ਅਂਤਰਰਾਸ਼ਟ੍ਰਿਯ ਵਯਾਪਾਰ ਸਰਟਿਫੀਕੇਟ

ਏ ਛੇ ਮਹੀਨੇ ਉਨਾਂ ਲਈ ਹੈ ਜੋ ਅਂਟਰਰਾਸ਼ਟ੍ਰੀਯ ਵਯਾਪਾਰ ਵਿੱਚ ਰੂਚਿ ਰਖਦੇ ਹਨ ਪਰ ਓਨਾਂ ਕੋਲ ਇਸ ਦੀ ਕੋਈ ਡਿਗਰੀ ਨਹੀਂ ਹੈ ਤੋ ਅਹ ਅਪਣੀ ਇਂਗਲਿਸ਼ ਵੀ ਵਧਾਂਣਾ ਚਾਂਦੇ ਹਨ। ