ਅਂਤਰਰਾਸ਼ਟ੍ਰਿਯ ਵਯਾਪਾਰ ਡਿਪਲੋਮਾ ਕੋ ਅਪ

ਏ 2 ਸਾਲ ਦਾ ਕੋਰਸ ਹੈ ੳਨਾਂ ਬਚਚੇਯਾਂ ਲਈ ਹੈ ਜਿਨਾਂ ਨੂੰ ਅਂਗ੍ਰੇਜ਼ੀ ਤੇ ਆਂਦੀ ਹੈ ਪਰ ਪੋਸਟ ਸੇਕਨਡਰੀ ਵਯਾਪਾਰ ਦੀ ਦੁਨਿਯਾ ਦੀ ਥੋੜੀ ਜਾਨਕਾਰੀ ਤੇ ਅਹ ਇਨਟੀਗ੍ਰੇਟਿਡ ਵਯਾਪਾਰ ਦਾ ਟ੍ਰੇਨਿਂਗ ਪ੍ਰੋਗ੍ਰਾਮ ਕਰਣਾ ਚਾਂਦੇ ਹਨ। ਅਂਤਰਰਾਸ਼ਟ੍ਰਿਯ ਏਫਆਈਟੀਟੀ ਸਮਾਨ ਇਸਮਤਲ ਕਰਕੇ ਏ ਪਰੋਗ੍ਰਾਮ ਸਰਟਿਫਾਇਡ ਅਂਤਰਰਾਸ਼ਟ੍ਰਿਯ ਵਯਾਪਾਰ ਪ੍ਰੋਫੈਸਨਲ ਬਣਨ ਦਾ ਪੈਲਾ ਪੜਾਵ ਪਾਰ ਕਰਵਾਂਦਾ ਹੈ। ਇਦੇ ਨਾਲ ਅਗਗੇ ਦੀ ਪੜਾਈ ਦੀ ਤੇ 12 ਮਹੀਨੇ ਦੀ ਤਨਖਾ ਨਾਲ ਲਈ ਹੋਈ ਕੋ ਅਪ ਵਯਾਪਾਰ ਦਾ ਕਮ, ਇਮਾਈਗ੍ਰੇਸ਼ਨ ਲਈ ਲਾਭਦਾਯਕ ਹੈ।

ਬਯੋਰਾ

  • 2 ਸਾਲ (8 ਸੈਮੇਸਟਰ)
  • ਅਹ ਬਚਚੇ ਜੋ ਅਂਤਰਰਾਸ਼ਟ੍ਰਿਯ ਵਯਾਪਾਰ ਦਾ ਡਿਪਲੋਮਾ ਕੋ ਅਪ ਪੂਰਾ ਕਰਣਗੇ
    • ਕੈਨੇਡਿਯਨ ਕੋਲੈਜ ਅਂਤਰਰਾਸ਼ਟ੍ਰਿਯ ਵਯਾਪਾਰ ਦਾ ਡਿਪਲੋਮਾ ਕੋ ਅਪ
    • ਏਫਆਈਆਈ ਡਿਪਲੋਮਾ
    • ਸੀਆਈਟੀਪੀ ਵਿੱਚ ਦਾਖਲੇ ਦਾ ਮੋਕਾ

ਏਫਆਈਟੀਟੀ ਨਾਲ ਪਾਰਟਨਰਸ਼ਿਪ

ਕੈਨੇਡਿਯਨ ਕੋਲੇਜ ਨੇ ਏਫਆਈਟੀਟੀ ਨਾਲ ਪਾਰਟਨਰਸ਼ਿਪ ਕੀਤੀ ਹੈ ਜਿਦੇ ਵਿੱਚ ਅਹ ਏਫਆਈਟੀਟੀ ਦੇ ਪ੍ਰੋਗ੍ਰਾਮ ਵੀ ਕਰਵਾਂਦਾ ਹੈ। ਏਫਆਈਟੀਟੀ (ਫੋਰਮ ਫੋਰ ਇਂਟਰਨੈਸਨਲ ਟ੍ਰੇਡ ਟਰੇਨਿਗ )ਇੱਕ ਇਂਟਰਨੈਸਨਲ ਟ੍ਰੇਡ ਟਰੇਨਿਗ ਕੋਰਸ ਹੈ ਤੇ ਇੱਕ ਖਾਸ ਸਰਟਿਫਿਕੇਸ਼ਨ ਸਂਸਥਾ ਹੈ। ਏ ਅਪਣੇ ਤਰਹ ਦੀ ਇੱਕ ਖਾਸ ਸਂਸਥਾ ਹੈ ਜਿਦੇ ਵਿੱਚ ਇਦੇ ਅਪਣੇ ੳਚ ਸਥਰ ਹਮ ਇਂਟਰਨੈਸਨਲ ਟਰੇਨਿਗ ਪ੍ਰੋਗ੍ਰਾਮ ਦੇ ਜਿਦੇ ਨਾਲ ਸੀਆਈਟੀਪੀ ਸਰਟਿਫਿਕੇਟ ਮਿਲ ਸਕਦਾ ਹੇ। ਏਫਆਈਟੀਟੀ ਦਾ ਇਂਟਰਨੈਸਨਲ ਟ੍ਰੇਡ ਟਰੇਨਿਗ ਪੜਾਈ ਤੇ ਅਸਲੀ ਜ਼ਿਨਦਗੀ ਦੀ ਸ਼ਿਕਸ਼ਾ ਦੇਂਦਾ ਹੈ ਜਿਦੇ ਨਾਲ ਵਯਾਪਾਰ ਦੇ ਲੋਕਾਂ ਨੂੰ ਮਾਰਕਿਟ ਵਿੱਚ ਅਪਣਾ ਅਦਾ ਬਣਾਣ ਦੀ ਸ਼ਮਤਾ ਮਿਲਦੀ ਹੈ।

