇ ਵਿੱਚ ਪਰਫੋਰੈਂਸ ਅਪਰੇਸਲ, ਕਮਪਨਸੇਸ਼ਨ ਮੈਨੇਜਮੈਂਟ, ਆਰਥਿਕ ਪੈਸਾ, ਕਰਮਚਾਰੀ ਦੇ ਲਾਬ ਤੇ ਕਮ, ੳਦੇ ਨਾਲ ਰਿਸ਼ਤੇ, ੳਦੇ ਯੁਨਿਯਨ, ਸੇਹਤ ਤੇ ਸੁਰਕਸ਼ਾ ਬਾਰੇ ਦਸਸੇਯਾ ਜਾਵੇਗਾ। ਜੋ ਬਚਚੇ ਇਸ ਕੋਰਸ ਨੂੰ ਤੇ ਹਯੂਮਨ ਰਿਸੋਰਸ ਮੈਨੇਜਮੈਨਟ 1 (ਏਚਆਰਏਮ 1200) ਸਫਲਤਾ ਪੂਰਵਕ ਪੂਰਾ ਕਰਣਗੇ ਇੱਕ ਬੀ ਗ੍ਰੇਡ ਨਾਲ ੳਨਾਂ ਨੂੰ ਹਯੁਮਨ ਰਿਸੋਰਸ ਪ੍ਰੋਫੈਸ਼ਨਲ ਸਂਸਥਾ ਅਟੇਰਿਯਾਂ ਵਲੋਂ ਹਯੂਮਨ ਰਿਸੋਰਸ ਏਮਿਨਿਸਟ੍ਰੇਸ਼ਨ ਕੋਰਸ ਵਿੱਚ ਪੂਰੇ ਕ੍ਰੈਡਿਟ ਦਿਤਤੇ ਜਾਣਗੇ।

ਸੀਸੀ 280ਏ - ਕੋ-ਅਪ ਦੀ ਤਯਾਰੀ

ਏ ਸੈਕਨਡ ਸੈਮੈਸਟਰ ਦਾ ਕੋਰਸ ਬਚਚੇਯਾਂ ਨੂੰ ਕੋ ਅਪ ਦੀ ਤਯਾਰੀ ਲਈ ਸਿਖਾਯਾ ਜਾਂਦ ਹੈ। ਬਚਚੇਯਾਂ ਨੂੰ ਇਸ ਬਾਰੇ ਸਾਰੀ ਕਾਲਾਵਾਂ ਸਿਖਾਯਾਂ ਜਾਵਣਗਿਯਾਂ ਜਿਨਾ ਨਾਲ ਅਹ ਚੁਨਿਂਦਾ ਸੀਵੀ ਬਣਾ ਸਕਣਗੇ। ਅਹ ਇੱਕ ਇਨਸਟ੍ਰਕਟਰ ਨਾਲ ਵੀ ਕਮ ਕਰਣਗੇ ਜੋ ਇਨਾ ਨੂੰ ਕੈਨੇਡਿਯਨ ਨੋਕਰੀ ਬਾਰੇ ਤੇ ਕੈਨੇਡਿਯਨ ਮੈਨੇਜਰ ਦੀ ੳਮੀਦਾ ਬਾਰੇ ਦਸਸੇਗਾ।

ਸੀਸੀ 280ਬੀ - ਪੀਏਲਏ ਪੋਰਟਫੋਲਿਯੋ 

ਏ ਕੋਰਸ ਬਚਚੇਯਾਂ ਨੂੰ ਅਗਗੇ ਦੀ ਨੋਕਰੀ ਤੇ ਕਰਿਯਰ ਬਾਰੇ ਇਸ ਬਾਰੇ ਸਾਰੀ ਕਾਲਾਵਾਂ ਸਿਖਾਯਾਂ ਜਾਵਣਗਿਯਾਂ ਜਿਨਾ ਨਾਲ ਅਹ ਚੁਨਿਂਦਾ ਸੀਵੀ ਬਣਾ ਸਕਣਗੇ। ਏ ਲੋਗ ਪ੍ਰੋਗ੍ਰਾਮ ਡਾਈਰੈਕਟਰ ਨਾਲ ਵੀ ਕਮ ਕਰਣਗੇ ਜਿਦੇ ਨਾਲ ਏ ਪੈਲੇ ਅਸਾਇਨਮੈਂਟ ਪੋਰਟਫੋਲਿਯੋ ਬਣਾਣਾ ਸਿਖਣਗੇ ਜਿਦੇ ਕ੍ਰੈਡਿਟ ਅਗਗੇ ਦੇ ਕੋਰਸ ਵਿੱਚ ਪਾਏ ਜਾਣਗੇ।

