ਅਨਤਰਰਾਸ਼ਟ੍ਰਿਯ ਹੋਟਲ ਮੈਨੇਜਮੈਂਟ ਸਰਟਿਫਿਕੇਟ

ਏ ਇੱਕ ਬੋਤ ਢੂਂਗਾ 3 ਮਹੀਨੇ ਦਾ ਕੋਰਸ ਹੈ ਹੋ ੳਨਾਂ ਬਚਚੇਯਾਂ ਲਈ ਹੈ ਜਿਨਾਂ ਨੂੰ ਹੋਟਲ ਮੈਨੇਜਮੈਨਟ ਦੀ ਦੁਨਿਯਾ ਦੀ ਥੋੜੀ ਜਾਨਕਾਰੀ ਹੈ ਪਰ ਇੱਕ ਡਿਗਰੀ ਲੋਣ ਰਹੇ ਹਨ। ਨੋਕਰੀ ਦੇਣ ਆਲੇ ਤਕਨੀਕੀ ਕਲਾ, ਵਾਰਤਲਾਬ, ਤੇ ਅਚਛੀ ਨੇਤਾਗਿਰੀ ਚਾਂਦੇ ਹਨ। ਇਸ ਵਿੱਚ ਸਬਤੋਂ ਵਦਿਯਾ ਕਰਮਚਾਰੀ ਅਹ ਹਨ ਜੋ ਗ੍ਰਾਹਕ ਦੀ ਜ਼ਰੂਰਤ ਨੂੰ ਸਮਝਕੇ ੳਨੂ ਪੂਰਾ ਕਰਣ।
ਬਯੋਰਾ
- 3 ਮਹੀਨੇ (1 ਸੈਮੇਸਟਰ)
- ਅਹ ਬਚਚੇ ਜੋ ਹੋਟਲ ਮੈਨੇਜਮੈਂਟ ਸਰੋਟਫਿਕੇਟ ਪੂਰਾ ਕਰਣਗੇ ੳਨਂ ਨੂੰ :
- ਏਏਚ ਤੇ ਏਲਏ ਮਿਲੇਗਾ, ਅਂਤਰਰਾਸ਼ਟ੍ਰਿਯ ਹੋਟਲ ਮੈਨੇਜਮੈਂਟ ਸਰੋਟਫਿਕੇਟ
- 5 ਕ੍ਰੈਡਿਟ ਹੋਟਲ ਮੈਨੇਜਮੈਂਟ ਡਿਪਲੋਮਾ
ਕੋਰਸ ਦਾ ਬਯੋਰਾ
ਸੀਸੀ 140 - ਕਮਯੂਨਿਕੇਸ਼ਨ
ਏ ਪੈਲੇ ਦਾ ਕੋਰਸ ਪੜਨ.ਲਿਖਣ, ਸੁਨਣ ਤੇ ਬੋਲਣ ਤੇ ਵਯਾਪਾਰ ਦੀ ਬੋਲਚਾਲ ਦੇ ਬਾਰੇ ਕੋਲੈਜ ਲੈਵਲ ਤੇ ਵਿੱਚ ਦਸਦਾ ਹੈ। ਬਚਚੇ ਕਈ ਵਿਸਯ ਤੇ ਲਿਖਦੇ ਤੇ ਲੋਕਾਂ ਅਗਗੇ ਪ੍ਰਸਂਟੇਸ਼ਨ ਵੀ ਦੇਂਦੇ ਹਨ। ਬਚਚੇ ਜਾਨਕਾਰੀ ਦੀ ਖੋਜ, ਜਾਂਚ, ਲਿਖਣਾ ਇਤਯਾਦੀ ਸਿਖਦੇ ਹਨ। ਬਚਚੇ ਤੇ ੳਨਾਂ ਦੇ ਕਲਾਸ ਆਲੇ ਇਸ ਅਸਾਇਨਮੈਂਟ ਨੂੰ ਜਾਂਚਦੇ ਹਨ। ਪੜਨ ਨਾਲ, ਮੀਡਿਯਾ ਤੇ ਬਾਤਚੀਤ ਦੀ ਟੇਸਟ ਨਾਲ ਬਚਚੇ ਅਪਣਾ ਬੋਲਚਾਲ ਸੁਧਾਰਦੇ ਹਨ। ਵਖਰੇ ਵਖਰੇ ਸਮਾਜ ਤੇ ਵਖਰੀ ਵਖਰੀ ਟੀਮਾੰ ਲਈ ਏਸਤੇ ਜ਼ੋਰ ਦਿਤਤਾ ਜਾਂਦਾ ਹੈ।
ਸੀਸੀ 250- ਹੋਸਪਿਟੇਲਿਟੀ ਵਯਾਪਾਰ ਵਿੱਚ ਨਿਗਰਾਨੀ
ਹੋਸਪਿਟੇਲਿਟੀ ਵਯਾਪਾਰ ਵਿੱਚ ਨਿਗਰਾਨੀ ਬਚਚੇਯਾਂਨ ਨੂੰ ਗਲਬਾਤ, ਨਿਗਰਾਨੀ ਤੇ ਅਰਿਯਨਟੇਸ਼ਨ ਤੇ ਟ੍ਰੇਨਿਂਗ, ਪ੍ਰੋਡਕਟਿਵਿਟੀ ਸਮਭਾਲਣਾ, ਲੇਬਰ ਦੇ ਖਰਚੇ ਘਟਾਣਾ .ਜਾਂਚ ਤੇ ਕਾਬੈ, ਅਨੁਸਾਸ਼ਨ, ਦੀ ਕਾਬਲੀਯਤ ਸਿਖਾਂਦਾ ਹੈ ਟੀਮ ਬਣਾਣਾ ਤੇ ਹਿਮਤ ਵਧਾਣਾ, ਝਗਣੇ ਸੁਲਝਾਣਾ, ਟਾਇਮ ਤੇ ਬਦਲਾਵ ਨੂੰ ਦੇਖਣਾ ਸਿਖਾਂਦਾ ਹੈ।