ਏਫਆਈਆਈ ਕਲਾ ਦਾ ਪ੍ਰੋਗ੍ਰਾਮ

ਏਫਆਈਆਈ ਕਲਾ ਇੱਕ ਬੋਤ ਹੀ ੳਚੀ ਅਸਲੀ ਵਾਤਾਵਰਣ ਦੀ ਪੜਾਈ ਹੈ ਜੋ ਕਈ ਅਂਤਰਰਾਸ਼ਟ੍ਰਿਯ ਵਯਾਪਾਰ ਦੇ ਵਿਸ਼ੇ ਵਿੱਚ ਕਰਾਈ ਜਾਂਦੀ ਹੈ। ਬਚਚੇ ਏਫਆਈਆਈ ਦਿਪਲੋਮਾ ਦੇ ਅਂਤਰਗਤ ਇਦੇ ਵਿੱਚ ਰੈਜਿਸਟਰ ਕਰਾ ਸਕਦੇ ਹਨ। ਸਾਰੇ 8 ਕੋਰਸ ਪੂਰੇ ਹੋਣ ਤੋਂ ਬਾਦ ਤੇ ਇਮਤੇਹਾਨ ਬਾਦ ਬਚਚੇਯਾਂ ਨੈ ਅਂਤਰਰਾਸ਼ਟ੍ਰਿਯ ਵਯਾਪਾਰ ਦਾ ਏਫਆਈਆਈ ਦਿਪਲੋਮਾ ਦਿਤਤਾ ਜਾਵੇਗਾ। ਏ ਡਿਪਲੋਮਾ ਸੀਆਈਟੀਪੀ ਦੀ ਜ਼ਰੂਰੀ ਪੜਾਈ ਨੂੰ ਪੂਰਾ ਕਰਦਾ ਹੈ।

ਸੀਆਈਟੀਪੀ ਦਾ ਅਦਾ

ਸੀਆਈਟੀਪੀ ਦਾ ਅਦਾ, ਏਫਆਈਆਈ ਦਿਪਲੋਮਾ ਲੈਕੇ ਤੇ ਇਦੇ ਸਥਰ ਤੇ ਪੋਂਚਕੇ ਪੂਰਾ ਕੀਤਾ ਜਾ ਸਕਦਾ ਹੈ, ਇਦੇ ਲਈ ਜ਼ਰੂਰਤ ਹੈ : ਏਫਆਈਆਈ ਦਿਪਲੋਮਾ ਦੀ ਪੂਰੀ ਪੜਾਂਈ ਦੀ ਲੋੜ ਘਟੋਘਟ 1 ਸਾਲ ਦਾ ਫੁਲ ਟਾਇਮ ਅਂਤਰਰਾਸ਼ਟ੍ਰਿਯ ਵਯਾਪਾਰ ਦੇ ਕਮ ਦਾ ਤਜੁਰਬਾ ਕਾਯਦੇ ਦਾ ਅਮਲ ਕਰਣਾ : ਫੀਸ ਬਰਕੇ ਸਾਲ ਦੀ ਮੈਮਬਰਸ਼ਿਪ ਅਚਛੀ ਤਰਹ ਬਣਾਈ ਰਖਣਾ ਹੋਰ ਵਯਵਸਾਇਕ ਵਿਕਾਸ ਵਿੱਚ ਰੂਚੀ ਰਖਣਾ।

ਕੋ ਅਪ ਟਰੇਨਿਗ

ਅਂਤਰਰਾਸ਼ਟ੍ਰਿਯ ਵਯਾਪਾਰ ਦਾ ਕੋ ਅਪ ਪ੍ਰੋਗ੍ਰਾਮ ਏਫਆਈਟੀਟੀ ਸਰਟਿਫਾਇਡ ਅਂਤਰਰਾਸ਼ਟ੍ਰਿਯ ਵਯਾਪਾਰ ਪ੍ਰੋਫੈਸ਼ਨਲ ਦੀ ਸਾਰੀ ਜ਼ਰੁਰਤਾਨ ਨੂੰ ਪੂਰਾ ਕਰਦਾ ਹੈ। ਜਦੋਂ ਬਚਚੇ ਅਪਣੇ ਦੇਸ਼ ਲੋਟਦੇ ਹਨ ਤੇ ਏ ਪਸ਼ਚਿਮੀ ਡਿਪਲੋਮਾ ੳਨਾਂ ਨੂੰ ਅਲੈਦਾ ਸਮਾਜ ਤੇ ਸਭਯਤਾ ਵਿੱਚ ਇਸ ਸ਼ੇਤ੍ਰ ਵਿੱਚ ਕਮ ਕਰਣ ਦਾ ਹੁਨਰ ਸਿਖਾਂਦਾ ਹੈ ਜੋ ਵੈਸੇ ਤੇ ਕਈ ਸਾਲਾਂ ਦੇ ਤਜੁਰਬੇ ਬਾਦ ਮਿਲਦਾ ਹੈ। ਪੈਲਾ ਕੋ ਅਪ ਬਚਚੇਯਾਂ ਨੂੰ ਏਨਟ੍ਰੀ ਲੈਵਲ ਨੋਕਰੀ ਦੇਂਦਾ ਹੈ ਤੇ ਦੂਜਾ ਕੋ ਅਪ ਏਨਟ੍ਰੀ ਲੈਵਲ ਮੈਨੇਜੀਰਿਯਲ ਅਦਾ ਦਵਾਂਦਾ ਹੈ ਏ 48 ਹਫਤੇ ਦਾ ਕੋ ਅਪ 48 ਹਫਤੇ ਦੀ ਕਲਾਸ ਦੇ ਬਰਾਬਰ ਹੈ
ਕੋ ਅਪ ਦੀ ਸ਼ਰਤਾਂ

ਕੋਰਸ ਦਾ ਬਯੋਰਾ

ਸੀਸੀ 101 – ਅਕੋਓਂਟਿਂਗ 1

ਏ ਕੋਰਸ ਫਾਈਨੈਨਸਲ ਅਕੋਓਂਟਿਂਗ ਦੀ ਜਾਨਕਾਰੀ ਦੇਂਦਾ ਹੈ। ਬਚਚੇ ਦਬਲ ਏਨਟ੍ਰੀ ਸਿਸਟਮ ਤੇ ਖਾਤੇ ਬਣਾਣ ਦਾ, ਏਨਟ੍ਰੀ ਬਨਦ ਕਰਣ ਦਾ ਤੇ ਅਂਦਰੂਨੀ ਆਰਥਿਕ ਕਾਬੂ, ਤੇ ਕੈਸ ਤੇ ਪੇਰੋਲ ਅਕੋਓਂਟਿਂਗ ਸਿਖਦੇ ਹਨ।