ਸੀਸੀ 285ਏ - ਕੋ-ਅਪ

ਏ 24 ਹਫਤੇ ਦਾ ਕੋਰਸ ਬਚਚੇਯਾਂ ਨੂੰ ਇੱਕ ਮੋਕਾ ਦਵੇਗਾ ਵਯਾਪਾਰ ਜਗਤ ਵਿੱਚ ਅਪਣੀ ਕਲਾ ਤੇ ਸ਼ਮਤਾ ਨੂੰ ਦਿਖਾਣ ਦਾ। ਬਚਚੇਯਾਂ ਨੂੰ ਜਾਚੇਯਾ ਜਾਵੇਗਾ ਤਾਕੀ ਅਹ ਅਪਣੀ ਕਾਬਲੀਯਤ ਦੇ ਬਲ ਤੇ ਸਹੀ ਕੰਪਨੀ ਤੇ ਨੋਕਰੀ ਵਿੱਚ ਜਾ ਸਕਣ। ਬਚਚੇ ਹਫਤੇ ਵਿੱਚ ਇੱਕ ਵਾਰੀ ਕੋਲੈਜ ਆਣਗੇ ਅਪਣਾ ਪੀਏਲਏ ਰਿਪੋਰਟ ਦਿਖਾਣ ਤੇ ਕੋਈ ਵੀ ਮੁਸਕਿਲ ਦਾ ਹਲ ਢੈਡੜ ਆਸਤੇ। ਕੋ-ਅਪ ਦਾ ਸੁਪਰਵਾਈਸਰ ਨੋਕਰੀ ਦੀ ਜਗਹ ਵਿੱਚ ਜਾਕੇ ਬਚਚੇ ਦੀ ੳਨਨਤੀ ਦੀ ਜਾਂਚ ਆਪ ਕਰੇਗਾ।

ਸੀਸੀ 285ਬੀ - ਕੋ-ਅਪ

ਏ 24 ਹਫਤੇ ਦਾ ਕੋਰਸ ਬਚਚੇਯਾਂ ਨੂੰ ਇੱਕ ਮੋਕਾ ਦਵੇਗਾ ਵਯਾਪਾਰ ਜਗਤ ਵਿੱਚ ਅਪਣੀ ਕਲਾ ਤੇ ਸ਼ਮਤਾ ਨੂੰ ਦਿਖਾਣ ਦਾ। ਬਚਚੇਯਾਂ ਨੂੰ ਅਚਛਾ ੳਦਾ ਮਿਲੇਗਾ ੳਨਾਂ ਦੀ ਸੀਸੀ285-ਏ ਰਿਪੋਰਟ ਦੇ ਆਧਾਰ ਤੇ। ਬਚਚੇ ਹਫਤੇ ਵਿੱਚ ਇੱਕ ਵਾਰੀ ਕੋਲੈਜ ਆਣਗੇ ਅਪਣਾ ਪੀਏਲਏ ਰਿਪੋਰਟ ਦਿਖਾਣ ਤੇ ਕੋਈ ਵੀ ਮੁਸਕਿਲ ਦਾ ਹਲ ਢੈਡੜ ਆਸਤੇ। ਕੋ ਅਪ ਦਾ ਸੁਪਰਵਾਈਸਰ ਨੋਕਰੀ ਦੀ ਜਗਹ ਵਿੱਚ ਜਾਕੇ ਬਚਚੇ ਦੀ ੳਨਨਤੀ ਦੀ ਜਾਂਚ ਆਪ ਕਰੇਗਾ।

