ਪ੍ਰੋਗ੍ਰਾਮ ਦੇ ਲਾਭ
- ਏਫਆਈਟੀਟੀ ਡਿਪਲੋਮਾ
- 12-ਮਹੀਨੇ ਦਾ ਅਂਤਰਰਾਸ਼ਟ੍ਰਿਯ ਵਯਾਪਾਰ ਕੋ ਅਪ
- ਸੀਆਈਟੀਪੀ ਸਰਟਿਫਾਇਡ ਅਂਤਰਰਾਸ਼ਟ੍ਰਿਯ ਵਯਾਪਾਰ ਪ੍ਰੋਫੈਸ਼ਨਲ ਨੂੰ ਪੂਰਾ ਕਰਣ ਤੇ
- ਫਰਸਟ ਕਲਾਸ ਪੜਾਈ ਦੇ ਸਥਰ ਜਿਦੇ ਵਿੱਚ ਖਾਸ ਧਯਾਨ ਰਖੇਣਾ ਜਾਂਦਾ ਹੈ
- ਅਚਛੇ, ਤਜੁਰਬੇਕਾਰ ਅਧਯਾਪਕ
- ਇੱਕ ਸੀਖ ਜੋ ਜ਼ਿਨਦਗੀ ਦੇ ਵਯਪਾਰ ਅਸਲੀ ਵਾਤਾਵਰਣ ਨੂੰ ਦਰਸ਼ਾਂਦੀ ਹੇ
- ਕੁਛ ਸਰਕਾਰੀ ਵਿਸ਼ਵਵਿਧਯਾਲਯ ਵਿੱਚ ਟ੍ਰਾਨਸਫਰ ਕੋਰਸ
ਕਰਿਯਰ ਦੇ ਮੋਕੇ
ਜਦੋਂ ਅਂਤਰਰਾਸ਼ਟ੍ਰਿਯ ਜਗਤ ਵਦਦਾ ਹੈ ਤੇ ਇਦੇ ਨਾਲ ਕਮ ਦੀ ਅਵਸਰ ਵੀ ਵਦਦੇ ਹਨ। ਗ੍ਰੈਜੁਏਟ ਨੂੰ ਵਯਾਪਾਰ ਦੇ ਕਈ ਪੇਹਲੁ ਵਿੱਚ ਕਮ ਕਰਣਦਾ ਮੋਕਾ ਮਿਲੇਗਾ ਇਦੇ ਨਾਲ ਜਿਦੇ ਵਿੱਚ ਸੇਲਸ ਤੇ ਪ੍ਰਕਯੋਰਮੈਂਟ, ਲੋਜਿਸਟਿਕਸ, ਫਾਈਨੈਨਸ, ਵਯਾਪਾਰ ਤੇ ਜਮਾ ਰਾਸ਼ੀ ਤੇ ਅਂਤਰਰਾਸ਼ਟ੍ਰਿਯ ਪੈਹਲੂ ਵੀ ਪੜਨ ਨੂੰ ਮਿਲਣਗੇ।
ਕੋ ਅਪ ਟਰੇਨਿਗ
ਕੇਨੇਤਿਯਨ ਕੋਲੇਜ ਕੋ ਅਪ ਇੱਕ ਕੈਮਪਸ ਵਿੱਚ ਕਰਣ ਆਲਾ ਪ੍ਰੋਗ੍ਰਾਮ ਹੈ ਜਿਦੇ ਵਿੱਚ ਵਯਵਸਾਯ ਦੇ ਜਗਤ ਦਾ ਅਨੇਥਵ ਦਿਤਤਾ ਜਾਂਦਾ ਹੈ ਜੋ ਥਚਚੇ ਅਸਲੀ ਵਯਾਪਾਰ ਜਗਤ ਵਿੱਚ ਇਸਤਮਾਲ ਕਰ ਸਕਦਾ ਹੈ। ਏ ਥਚਚੇਯਾਂ ਲਈ ਨੋਕਰੀ ਤੇ ਇਦੀ ਸੰਭਾਵਨਾ ਵਧਾ ਦੇਂਦਾ ਹੈ। ਅਸੀ ਆਪ ਥਚਚੇਯਾਂ ਨੂੰ ੳਨਾਂ ਦੀ ਕਲਾ ਅਨੁਸਾਰ ਨੋਕਰੀ ਲਭਕੇ ਦੇਂਦੇ ਹਾਂ। ਹੋਰ ਜਾਨਕਾਰੀ ਲਈ ਸਾਤੀ ਕੋ ਅਪ ਪੋਲਿਸੀ ਦੇਖੋ
ਕੋ ਅਪ ਦੀ ਸ਼ਰਤਾਂ
ਦਾਖਲੇ ਲਈ
- ਹਾਈ ਸਕੂਲ ਡਿਪਲੋਮਾ, ਹਾਈਸਕੂਲ ਪੂਰਾ ਹੋਣ ਦਾ ਪ੍ਰਮਾਣ ਪਤ੍ਰ
- ਆਈਬੀਟੀ 70 ਯਾ ਆਈਈਏਲਟੀਏਸ 5.5 ਯਾ 78 ਕੈਨੇਡਯਨ ਇਮਤੇਹਾਨ ਤੇ
ਨੋਟ: ਔਹ ਬਚਚੇ ਜੋ ਅਂਗ੍ਰੇਜ਼ੀ ਦੀ ਸ਼ਮਤਾ ਇਨਨੀ ਨਹੀਂ ਵਧਾ ਸਕਦੇ ਤਨਾਂ ਨੂੰ ਦਾਖਲੇ ਤੋਂ ਪੈਲਾ ਸੀਸੀਏਏਲ ਦੇਣਾ ਪਵੇਗਾ
Contact our team for more details
Hello, My name is Kunal Rathour and I am the Indian support staff for the Canadian College. Please email me and I will help you with your questions.
Email Kunal