ਸੀਸੀ 102 ਅਕੋਓਂਟਿਂਗ -2

ਏ ਕੋਰਸ ਅਕੋਓਂਟਿਂਗ 1 ਤੋਂ ਬਾਦ ਦਾ ਹੈ ਤੇ ਹੋਰ ਜਾਨਕਾਰੀ ਦੇਂਦਾ ਹੈ ਅਕੋਓਂਟਿਂਗ ਦਾ ਵਯਾਪਤਰ ਦੇ ਨਜ਼ਰਿਯੇ ਤੋਂ। ਕਈ ਵਿਸ਼ੇਸ਼ ਵਿਸ਼ੇ ਹਨ ਜਿਵੇਂ ਬੈਲਨਸ ਸ਼ਟਿ, ਚਰਂਟ ਲਾਈਬਿਲਿਟੀਸ, ਅਕਾਓਂਟਸ ਰਿਸੀਵੇਬਲ, ਇਨਵੈਂਟ੍ਰੀ, ਕੈਪਿਟਲ ਏਸਟਸ, ਕਰਨਟ ਲਾਈਬਿਲਿਟੀਸ, ਸਬਸਿਦੀਯਰੀ ਲੇਜਰ ਤੇ ਕੋਰਪੋਰੇਸ਼ਨ। ਇਦੇ ਵਿੱਚ ਪਡ਼ਾਏ ਗਏ ਵਿਸ਼ੇ ਆਰਥਿਕ ਖਾਤੇ ਤੇ ਹੋਰ ਵਦਿਯਾ ਮੁਸ਼ਕਿਲ ਦੇ ਨਤਿਜੇ ਕਡ਼ਣ ਵਿੱਚ ਮਦਦ ਕਰਦੇ ਹਨ।

ਸੀਸੀ 105 – ਬਿਸਨਸ ਏਨਟਰਪ੍ਰਾਇਸ

ਇਥੇ ਬਚਚੇਯਾਂ ਨੂੰ ਨਵਾ ਵਯਾਪਾਰ ਖੋਲਣ ਦੇ ਤਰੀਕੇ ਸਿਖਾਏ ਜਾਂਦੇ ਹਨ। ਇਦੇ ਵਿਸ ਵਿਸੇ ਹਨ, ਸਟ੍ਰਾਟਜਿਕ ਤਰੀਕਾ ਛੋਟਾ ਵਯਾਪਾਰ ਖੋਲਣ ਦੈ, ਛੋਟਾ ਵਯਾਪਾਰ ਕੋਲਣਾ, ਅਦਾ ਪੈਸਾ ਚੁਟਾਣਾ, ਮਾਰਕਿਟ ਸਟਡੀ, ਛੋਟੇ ਵਯਾਪਾਰ ਨੂੰ ਖਰੀਦਣਾ ਯਾ ਫ੍ਰੈਨਚਾਈਸਿਂਗ। ਇਦੇ ਵਿੱਚ ਬਚਚੇ ਆਰਥਿਕ ਮੈਨੇਜਮੈਂਟ, ਮਾਰਕਿਟਿਂਗ, ਅਪਰੇਸ਼ਨ, ਹਯੂਮਨ ਰਿਸੋਰਸ ਤੇ ਛੋਟੇ ਵਯਾਪਾਰ ਬਾਰੇ ਪਡ਼ਦੇ ਹਨ। ਇਦੇ ਵਿੱਚ ਵਯਾਪਾਰ ਦਾ ਪਲਾਨ ਵੀ ਬਣਵਾਯਾ ਜਾਂਦਾ ਹੈ।

ਸੀਸੀ – 106 –ਵਯਾਪਾਰ ਸਿਮਯੂਲੇਸ਼ਨ

ਵਯਾਪਾਰੀ ਇੱਕ ਵਦਿਯਾ ਵਯਾਪਾਰ ਸਿਮਯੂਲੇਸ਼ਨ ਰਖਦਾ ਹੈ ਜਿਦੇ ਵਿੱਚ, ਏਟਰਪ੍ਰੈਨਯੋਰਸ਼ਿਪ, ਵਯਾਪਾਰ ਬਣਾਣਾ, ਰਿਟੇਲਿਂਗ ਤੇ ਕਾਯਦੇ ਤੇ ਕਾਨੂਨ ਨਾਲ ਵਿਕਲਪ ਚੁਨਣਾ ਸਿਖਾਯਾ ਜਾਂਦਾ ਹੈ। ਏ ਵਯਾਪਾਰ ਨੂੰ ਸਾਮਬਣ ਦਾ ਤਰੀਕਾ ਸਿਖਾਂਦਾ ਹੈ ਜੋ ਕੀ ਕਲਾਸ ਵਿੱਚ ਨਹੀ ਹੋਂਦਾ।

ਸੀਸੀ 130 - ਅਪਰੇਸ਼ਨਸ ਮੈਨੇਜਮੈਂਟ 1

ਏ ਕੋਰਸ ਬਚਚੇਯਾਂ ਨੂੰ ਅਪਰੇਸ਼ਨਸ ਮੈਨੇਜਮੈਂਟ ਬਾਰੇ ਦਸਦਾ ਹੈ। ਇੱਕ ਅਪਰੇਸ਼ਨਸ ਮੈਨੇਜਰ ਨੂੰ ਯੋਜਨਾ, ਫੈਸਲਾ ਤੇ ਕਰਣੇ ਪੈਂਦੇ ਹਨ, ਇੱਕ ਕੰਪਨੀ ਨੂੰ ੳਦੇ ਪਦਾਰਤ ਬਣਾਕੇ ਦੇਣ ਆਸਤੇ। ਮਾਰਕਿਟਿਂਗ, ਹਣੁਮਨ ਰਿਸੋਰਸ ਤੇ ਆਰਥਿਕ ਪੜਾਈ ਇਸਤੋਂ ਇਲੈਦਾ ਹੈ। ਅਪਰੇਸ਼ਨਸ ਮੈਨੇਜਰ ਹਰ ਤਰਹ ਦੀ ਕੰਪਨੀ ਵਿੱਚ ਕਮ ਕਰਦਾ ਹਨ ਮੈਨਯੂਫੈਕਚਰਿਂਗ, ਸਰਵਿਸ, ਸਰਕਾਰੀ, ਨੋਨ ਪ੍ਰੋਫਿਟ ਤੇ ਨੋਟ ਫੋਰ ਪ੍ਰੋਫਿਟ ਸਂਸਥਾਵਾਂ ਵੀ ਇਸਤਮਾਲ ਕਰਦਿਯਾਂ ਹਨ। ਅਪਰੇਸ਼ਨਸ ਮੈਨੇਜਰ ਹਰ ਤਰਹ ਦੇ ਵਿਭਾਗ ਵਿੱਚ ਕਮ ਕਰਦਾ ਹਨ ਜਿਦੇ ਵਿੱਚ ਪਰਚੇਸ ਤੇ ਸਪਲਾਈ ਚੇਨ, ਇਨਵੇਨਟ੍ਰੀ ਮੈਨੇਜਮੈਂਟ, ਕਵਾਲਿਟੀ ਮੈਨੇਜਮੈਂਟ ਸੈਡਯੂਲਿਂਗ, ਟ੍ਰਾਨਸਪੋਰਟ ਤੇ ਲੋਜਿਸਟਿਕਸ ਤੇ ਫ੍ਰਂਟ ਲਾਇਨ ਨਿਗਰਾਨੀ ਵੀ ਸ਼ਾਮਿਲ ਹੈ।