ਸੀਸੀ 323 - ਡੈਸਟੀਨੇਸ਼ਨ ਮੈਨੇਜਮੈਂਟ ਤੇ ਮਾਰਕਟਿਂਗ
ਏਏਚ ਤੇ ਏਲਏ, ਕੋਰਸ: ਏ ਕੋਰਸ ਡੈਸਟੀਨੇਸ਼ਨ ਮੈਨੇਜਮੈਂਟ ਕੰਪਨਿਯਾਂ ਬਾਰੇ ਜਾਨਕਾਰੀ ਦੇਂਦਾ ਹੈ (ਡੀਏਮਅਹ) ਤੇ ਨਾਲ ਹੀ ਕਨਵੈਨਸਨ ਤੇ ਵਿਸਿਟਰ ਬਯੂਰੋ(ਸੀਵੀਬੀਸ) ਬਾਰੇ ਵੀ ਯਾਤ੍ਰਾ ਦੇ ਸ਼ੇਤ੍ਰ ਵਿੱਚ। ਕਮ ਦੇ ਸਾਰੇ ਬਿਭਾਗ ਜਿਵੇ ਸੇਵਾ, ਜਾਂਚ, ਰਿਸਰਚ, ੳਪਕਰਣ ਦਾ ਵਿਕਾਸ, ਹਯੂਮਨ ਰਿਸੋਰਸ ਤੇ ਆਰਥਿਕ ਪੈਹਲੂ ਵੀ ਕਰਾਏ ਜਾਂਦੇ ਹਨ।
ਸੀਸੀ 333 ਫ੍ਰਨਟ ਅਫਿਸ ਅਪਰੇਸ਼ਨ
ਏਏਚ ਤੇ ਏਲਏ, ਕੋਰਸ : ਏ ਕੋਰਸ ਫ੍ਰਨਟ ਅਫਿਸ ਵਿੱਚ ਤਕਨੀਕ ਦੇ ਲਾਭ ਦਸਦਾ ਹੇ ਜਿਦੇ ਵਿੱਚ ਈ ਕੋਨਰਸ ਵੀ ਸ਼ਾਮਿਲ ਹੈ। ਏ ਦਸਸਦਾ ਹੈ ਕਿ ਜਦੋਂ ਟਕਨੀਕੀ ਖਰਾਬੀ ਹੋਵੇ ਤੇ ਆਮ ਸੇਵਾਵਾਂ ਜਾਰੀ ਕਰਣਿਯਾਂ ਪੈਣ ਤੇ ਏ ਕਮ ਕਿਵੇ ਕਰੀਦਾ ਹੈ।
ਸੀਸੀ 357 ਹੋਸਪਿਟੇਲਿਟੀ ਏਚਆਰ ਮੈਨੇਜਮੈਂਟ
ਏਏਚ ਤੇ ਏਲਏ, ਕੋਰਸ : ਏ ਕੋਰਸ ਵਿੱਚ ਏਚਆਰ ਮੈਨੇਜਮੈਂਟ ਦੇ ਕਾਯਦੇ ਸ਼ਾਮਿਲ ਹੈ ਜੋ ਹੋਸਪਿਟੇਲਿਟੀ ਜਗਤ ਵਿੱਚ ਚਾਹੀਦੇ ਹਨ। ਇਦੇ ਵਿੱਚ ਕਈ ਮੁਸ਼ਕਿਲਾਂ, ਕਮ, ਤੇ ਮੋਕਰੀ ਦੇ ਕਾਨੂਨ ਜੋ ਲੋਕਾਨ ਨੂੰ ਪ੍ਰਭਾਵਿਤ ਕਰ ਸਕਦੇ ਹਨ ਸਮਝਾਏ ਗਏ ਹਨ।
ਸੀਸੀ 428 - ਅਂਟਰਰਾਸ਼ਟ੍ਰੀਯ ਹੋਟਲ ਮੈਨੇਜਮੈਨਟ
ਏ ਕੋਰਸ ਹੋਸਪਿਟੈਲਿਟੀ ਦੇ ਹਰ ਵਿਧਯਾਰਤੀ ਲਈ ਇੱਕ ਆਧਾਰ ਬਣਾਂਦਾ ਹੈ ਅਂਟਰਰਾਸ਼ਟ੍ਰੀਯ ਜਗਤ ਵਿੱਚ ਕਮ ਕਰਣ ਦਾ। ਇਦੇ ਵਿੱਚ ਯੋਜਨਾ, ਵਿਕਾਸ, ਮਤਰਕਟਿਂਗ, ਤੇ ਅਂਟਰਰਾਸ਼ਟ੍ਰੀਯ ਹੋਟਲ ਮੈਨੇਜਮੈਨਟ ਕਰਈ ਜਾਂਦੀ ਹੈ। ਇਦੇ ਵਿੱਚ ਵਖਰੇ ਵਖਰੀ ਸਬਯਤਾ ਦੇ ਲੋਕਾਨ ਨੂੰ ਸਮਝਣਾ ਤੇ ੳਨਾਂ ਨਾਲ ਕਮ ਕਰਣਾ ਤੇ ਵਾਰਤਾਲਾਬ ਕਰਣਾ ਸਿਖਾਯਾ ਜਾਂਦਾ ਹੈ।
Contact our team for more details
Hello, My name is Kunal Rathour and I am the Indian support staff for the Canadian College. Please email me and I will help you with your questions.
Email Kunal