ਅਂਤਰਰਾਸ਼ਟ੍ਰਿਯ ਵਯਾਪਾਰ ਸਰਟਿਫੀਕੇਟ

ਏ ਤਿਨ ਮਹੀਨੇਦਾ ਪ੍ਰੋਗ੍ਰਾਮ ਓਨਾਂ ਲਈ ਹੈ ਜੋ ਅਚਛੀ ਅਂਗ੍ਰੇਜੀ ਨਾਲ ਕੁਛ ਕਮ ਦਾ ਤਜੁਰਬਾ ਰਕਦੇ ਹਨ ਯਾ ਸੈਕਨਡਰੀ ਬਿਸਨਸ ਟ੍ਰੇਨਿਂਗ ਚਾਂਦੇ ਹਨ ਤੇ ਅੰਤਰਰਾਸ਼ਟ੍ਰਿਯ ਵਯਪਾਰ ਨੂੰ ਸਮਝਣਾ ਚਾਨਦੇ ਹਨ। ਅਂਤਰਰਾਸ਼ਟ੍ਰਿਯ ਏਫਆਈਆਈਟੀ ਸਮਾਨ ਇਸਤਮਾਲ ਕਰਕੇ ਏ ਪ੍ਰੋਗ੍ਰਾਮ ਸਰਟਿਫਾਇਡ ਅਂਤਰਰਾਸ਼ਟ੍ਰਿਯ ਵਯਪਾਰ ਪ੍ਰੋਫੈਸਨਲ (ਸੀਆਈਟੀਪੀ) ਦੇ ਕੁਜ ਸ਼ੁਰੁ ਦੇ ਪਡ਼ਾਵ ਪਾਰ ਕਰ ਲੈਂਦਾ ਹੈ।

ਬਯੋਰਾ

  • 3 ਮਹੀਨੇ (1 ਸੈਮੇਸਟਰ)
  • ਜੋ ਬਚਚੇ ਅਂਤਰਰਾਸ਼ਟ੍ਰਿਯ ਵਯਾਪਾਰ ਟ੍ਰੇਨਿਂਗ ਸਰਟਿਫਿਕੇਟ ਪੂਰਾ ਕਰ ਲੈਂਦੇ ਹਨ ਓੁਨਾਂ ਨੂੰ ਏਫਆਈਆਈਟੀ ਸਰਟਿਫਿਕੇਟ ਮਿਲ ਜਾਂਦਾ ਹੈ:

ਏਫਆਈਟੀਟੀ ਨਾਲ ਪਾਰਟਨਰਸ਼ਿਪ

ਕੈਨੇਡਿਯਨ ਕੋਲੇਜ ਨੇ ਏਫਆਈਟੀਟੀ ਨਾਲ ਪਾਰਟਨਰਸ਼ਿਪ ਕੀਤੀ ਹੈ ਜਿਦੇ ਵਿੱਚ ਅਹ ਏਫਆਈਟੀਟੀ ਦੇ ਪ੍ਰੋਗ੍ਰਾਮ ਵੀ ਕਰਵਾਂਦਾ ਹੈ। ਏਫਆਈਟੀਟੀ (ਫੋਰਮ ਫੋਰ ਇਂਟਰਨੈਸਨਲ ਟ੍ਰੇਡ ਟਰੇਨਿਗ )ਇੱਕ ਇਂਟਰਨੈਸਨਲ ਟ੍ਰੇਡ ਟਰੇਨਿਗ ਕੋਰਸ ਹੈ ਤੇ ਇੱਕ ਖਾਸ ਸਰਟਿਫਿਕੇਸ਼ਨ ਸਂਸਥਾ ਹੈ। ਏ ਅਪਣੇ ਤਰਹ ਦੀ ਇੱਕ ਖਾਸ ਸਂਸਥਾ ਹੈ ਜਿਦੇ ਵਿੱਚ ਇਦੇ ਅਪਣੇ ੳਚ ਸਥਰ ਹਮ ਇਂਟਰਨੈਸਨਲ ਟਰੇਨਿਗ ਪ੍ਰੋਗ੍ਰਾਮ ਦੇ ਜਿਦੇ ਨਾਲ ਸੀਆਈਟੀਪੀ ਸਰਟਿਫਿਕੇਟ ਮਿਲ ਸਕਦਾ ਹੇ। ਏਫਆਈਟੀਟੀ ਦਾ ਇਂਟਰਨੈਸਨਲ ਟ੍ਰੇਡ ਟਰੇਨਿਗ ਪੜਾਈ ਤੇ ਅਸਲੀ ਜ਼ਿਨਦਗੀ ਦੀ ਸ਼ਿਕਸ਼ਾ ਦੇਂਦਾ ਹੈ ਜਿਦੇ ਨਾਲ ਵਯਾਪਾਰ ਦੇ ਲੋਕਾਂ ਨੂੰ ਮਾਰਕਿਟ ਵਿੱਚ ਅਪਣਾ ਅਦਾ ਬਣਾਣ ਦੀ ਸ਼ਮਤਾ ਮਿਲਦੀ ਹੈ।