ਸੀਸੀ 131-ਅਪਰੇਸ਼ਨਸ ਮੈਨੇਜਮੈਂਟ 2

ਏ ਸੇਕਂਡ ਪੜਾਵ ਦਾ ਕੋਰਸ ਬਚਚੇਯਾਂ ਨੂੰ ਅਪਰੇਸ਼ਨਸ ਮੈਨੇਜਮੈਂਟ ਬਾਰੇ ਦਸਦਾ ਹੈ ਤੇ ਇੱਕ ਅਪਰੇਸ਼ਨਸ ਮੈਨੇਜਰ ਕੇੜੇ ਕੇੜੇ ਵਯਵਸਾਯ ਵਿੱਚ ਜਾ ਸਕਦਾ ਹੈ ਏ ਦਸਦਾ ਹੈ। ਬਚਚੇਯਾਂ ਨੂੰ ਇਸ ਬਾਰੇ ਹੋਰ ਜਾਨਕਾਈ ਦੇਣਾ ਜਾ੍ਰੀ ਰਵੇਗਾ ਤੇ ੳਨਾਂ ਦੇ ਕਮ ਬਾਰੇ ਮੈਨਯੂਫੈਕਚਰਿਂਗ, ਸਰਵਿਸ, ਸਰਕਾਰੀ, ਨੋਨ ਪ੍ਰੋਫਿਟ ਤੇ ਨੋਟ ਫੋਰ ਪ੍ਰੋਫਿਟ ਬਾਰੇ ਦਸਸੇਯਾ ਜਾਵੇਗਾ। ਇੱਕ ਅਪਰੇਸ਼ਨਸ ਮੈਨੇਜਰ ਨੂੰ ਯੋਜਨਾ, ਫੈਸਲਾ ਤੇ ਕਰਣੇ ਪੈਂਦੇ ਹਨ, ਇੱਕ ਕੰਪਨੀ ਨੂੰ ੳਦੇ ਪਦਾਰਤ ਬਣਾਕੇ ਦੇਣ ਆਸਤੇ। ਏ ਪ੍ਰੋਸੈਸ ਸਟ੍ਰੈਟਜੀ, ਕਪੈਸਿਟੀ ਟ੍ਰੇਨਿਂਗ, ਅਚਛੀ ਫਸਿਲਿਟੀ ਦਾ ਡਿਸਾਇਨ ਤੇ ਹਰ ਸਥਰ ਦੀ ਯੋਜਨਾ ਆਸਤੇ ਮਦਦ ਕਰਦਾ ਹੈ ਜੋ ਇੱਕ ਕੰਪਨੀ ਨੂੰ ੳਦੇ ਪਦਾਰਤ ਬਣਾਕੇ ਦੇਣ ਆਸਤੇ ਜ਼ਰੂਰੀ ਹਨ।

ਸੀਸੀ 139 - 21 ਸਦੀ ਕਮਯੂਨਿਕੇਸ਼ਨ

ਟਕਨੀਕੀ ਵਿਕਾਸ ਆਪਸ ਵਿੱਚ ਵਾਰਤਲਾਬ ਦੇ ਤਰੀਕੇਯਾਂ ਨੂੰ ਬਦਲ ਰੇਹਾ ਹੈ, ਨਾਲ ਹੀ ਅਸ਼ੀ ਇੱਕ ਤਰਹ ਵਿਗਯਾਪਨ ਦੇਂਦੇ ਹਾਂ, ਅਰਗਨਾਇਸ ਤੇ ਸਟ੍ਰੈਟਜਾਇਸ ਕਰਦੇ ਹਾਂ ਅਹ ਵੀ ਦਸਦਾ ਹੈ। ਏ ਮਨਿਯਾ ਜਾਂਦਾ ਹੈ ਕੀ ਵਯਾਪਾਰਿਯਾਂ ਨੂੰ ਅਲਗ ਅਲਗ ਤਰੀਕੇ ਨਾਲ 21 ਸਦੀ ਵਿੱਚ ਕਮਯੂਨਿਕੇਸ਼ਨ ਕਰਣਾ ਪੈਂਦਾ ਹੈ ਜਿਦੇ ਵਿੱਚ ਇਨਫੋਰਮੇਸ਼ਨ ਤੇ ਵਾਰਤਲਾਬ ਟਕਨੀਕ(ਆਈਸੀਟੀ) ਦੀ ਪੜਾਈ, ਮੁਸ਼ਕਿਲ ਨੂੰ ਸੁਲਝਾਣ ਦੀ ਸਮਝ, ਆਪਸ ਦੇ ਤੇ ਖੁਦ ਦੇ ਵਾਰਤਲਾਬ ਦੇ ਤਰੀਕੇ, ਅਂਟਰਰਾਸ਼ਟ੍ਰੀਯ ਜਾਨਕਾਰੀ ਤੇ ਆਰਥਿਕ ਤੇ ਵਯਾਪਾਰ ਤੇ ਸਿਵਲ ਦੀ ਪੜਾਈ ਵੀ ਕਰਾਈ ਜਾਂਦੀ ਹੈ। ਅਗਰ ਚਾਵੋ ਤੇ ਵੀਡਿਯੋ ਦੀ ਕਲਾਸ ਵੀ ਹੋ ਸਕਦੀ ਹੈ ਹਰ ਹਫਤੇ ਬਚਚੇਯਾਂ ਲਈ ਜਿਦੇ ਵਿੱਚ ਛੋਟੀ ਅਸਾਇਨਮੈਂਟਸ ਤੇ ੩ ਵਡਡੇ ਅਸਾਇਨਮੈਂਟਸ ਵੀ ਹੋਣਗੇ।