ਸੀਸੀ 405 - ਪੀਏਮ ਦੇ ਕਾਯਦੇ

ਏ ਕੋਰਸ ਬਚਚੇਯਾਂ ਨੁ ਪ੍ਰੋਜੈਕਟ ਮੈਨੇਜਮੈਟ ਦੇ ਕਾਯਦੇ ਸਿਖਾਂਦਾ ਹੈ। ਇਦੀ ਸ਼ਬਦ, ਤਰੀਕੇ, ਕਮ, ਜਾਨਕਾਰੀ ਲੈਣ ਨਾਲ ਬਚਚੇ ਅਪਣੇ ਪ੍ਰੋਜੈਕਟ ਮੈਨੇਜਮੈਟ ਦੀ ਕਲਾ, ਜਾਨਕਾਰੀ ਤੇ ਸ਼ਮਤਾ ਵਧਾ ਸਕਦੇ ਹਨ

ਸੀਸੀ 410 - ਪੀਏਮ ਦੇ ਬਜਟ ਤੇ ਸ਼ੈਡਯੂਲਿਂਗ

ਇਸ ਕੋਰਸ ਦਾ ਮਕਸਦ ਹੈ ਰਿਸੋਰਸ ਕੋਸਟ ਏਸਟੀਮੇਟਿਂਗ, ਬਜਟ ਬੇਸਲਾਈਨਿਂਗ, ਤੇ ਬਜਟ ਦੀ ਜਾਨਕਾਰੀ ਨੂੰ ਅਚਛੀ ਤਰਹ ਇਸਤਮਾਲ ਕਰਣਾ ਸਿਖਾਣਾ। ਸ਼ੈਡਯੂਲਿਂਗ ਵਿੱਚ ਪੈਸੇ ਤੇ ਵਕਤ ਦੀ ਯੋਜਨਾ ਤੇ ਕਾਬੂ ਸਿਖਾਯਾ ਜਾਂਦਾ ਹੈ। ਸ਼ੈਡਯੂਲਿਂਗ ਵਿੱਚ ਯੋਜਨਾ ਵਿੱਚ ਰਿਸੋਰਸ ਦੀ ਕੀਮਤ, ਕਮ ਦਾ ਇੱਕ ਸ਼ੈਡਯੂਲ, ਤੇ ਇੱਕ ਦੂਜੇ ਤੇ ਨਿਰਭਰਤਾ, ਤੇ ਹਰ ਕਮ ਨੂੰ ਕੈਲੈਨਡਰ ਵਿੱਚ ਪਾਣਾ ਤੇ ਰਿਸੋਰਸ ਦੀ ਲੈਵਲਿਂਗ ਜਦੋਂ ਅਵਰ ਏਲੋਕੇਸਨ ਹੋਵੇ ਸਿਖਾਯਾ ਜਾਂਦਾ ਹੈ। ਇਸ ਕੋਰਸ ਅਪਣੇ ਪ੍ਰੋਜੇਕਟ ਨੂੰ ਸ਼ੇਡਯੁਲ ਕਰਕੇ ਅਚਛੀ ਤਰਹ ਸਮਭਾਲਣਾ ਸਿਖਾਯਾ ਜਾਂਦਾ ਹੈ।

ਸੀਸੀ 415 ਪੀਏਮ ਲੀਡਰਸ਼ਿਪ

ਪ੍ਰੋਜੇਕਟ ਮੈਨੇਜਮੈਂਟ ਵਿੱਚ ਕਈ ਟਕਨੀਕੀ ਕਲਾ ਚਾਹੀਦੀ ਹੇ ਜਿਵੇਂ ਸੈਡਯੁਲਿਂਗ, ਬਜਟਿਂਗ, ਸਕੋਪ ਦਾ ਦਸਣਾ, ਕਵਾਲਿਟੀ ਮੇਨੇਜਮੈਂਟ, ਤੇ ਅਚਛੀ ਦੂਜੇ ਦਾ ਵਯਵਹਾਰ ਜਾਣਨਾ ਤਾਕੀ ੳਨੂ ਪ੍ਰਭਾਵਿਤ ਕੀਤਾ ਜਾ ਸਕੇ। ਇਦੇ ਵਿੱਚ ਹੋਰ ਜ਼ਰੂਰੀ ਲੀਡਰ ਦੇ ਕਮ ਜਿਵੇ ਵਿਸ਼ਨਰੀ, ਯੋਜਨਾ ਮੈਨੇਜਰ, ਤੇ ਨੇਕ ਲੀਡਰ ਬਣਨਾ ਸਿਖਾਯਾ ਜਾਂਦਾ ਹੇ। ਇਦੇ ਵਿੱਚ ਪ੍ਰੋਜੈਕਟ ਨੂੰ ਸਾਮਬਣ ਦਾ, ਸਾਰੇ ਪ੍ਰੋਜੈਕਟ ਸਟੇਕਹੋਲਦਰ ਨੂੰ ਪੋਚਣ ਦਾ ਤੇ ਇੱਕ ਵਿਸ਼ਨ ਵੇਚਣ ਦਾ ਇੱਕ ਪੜਾਵ ਦਰ ਪੜਾਵ ਰਸਤਾ ਦਸਸੇਯਾ ਜਾਂਦਾ ਹੈ।