ਕੋਰਸ ਦਾ ਬਯੋਰਾ

ਸੀਸੀ 140 - ਕਮਯੂਨਿਕੇਸ਼ਨ

ਏ ਪੈਲੇ ਦਾ ਕੋਰਸ ਪੜਨ.ਲਿਖਣ, ਸੁਨਣ ਤੇ ਬੋਲਣ ਤੇ ਵਯਾਪਾਰ ਦੀ ਬੋਲਚਾਲ ਦੇ ਬਾਰੇ ਕੋਲੈਜ ਲੈਵਲ ਤੇ ਵਿੱਚ ਦਸਦਾ ਹੈ। ਬਚਚੇ ਕਈ ਵਿਸਯ ਤੇ ਲਿਖਦੇ ਤੇ ਲੋਕਾਂ ਅਗਗੇ ਪ੍ਰਸਂਟੇਸ਼ਨ ਵੀ ਦੇਂਦੇ ਹਨ। ਬਚਚੇ ਜਾਨਕਾਰੀ ਦੀ ਖੋਜ, ਜਾਂਚ, ਲਿਖਣਾ ਇਤਯਾਦੀ ਸਿਖਦੇ ਹਨ। ਬਚਚੇ ਤੇ ੳਨਾਂ ਦੇ ਕਲਾਸ ਆਲੇ ਇਸ ਅਸਾਇਨਮੈਂਟ ਨੂੰ ਜਾਂਚਦੇ ਹਨ। ਪੜਨ ਨਾਲ, ਮੀਡਿਯਾ ਤੇ ਬਾਤਚੀਤ ਦੀ ਟੇਸਟ ਨਾਲ ਬਚਚੇ ਅਪਣਾ ਬੋਲਚਾਲ ਸੁਧਾਰਦੇ ਹਨ। ਵਖਰੇ ਵਖਰੇ ਸਮਾਜ ਤੇ ਵਖਰੀ ਵਖਰੀ ਟੀਮਾੰ ਲਈ ਏਸਤੇ ਜ਼ੋਰ ਦਿਤਤਾ ਜਾਂਦਾ ਹੈ।

ਸੀਸੀ 205 - ਅਨਤਰਰਤਸ਼ਟ੍ਰਿਯ ਏਨਟਰਪ੍ਰੈਨਯੋਰਸ਼ਿਪ

ਏਫਆਈਆਈਟੀ ਕੋਰਸ: ਅਨਤਰਰਤਸ਼ਟ੍ਰਿਯ ਏਨਟਰਪ੍ਰੈਨਯੋਰਸ਼ਿਪ ਬਚਚੇਯਾਂ ਨੂੰ ਅਨਤਰਰਤਸ਼ਟ੍ਰਿਯ ਵਯਾਪਾਰ ਬਾਰੇ ਦਸਦਾ ਹੈ। ਬਚਚੇ ਅਨਤਰਰਤਸ਼ਟ੍ਰਿਯ ਵਯਾਪਾਰ ਬਾਰੇ ਤੇ ਤਨਾਂ ਦੇ ਮੋਕੇ ਤੇ ਖਤਰੇ ਬਾਰੇ ਵੀ ਸਮਝਣਗੇ। ਇਸ ਨਾਲ ਬਚਚੇ ਅਨਤਰਰਤਸ਼ਟ੍ਰਿਯ ਵਯਾਪਾਰ ਵਿੱਚ ਸਥਿਰ ਹੋ ਜਾਣਗੇ।

Any three of the following depending upon availability

ਸੀਸੀ 210 - ਅਨਤਰਰਤਸ਼ਟ੍ਰਿਯ ਕਾਨੂਨ ਦੇ ਕਾਯਦੇ

ਏਫਆਈ ਟੀ ਟੀ ਕੋਰਸ: ਏ ਕੋਰਸ ਅਨਤਰਰਤਸ਼ਟ੍ਰਿਯ ਕਾਨੂਨ ਦੇ ਕਾਯਦੇ ਬਾਰੇ ਦਸਦਾ ਹੈ। ਇਦੇ ਵਿੱਚ ਕਾਨੂਨੀ ਦਾਵਪੇਚ ਤੇ ਇਨਟਲੈਕਚੁਅਲ ਜ਼ਮੀਨ, ਕੋਮਪਟੀਸ਼ਨ, ਤੇ ੲੈਂਟੀਟ੍ਰਸ ਕਾਨੂਨ, ਈ ਕੋਮਰਸ ਦੇ ਕਾਨੂਨ ਬਾਰੀ ਵੀ ਦਸੇਯਾ ਹੋਯਾ ਹੈ।