ਸੀਸੀ 140 - ਕਮਯੂਨਿਕੇਸ਼ਨ

ਏ ਪੈਲੇ ਦਾ ਕੋਰਸ ਪੜਨ.ਲਿਖਣ, ਸੁਨਣ ਤੇ ਬੋਲਣ ਤੇ ਵਯਾਪਾਰ ਦੀ ਬੋਲਚਾਲ ਦੇ ਬਾਰੇ ਕੋਲੈਜ ਲੈਵਲ ਤੇ ਵਿੱਚ ਦਸਦਾ ਹੈ। ਬਚਚੇ ਕਈ ਵਿਸਯ ਤੇ ਲਿਖਦੇ ਤੇ ਲੋਕਾਂ ਅਗਗੇ ਪ੍ਰਸਂਟੇਸ਼ਨ ਵੀ ਦੇਂਦੇ ਹਨ। ਬਚਚੇ ਜਾਨਕਾਰੀ ਦੀ ਖੋਜ, ਜਾਂਚ, ਲਿਖਣਾ ਇਤਯਾਦੀ ਸਿਖਦੇ ਹਨ। ਬਚਚੇ ਤੇ ੳਨਾਂ ਦੇ ਕਲਾਸ ਆਲੇ ਇਸ ਅਸਾਇਨਮੈਂਟ ਨੂੰ ਜਾਂਚਦੇ ਹਨ। ਪੜਨ ਨਾਲ, ਮੀਡਿਯਾ ਤੇ ਬਾਤਚੀਤ ਦੀ ਟੇਸਟ ਨਾਲ ਬਚਚੇ ਅਪਣਾ ਬੋਲਚਾਲ ਸੁਧਾਰਦੇ ਹਨ। ਵਖਰੇ ਵਖਰੇ ਸਮਾਜ ਤੇ ਵਖਰੀ ਵਖਰੀ ਟੀਮਾੰ ਲਈ ਏਸਤੇ ਜ਼ੋਰ ਦਿਤਤਾ ਜਾਂਦਾ ਹੈ।

ਸੀਸੀ 141 - ਮਾਰਕਟਿਂਗ 1

ਇਦੇ ਵਿੱਚ ਬਚਚੇ ਨੂੰ ਮਾਰਕਟਿਂਗ ਬਾਰੇ ਤੇ ੳਦੇ ਕਾਯਦੇ, ਤੇ ਪੜਾਈ, ਤੇ ਥਿਯੋਰੀ ਪੜਾਈ ਜਾਨਦੀ ਹੈ। ਇਦੇ ਵਿੱਚ ਪਦਾਰਥ ਨੂੰ ਜਾਂਚਣ ਦੀ ਅਦੀ ਕੀਮਤ, ਡਿਸਟ੍ਰੀਬਯੂਸ਼ਨ, ਪ੍ਰੋਮੋਸ਼ਨ ਨੂੰ ਸਮਝਣ ਦੇ ਜ਼ੋਰ ਦਿਤਤਾ ਜਾਂਦਾ ਹੈ ਜਿਦੇ ਨਾਲ ਅਹ ਮਾਰਕਟਿਂਗ ਮਿਕਸ ਬਾਰੇ ਤੇ ਟਾਰਗਟਿਂਗ ਬਾਰੇ ਸਹੀ ਫੈਸਲੇ ਲੇ ਸਕੇ।

ਸੀਸੀ 150 - ਵਯਾਪਾਰ ਦੇ ਕਮਪਯੂਟਰ

ਇੱਕ ਕੋਰਸ ਵਿੱਚ ਪੈਲਾਂ ਕਮਪਯੂਟਰ ਦੇ ਕਲਾ ਦੀ ਜਾਨਕਾਰੀ ਹੈ ਤੇ ਅਹ ਕਿਸ ਤਰਹ ਵਯਾਪਾਰ ਨਾਲ ਜੁੜਿਯਾ ਹੈ ਦਸਸੇਯਾ ਜਾਂਦਾ ਹੈ। ਇਦੇ ਵਿੱਚ ਕਮਪਯੂਟਰ ਫਾਇਲ ਮੈਨੇਜਮੈਂਟ ਤੇ ਮਾਈਕ੍ਰੋਸੋਫਟ ਅਫਿਸ ਬਾਰੇ ਦਸਸੇਯਾ ਹੈ।

ਸੀਸੀ 151 - ਵਯਾਪਾਰ ਦੇ ਕਮਪਯੂਟਰ 2

ਇਸ ਵਿੱਚ ਮਾਈਕ੍ਰੋਸੋਫਟ ਏਕਸਲ ਬਾਰੇ ਹੋਰ ਜਾਨਕਾਰੀ ਦਿਤਤੀ ਜਾਂਦੀ ਹੈ ਜੋ ਅਗਗੇ ਦੇ ਸੈਮੈਸਟਰ ਤੇ ਵਯਾਪਾਰ ਜਗਤ ਵਿੱਚ ਵੀ ਇਸਤਮਾਲ ਹੋਵੇਗੀ। ਇਸਦੇ ਪੂਰੇ ਹੋਣ ਤੋਂ ਬਾਦ ਬਚਚੇ ਟੇਬਲ, ਗ੍ਰਾਫ ਨਿਪੁਟ ਫੀਲਡ ਤੇ ਮਾਈਕ੍ਰੋਸੋਫਟ ਏਕਸਲ ਇਨਸਰਟ ਫਂਕਸ਼ਨ ਤੇ ਖਾਸ ਫਂਕਸ਼ਨ ਸਿਖਣਗੇ। ਇਦੇ ਵਿੱਚ ਗੋਲ ਸੀਕਰ, ਸੋਲਵਰ ਤੇ ਡੇਟਾ ਦੀ ਜਾਂਚ ਵੀ ਸ਼ਾਮਿਲ ਹੈ।