ਸੀਸੀ 420 - ਪੀਏਮ ਦੇ ਖਤਰੇ ਦੀ ਸੰਭਾਲ

ਪ੍ਰੋਜੈਕਟ ਦੇ ਖਤਰੇ ਦੀ ਸੰਭਾਲ ਇੱਕ ਜ਼ਰੂਰੀ ਕਮ ਹੈ ਪ੍ਰੋਜੈਕਟ ਨੂੰ ਸਾਮਬਣ ਦਾ। ਇਦੇ ਵਿੱਚ ਇੱਕ ਵਕਤ ਤੋਨ ਪੇਲੀ ਦੀ ਚਤੁਰਾ ਚਾਹੀਦੀ ਹੋਨਦੀ ਹੈ ਯੋਜਨਾ, ਕਾਬੂ ਤੇ ਨਿਗਰਾਨੀ ਲਈ ਤਾਕੀ ਪ੍ਰੋਜੈਕਟ ਠੀਕ ਤਰਹ ਖਤਮ ਹੋ ਸਕੇ। ਇਸ ਕੋਰਸ ਵਿੱਚ ਪੀਏਮ ਦੇ ਖਤਰੇ ਦੀ ਸੰਭਾਲ ਸਿਖਾਈ ਜਾਂਦੀ ਹੈ ਤਾਕੀ ਪ੍ਰੋਜੈਕਟ ਠੀਕ ਤਰਹ ਖਤਮ ਹੋ ਸਕੇ

ਸੀਸੀ 480 - ਪੀਏਮ ਇਮਤੇਹਾਨ ਪ੍ਰੇਪ

ਇੱਕ ਕੋਰਸ ਵਿੱਚ ਬਚਚੇ ਨੂੰ ਸੀਏਪੀਏਮ ਤੇ ਪੀਏਮਪੀ ਇਮਤੇਹਾਨ ਲਈ ਅਚਛੇ ਅਂਕਾਂ ਨਾਲ ਪਾਸ ਹੋਣ ਲਈ ਸ਼ਿਕਸ਼ਾ ਦਿਤਤੀ ਜਾਂਦੀ ਹੈ। ਇਦੇ ਵਿੱਚ ਸਿਰਫ ਏ ਹੀ ਨਹੀ ਦਸਸੇਯਾ ਜਾਂਦਾ ਕੀ ਸਹੀ ਜਵਾਬ ਸਹੀ ਕਯੋ ਹੇ ਪਰ ਏ ਵੀ ਦਸਸੇਯਾ ਜਾਂਦਾ ਹੈ ਕੀ ਬਾਕੀ ਤਿਨ ਜਵਾਬ ਗਲਤ ਕਯੋ ਹਨ। ਕੋਰਸ ਦਾ ਪ੍ਰਭਾਵ ਪੀਏਮਆਈ ਇਮਤੇਹਾਨ ਵਿੱਚ ਇਨਡਸਟ੍ਰੀ ਦੇ ਸਥਰ ਨਾਲ ਜੁੜਿਯਾ ਹੈ ਤੇ ੳਸ ਤੇ ਨਹੀਂ ਜੋ ਇਮਤੇਹਾਨ ਵਿੱਚ ਨਹੀਂ ਆਨਦਾ।

Contact our team for more details

Hello, My name is Kunal Rathour and I am the Indian support staff for the Canadian College. Please email me and I will help you with your questions. Email Kunal
Welcome, My name is Kunal Rathour please contact me if you have any questions.

Program Sequence

  1. Semester 1 & 2 - Study
  2. Semester 3 & 4 - Co-op
  3. Semester 5 - Study
  4. Semester 6 & 7 - Co-op
  5. Semester 8 - Study

  6. Note: Each Semester is 12 weeks long and there is a 1 week holiday after each semester.