ਸੀਸੀ 215 - ਅਨਤਰਰਤਸ਼ਟ੍ਰਿਯ ਵਯਾਪਾਰ ਮੈਨੇਜਮੈਂਟ

ਏਫਆਈਟੀਟੀ ਕੋਰਸ: ਅਨਤਰਰਤਸ਼ਟ੍ਰਿਯ ਵਯਾਪਾਰ ਨੇ ਪੁਰਾਣੇ ਮੈਨੇਜਮੈਂਟ ਦੇ ਅਸੂਲਾਂ ਨੂੰ ਬਦਲ ਦਿਤਤਾ ਹੈ। ਅਨਤਰਰਤਸ਼ਟ੍ਰਿਯ ਵਯਾਪਾਰ ਮੈਨੇਜਮੈਂਟ ਬਚਚੇਯਾਂ ਨੂੰ ਅਨਤਰਰਤਸ਼ਟ੍ਰਿਯ ਵਯਾਪਾਰ ਤੇ ੳਦੇ ਮੁਕਾਬਲੇ ਲਈ ਤਯਾਰ ਕਰੇਗਾ। ਬਚਚੇ ਨੂੰ ਅਨਤਰਰਤਸ਼ਟ੍ਰਿਯ ਵਯਾਪਾਰ ਕਮ ਦੀ ਯੋਜਨਾ ਤੇ ੳਨੂ ਪੂਰਾ ਕਰਣਾ ਤੇ ਅਨਤਰਰਤਸ਼ਟ੍ਰਿਯ ਵਯਾਪਾਰ ਦੀ ਚੋੜਾਈ ਤੇ ਮੰਬਾਈ ਸਿਖਾਈ ਜਾਵੇਗੀ।

ਸੀਸੀ 220 - ਵਯਾਪਾਰ ਲਈ ਫਾਈਨੈਂਸ

ਏਫਆਈਟੀਟੀ ਕੋਰਸ: ਇਸ ਕੋਰਸ ਵਿੱਚ ਆਰਥਿਕ ਤਰੀਕੇ ਤੇ ਅਜ਼ਾਰ ਦਸਸੇ ਜਾਨਦੇ ਹ ਜੋ ਅਨਤਰਰਤਸ਼ਟ੍ਰਿਯ ਵਯਾਪਾਰ ਲਈ ਜ਼ਰੂਰੀ ਹਨ। ਦੇਸ਼ ਤੇ ਕੰਪਨੀ ਦੇ ਖਤਰੇ ਵੀ ਦਸਸੇ ਜਾਂਦੇ ਹਨ। ਖਤਰਾ ਘਟਾਣ ਤੇ ਕਾਨੂਨੀ ਦਾਵਪੇਚ ਵੀ ਦਸਸੇ ਜਾਂਦੇ ਹਨ। ਬਚਚੇਯਾਂ ਅਨਤਰਰਤਸ਼ਟ੍ਰਿਯ ਵਯਾਪਾਰ ਲਈ ਫਾਈਨੈਨਸ ਦਾ ਵਡਡਾ ਦ੍ਰਿਸ਼ਯ ਦਰਸ਼ਾਯਾ ਜਾਵੇਗਾ। ਫਾਈਨੈਨਸ ਦੇ 4 ਸਥਂਭ ਜੋ ਹਨ ਪੇਮੈਂਟ ਫਸਿਲਿਯੇਸ਼ਨ.ਰਿਸਕ ਮੈਨੇਜਮੈਂਟ, ਫਾਈਨੈਨਸਿਂਗ ਤੇ ਟ੍ਰਾਨਸੈਕਸ਼ਨ ਦੀ ਜਾਨਕਾਰੀ ਨਾਲ ਸਾਂਝਾ ਕਰਾਯਾ ਜਾਂਦਾ ਹੈ।