ਸੀਸੀ 205 - ਅਨਤਰਰਤਸ਼ਟ੍ਰਿਯ ਏਨਟਰਪ੍ਰੈਨਯੋਰਸ਼ਿਪ

ਏਫਆਈਆਈਟੀ ਕੋਰਸ: ਅਨਤਰਰਤਸ਼ਟ੍ਰਿਯ ਏਨਟਰਪ੍ਰੈਨਯੋਰਸ਼ਿਪ ਬਚਚੇਯਾਂ ਨੂੰ ਅਨਤਰਰਤਸ਼ਟ੍ਰਿਯ ਵਯਾਪਾਰ ਬਾਰੇ ਦਸਦਾ ਹੈ। ਬਚਚੇ ਅਨਤਰਰਤਸ਼ਟ੍ਰਿਯ ਵਯਾਪਾਰ ਬਾਰੇ ਤੇ ਤਨਾਂ ਦੇ ਮੋਕੇ ਤੇ ਖਤਰੇ ਬਾਰੇ ਵੀ ਸਮਝਣਗੇ। ਇਸ ਨਾਲ ਬਚਚੇ ਅਨਤਰਰਤਸ਼ਟ੍ਰਿਯ ਵਯਾਪਾਰ ਵਿੱਚ ਸਥਿਰ ਹੋ ਜਾਣਗੇ।

ਸੀਸੀ 210 - ਅਨਤਰਰਤਸ਼ਟ੍ਰਿਯ ਕਾਨੂਨ ਦੇ ਕਾਯਦੇ

ਏਫਆਈ ਟੀ ਟੀ ਕੋਰਸ: ਏ ਕੋਰਸ ਅਨਤਰਰਤਸ਼ਟ੍ਰਿਯ ਕਾਨੂਨ ਦੇ ਕਾਯਦੇ ਬਾਰੇ ਦਸਦਾ ਹੈ। ਇਦੇ ਵਿੱਚ ਕਾਨੂਨੀ ਦਾਵਪੇਚ ਤੇ ਇਨਟਲੈਕਚੁਅਲ ਜ਼ਮੀਨ, ਕੋਮਪਟੀਸ਼ਨ, ਤੇ ੲੈਂਟੀਟ੍ਰਸ ਕਾਨੂਨ, ਈ ਕੋਮਰਸ ਦੇ ਕਾਨੂਨ ਬਾਰੀ ਵੀ ਦਸੇਯਾ ਹੋਯਾ ਹੈ।

ਸੀਸੀ 215 - ਅਨਤਰਰਤਸ਼ਟ੍ਰਿਯ ਵਯਾਪਾਰ ਮੈਨੇਜਮੈਂਟ

ਏਫਆਈਟੀਟੀ ਕੋਰਸ: ਅਨਤਰਰਤਸ਼ਟ੍ਰਿਯ ਵਯਾਪਾਰ ਨੇ ਪੁਰਾਣੇ ਮੈਨੇਜਮੈਂਟ ਦੇ ਅਸੂਲਾਂ ਨੂੰ ਬਦਲ ਦਿਤਤਾ ਹੈ। ਅਨਤਰਰਤਸ਼ਟ੍ਰਿਯ ਵਯਾਪਾਰ ਮੈਨੇਜਮੈਂਟ ਬਚਚੇਯਾਂ ਨੂੰ ਅਨਤਰਰਤਸ਼ਟ੍ਰਿਯ ਵਯਾਪਾਰ ਤੇ ੳਦੇ ਮੁਕਾਬਲੇ ਲਈ ਤਯਾਰ ਕਰੇਗਾ। ਬਚਚੇ ਨੂੰ ਅਨਤਰਰਤਸ਼ਟ੍ਰਿਯ ਵਯਾਪਾਰ ਕਮ ਦੀ ਯੋਜਨਾ ਤੇ ੳਨੂ ਪੂਰਾ ਕਰਣਾ ਤੇ ਅਨਤਰਰਤਸ਼ਟ੍ਰਿਯ ਵਯਾਪਾਰ ਦੀ ਚੋੜਾਈ ਤੇ ਮੰਬਾਈ ਸਿਖਾਈ ਜਾਵੇਗੀ।

ਸੀਸੀ 220 - ਵਯਾਪਾਰ ਲਈ ਫਾਈਨੈਂਸ  

ਏਫਆਈਟੀਟੀ ਕੋਰਸ: ਇਸ ਕੋਰਸ ਵਿੱਚ ਆਰਥਿਕ ਤਰੀਕੇ ਤੇ ਅਜ਼ਾਰ ਦਸਸੇ ਜਾਨਦੇ ਹ ਜੋ ਅਨਤਰਰਤਸ਼ਟ੍ਰਿਯ ਵਯਾਪਾਰ ਲਈ ਜ਼ਰੂਰੀ ਹਨ। ਦੇਸ਼ ਤੇ ਕੰਪਨੀ ਦੇ ਖਤਰੇ ਵੀ ਦਸਸੇ ਜਾਂਦੇ ਹਨ। ਖਤਰਾ ਘਟਾਣ ਤੇ ਕਾਨੂਨੀ ਦਾਵਪੇਚ ਵੀ ਦਸਸੇ ਜਾਂਦੇ ਹਨ। ਬਚਚੇਯਾਂ ਅਨਤਰਰਤਸ਼ਟ੍ਰਿਯ ਵਯਾਪਾਰ ਲਈ ਫਾਈਨੈਨਸ ਦਾ ਵਡਡਾ ਦ੍ਰਿਸ਼ਯ ਦਰਸ਼ਾਯਾ ਜਾਵੇਗਾ। ਫਾਈਨੈਨਸ ਦੇ 4 ਸਥਂਭ ਜੋ ਹਨ ਪੇਮੈਂਟ ਫਸਿਲਿਯੇਸ਼ਨ.ਰਿਸਕ ਮੈਨੇਜਮੈਂਟ, ਫਾਈਨੈਨਸਿਂਗ ਤੇ ਟ੍ਰਾਨਸੈਕਸ਼ਨ ਦੀ ਜਾਨਕਾਰੀ ਨਾਲ ਸਾਂਝਾ ਕਰਾਯਾ ਜਾਂਦਾ ਹੈ। 

ਸੀਸੀ 260 - ਅਂਤਰਰਾਸ਼ਟ੍ਰੀਯ ਮਾਰਕਿਟਿਂਗ

ਏਫਆਈਟੀਟੀ ਕੋਰਸ: ਅਂਤਰਰਾਸ਼ਟ੍ਰੀਯ ਮਾਰਕਿਟਿਂਗ ਬਚਚੇਯਾਂ ਨੈ ਇਸ ਅਂਤਰਰਾਸ਼ਟ੍ਰੀਯ ਦੁਨਿਯਾ ਦੀ ਚੁਨੋਤਿਯਾਂ ਲੈਣ ਲਈ ਸਕਸ਼ਮ ਬਣਾਵੇਗਾ। ਇਸ ਵਿੱਚ ੳਨਤੀ ਦੇ ਸਾਰੇ ਤਰੀਕੇ ਸਿਖਾਏਜਾਣਗੇ ਜੋ ਅਂਤਰਰਾਸ਼ਟ੍ਰੀਯ ਮਾਰਕਿਟਿਂਗ ਨਾਲ ਜੁੜੇ ਹਨ। ਬਚਚੇਯਾਂ ਨੂੰ ਅਂਤਰਰਾਸ਼ਟ੍ਰੀਯ ਮਾਰਕਿਟਿਂਗ ਦੀ ਸਾਰੀ ਕਲਾ, ਕਮ ਪੂਰਾ ਕਰਣਾ, ਯੋਜਨਾ, ਤਾਲਮੇਲ ਤੇ ਕਮ ਸਿਖਾਏ ਜਾਣਗੇ ਜਿਦੇ ਨਾਲ ਅਹ ਅਪਣੀ ਮਂਜ਼ਿਲ ਪਾ ਸਕਣ।

ਸੀਸੀ 265 - ਅਂਤਰਰਾਸ਼ਟ੍ਰੀਯ ਮਾਰਕਿਟਿਂਗ ਵਿੱਚ ਆਣਾ

ਏਫਆਈਟੀਟੀ ਕੋਰਸ: ਇਸ ਕੋਰਸ ਵਿੱਚ ਅਂਤਰਰਾਸ਼ਟ੍ਰੀਯ ਮਾਰਕਿਟਿਂਗ ਵਿੱਚ ਮਾਰਕਿਟ ਦੀ ਪੜਾਈ, ੳਪਕਰਣ ਤੇ ਸੇਵਾਵਾਂ, ਤੇ ੳਦੇ ੳਪਯੁਕਤ ਯੋਜਨਾ ਬਣਾਣੀ ਸਿਖਾਈ ਜਾਵੇਗੀ। ਬਚਚੇ ਮਾਰਕਿਟ ਦੀ ਚੁਨੋਤੀ, ਮਾਰਕਿਤ ਜਿਚ ਵੜਨਾ ਤੇ ਅਂਤਰਰਾਸ਼ਟ੍ਰੀਯ ਮਾਰਕਿਟਿਂਗ ਦੇ ਪਾਰਟਨਰ ਚੁਨਣਾ ਤੇ ਪਾਰਟਨਰ ਦੇ ਕਮਜ਼ੋਰੀ ਤੇ ਸ਼ਕਤੀ ਦੀ ਜਾਂਚ ਸਿਖਾਈ ਜਾਵੇਗੀ।

ਸੀਸੀ 270 - ਅਂਤਰਰਾਸ਼ਟ੍ਰੀਯ ਸਪਲਾਈ ਚੇਨ ਮੈਨੇਜਮੈਂਟ

ਏਫਆਈਟੀਟੀ ਕੋਰਸ :ਇਸ ਕੋਰਸ ਵਿੱਚ ਅਂਤਰਰਾਸ਼ਟ੍ਰੀਯ ਸਪਲਾਈ ਚੇਨ ਬਾਰੇ ਤੇ ਪ੍ਰੋਡਕਸ਼ਨ, ਇਨਵੈਨਟਰੀ, ਇਤਯਾਦੀ ਬਾਰੇ ਦਸਸੇਯਾ ਜਾਵੇਗਾ। ਇਦੇ ਨਾਲ ਲੋਜਿਸਟਿਕ ਦੀ ਯੋਜਨਾ ਤੇ ਅਹ ਕਿਵੇ ਵਯਾਪਾਰ ਨੂੰ ਪ੍ਰਭਾਵਿਤ ਕਰਦਾ ਹੈ, ਟ੍ਰਾਨਸਪੋਰਟ ਦੇ ਫਾਏਦੇ ਤੇ ਨੁਕਸਾਨ, ਬਾਰ ਦੇ ਸਏਵਾ ਦੇਣ ਆਲੇ, ਅਰਦਰ ਪ੍ਰੋਸੈਸਿਂਗ, ਇਨਵੈਨਟਰੀ, ਇਤਯਾਦੀ ਬਾਰੇ ਦਸਸੇਯਾ ਜਾਵੇਗਾ।

ਸੀਸੀ 275 - ਵਯਾਪਾਰ ਦੀ ਰਿਸਰਚ

ਏਫਆਈਟੀਟੀ ਕੋਰਸ : ਅਂਤਰਰਾਸ਼ਟ੍ਰੀਯ ਮਾਰਕਿਟਿਗ ਦੀ ਸਫਲਤਾ ਸਹੀ ਮਾਰਕਿਤ ਦਾ ਚੁਨਾਵ ਕਰਣ ਨਾਲ ਹੋਂਦੀ ਹੈ। ਏ ਸਿਰਫ ਵਯਾਪਾਰ ਦੀ ਰਿਸਰਚ ਨਾਲ ਹੋਂਦੀ ਹੈ। ਅਂਤਰਰਾਸ਼ਟ੍ਰੀਯ ਵਯਾਪਾਰ ਦੀ ਰਿਸਰਚ ਵਿੱਚ ਬਚਚੇਯਾਂ ਨੂੰ ਇੱਕ ਪੜਾਵ ਤੋ ਦੂਜੇ ਪੜਾਵ ਟਕ ਲੇਜਾਯਾ ਜਾਂਦਾ ਹੈ। ਇਦੇ ਵਿੱਚ ਬਚਚੇਯਾਂ ਨੈ ਸਹੀ ਵਕਤ ਤੇ ਸਹੀ ਜਾਨਕਾਰੀ ਕਠਠੀ ਕਰਣੀ ਤੇ ਮਾਰਕਿਤ ਦੀ ਜਾਂਚ ਦੀ ਕਲਾ ਸਿਖਾਈ ਜਾਂਦੀ ਹੈ ਜੋ ੳਪਕਰਣ ਤੇ ਸੇਵਾਵਾਂ ਦੇ ਏਕਸਪੋਰਟ ਲਈ ਜ਼ਰੂਰੀ ਹੈ।