ਸੀਸੀ 260 - ਅਂਤਰਰਾਸ਼ਟ੍ਰੀਯ ਮਾਰਕਿਟਿਂਗ

ਏਫਆਈਟੀਟੀ ਕੋਰਸ: ਅਂਤਰਰਾਸ਼ਟ੍ਰੀਯ ਮਾਰਕਿਟਿਂਗ ਬਚਚੇਯਾਂ ਨੈ ਇਸ ਅਂਤਰਰਾਸ਼ਟ੍ਰੀਯ ਦੁਨਿਯਾ ਦੀ ਚੁਨੋਤਿਯਾਂ ਲੈਣ ਲਈ ਸਕਸ਼ਮ ਬਣਾਵੇਗਾ। ਇਸ ਵਿੱਚ ੳਨਤੀ ਦੇ ਸਾਰੇ ਤਰੀਕੇ ਸਿਖਾਏਜਾਣਗੇ ਜੋ ਅਂਤਰਰਾਸ਼ਟ੍ਰੀਯ ਮਾਰਕਿਟਿਂਗ ਨਾਲ ਜੁੜੇ ਹਨ। ਬਚਚੇਯਾਂ ਨੂੰ ਅਂਤਰਰਾਸ਼ਟ੍ਰੀਯ ਮਾਰਕਿਟਿਂਗ ਦੀ ਸਾਰੀ ਕਲਾ, ਕਮ ਪੂਰਾ ਕਰਣਾ, ਯੋਜਨਾ, ਤਾਲਮੇਲ ਤੇ ਕਮ ਸਿਖਾਏ ਜਾਣਗੇ ਜਿਦੇ ਨਾਲ ਅਹ ਅਪਣੀ ਮਂਜ਼ਿਲ ਪਾ ਸਕਣ।

ਸੀਸੀ 265 - ਅਂਤਰਰਾਸ਼ਟ੍ਰੀਯ ਮਾਰਕਿਟਿਂਗ ਵਿੱਚ ਆਣਾ

ਏਫਆਈਟੀਟੀ ਕੋਰਸ: ਇਸ ਕੋਰਸ ਵਿੱਚ ਅਂਤਰਰਾਸ਼ਟ੍ਰੀਯ ਮਾਰਕਿਟਿਂਗ ਵਿੱਚ ਮਾਰਕਿਟ ਦੀ ਪੜਾਈ, ੳਪਕਰਣ ਤੇ ਸੇਵਾਵਾਂ, ਤੇ ੳਦੇ ੳਪਯੁਕਤ ਯੋਜਨਾ ਬਣਾਣੀ ਸਿਖਾਈ ਜਾਵੇਗੀ। ਬਚਚੇ ਮਾਰਕਿਟ ਦੀ ਚੁਨੋਤੀ, ਮਾਰਕਿਤ ਜਿਚ ਵੜਨਾ ਤੇ ਅਂਤਰਰਾਸ਼ਟ੍ਰੀਯ ਮਾਰਕਿਟਿਂਗ ਦੇ ਪਾਰਟਨਰ ਚੁਨਣਾ ਤੇ ਪਾਰਟਨਰ ਦੇ ਕਮਜ਼ੋਰੀ ਤੇ ਸ਼ਕਤੀ ਦੀ ਜਾਂਚ ਸਿਖਾਈ ਜਾਵੇਗੀ।

ਸੀਸੀ 270 - ਅਂਤਰਰਾਸ਼ਟ੍ਰੀਯ ਸਪਲਾਈ ਚੇਨ ਮੈਨੇਜਮੈਂਟ

ਏਫਆਈਟੀਟੀ ਕੋਰਸ :ਇਸ ਕੋਰਸ ਵਿੱਚ ਅਂਤਰਰਾਸ਼ਟ੍ਰੀਯ ਸਪਲਾਈ ਚੇਨ ਬਾਰੇ ਤੇ ਪ੍ਰੋਡਕਸ਼ਨ, ਇਨਵੈਨਟਰੀ, ਇਤਯਾਦੀ ਬਾਰੇ ਦਸਸੇਯਾ ਜਾਵੇਗਾ। ਇਦੇ ਨਾਲ ਲੋਜਿਸਟਿਕ ਦੀ ਯੋਜਨਾ ਤੇ ਅਹ ਕਿਵੇ ਵਯਾਪਾਰ ਨੂੰ ਪ੍ਰਭਾਵਿਤ ਕਰਦਾ ਹੈ, ਟ੍ਰਾਨਸਪੋਰਟ ਦੇ ਫਾਏਦੇ ਤੇ ਨੁਕਸਾਨ, ਬਾਰ ਦੇ ਸਏਵਾ ਦੇਣ ਆਲੇ, ਅਰਦਰ ਪ੍ਰੋਸੈਸਿਂਗ, ਇਨਵੈਨਟਰੀ, ਇਤਯਾਦੀ ਬਾਰੇ ਦਸਸੇਯਾ ਜਾਵੇਗਾ।

Contact our team for more details

Hello, My name is Kunal Rathour and I am the Indian support staff for the Canadian College. Please email me and I will help you with your questions. Email Kunal
Welcome, My name is Kunal Rathour please contact me if you have any questions.