ਸੀਸੀ 280ਏ - ਕੋ-ਅਪ ਦੀ ਤਯਾਰੀ

ਏ ਸੈਕਨਡ ਸੈਮੈਸਟਰ ਦਾ ਕੋਰਸ ਬਚਚੇਯਾਂ ਨੂੰ ਕੋ ਅਪ ਦੀ ਤਯਾਰੀ ਲਈ ਸਿਖਾਯਾ ਜਾਂਦ ਹੈ। ਬਚਚੇਯਾਂ ਨੂੰ ਇਸ ਬਾਰੇ ਸਾਰੀ ਕਾਲਾਵਾਂ ਸਿਖਾਯਾਂ ਜਾਵਣਗਿਯਾਂ ਜਿਨਾ ਨਾਲ ਅਹ ਚੁਨਿਂਦਾ ਸੀਵੀ ਬਣਾ ਸਕਣਗੇ। ਅਹ ਇੱਕ ਇਨਸਟ੍ਰਕਟਰ ਨਾਲ ਵੀ ਕਮ ਕਰਣਗੇ ਜੋ ਇਨਾ ਨੂੰ ਕੈਨੇਡਿਯਨ ਨੋਕਰੀ ਬਾਰੇ ਤੇ ਕੈਨੇਡਿਯਨ ਮੈਨੇਜਰ ਦੀ ੳਮੀਦਾ ਬਾਰੇ ਦਸਸੇਗਾ।

ਸੀਸੀ 280ਬੀ - ਪੀਏਲਏ ਪੋਰਟਫੋਲਿਯੋ 

ਏ ਕੋਰਸ ਬਚਚੇਯਾਂ ਨੂੰ ਅਗਗੇ ਦੀ ਨੋਕਰੀ ਤੇ ਕਰਿਯਰ ਬਾਰੇ ਇਸ ਬਾਰੇ ਸਾਰੀ ਕਾਲਾਵਾਂ ਸਿਖਾਯਾਂ ਜਾਵਣਗਿਯਾਂ ਜਿਨਾ ਨਾਲ ਅਹ ਚੁਨਿਂਦਾ ਸੀਵੀ ਬਣਾ ਸਕਣਗੇ। ਏ ਲੋਗ ਪ੍ਰੋਗ੍ਰਾਮ ਡਾਈਰੈਕਟਰ ਨਾਲ ਵੀ ਕਮ ਕਰਣਗੇ ਜਿਦੇ ਨਾਲ ਏ ਪੈਲੇ ਅਸਾਇਨਮੈਂਟ ਪੋਰਟਫੋਲਿਯੋ ਬਣਾਣਾ ਸਿਖਣਗੇ ਜਿਦੇ ਕ੍ਰੈਡਿਟ ਅਗਗੇ ਦੇ ਕੋਰਸ ਵਿੱਚ ਪਾਏ ਜਾਣਗੇ।

ਸੀਸੀ 285ਏ - ਕੋ-ਅਪ

ਏ 24 ਹਫਤੇ ਦਾ ਕੋਰਸ ਬਚਚੇਯਾਂ ਨੂੰ ਇੱਕ ਮੋਕਾ ਦਵੇਗਾ ਵਯਾਪਾਰ ਜਗਤ ਵਿੱਚ ਅਪਣੀ ਕਲਾ ਤੇ ਸ਼ਮਤਾ ਨੂੰ ਦਿਖਾਣ ਦਾ। ਬਚਚੇਯਾਂ ਨੂੰ ਜਾਚੇਯਾ ਜਾਵੇਗਾ ਤਾਕੀ ਅਹ ਅਪਣੀ ਕਾਬਲੀਯਤ ਦੇ ਬਲ ਤੇ ਸਹੀ ਕੰਪਨੀ ਤੇ ਨੋਕਰੀ ਵਿੱਚ ਜਾ ਸਕਣ। ਬਚਚੇ ਹਫਤੇ ਵਿੱਚ ਇੱਕ ਵਾਰੀ ਕੋਲੈਜ ਆਣਗੇ ਅਪਣਾ ਪੀਏਲਏ ਰਿਪੋਰਟ ਦਿਖਾਣ ਤੇ ਕੋਈ ਵੀ ਮੁਸਕਿਲ ਦਾ ਹਲ ਢੈਡੜ ਆਸਤੇ। ਕੋ-ਅਪ ਦਾ ਸੁਪਰਵਾਈਸਰ ਨੋਕਰੀ ਦੀ ਜਗਹ ਵਿੱਚ ਜਾਕੇ ਬਚਚੇ ਦੀ ੳਨਨਤੀ ਦੀ ਜਾਂਚ ਆਪ ਕਰੇਗਾ।

ਸੀਸੀ 285ਬੀ - ਕੋ-ਅਪ

ਏ 24 ਹਫਤੇ ਦਾ ਕੋਰਸ ਬਚਚੇਯਾਂ ਨੂੰ ਇੱਕ ਮੋਕਾ ਦਵੇਗਾ ਵਯਾਪਾਰ ਜਗਤ ਵਿੱਚ ਅਪਣੀ ਕਲਾ ਤੇ ਸ਼ਮਤਾ ਨੂੰ ਦਿਖਾਣ ਦਾ। ਬਚਚੇਯਾਂ ਨੂੰ ਅਚਛਾ ੳਦਾ ਮਿਲੇਗਾ ੳਨਾਂ ਦੀ ਸੀਸੀ285-ਏ ਰਿਪੋਰਟ ਦੇ ਆਧਾਰ ਤੇ। ਬਚਚੇ ਹਫਤੇ ਵਿੱਚ ਇੱਕ ਵਾਰੀ ਕੋਲੈਜ ਆਣਗੇ ਅਪਣਾ ਪੀਏਲਏ ਰਿਪੋਰਟ ਦਿਖਾਣ ਤੇ ਕੋਈ ਵੀ ਮੁਸਕਿਲ ਦਾ ਹਲ ਢੈਡੜ ਆਸਤੇ। ਕੋ ਅਪ ਦਾ ਸੁਪਰਵਾਈਸਰ ਨੋਕਰੀ ਦੀ ਜਗਹ ਵਿੱਚ ਜਾਕੇ ਬਚਚੇ ਦੀ ੳਨਨਤੀ ਦੀ ਜਾਂਚ ਆਪ ਕਰੇਗਾ।

Contact our team for more details

Hello, My name is Kunal Rathour and I am the Indian support staff for the Canadian College. Please email me and I will help you with your questions. Email Kunal
Welcome, My name is Kunal Rathour please contact me if you have any questions.

Program Sequence

  1. Semester 1 & 2 - Study
  2. Semester 3 & 4 - Co-op
  3. Semester 5 - Study
  4. Semester 6 & 7 - Co-op
  5. Semester 8 - Study

  6. Note: Each Semester is 12 weeks long and there is a 1 week holiday after each semester.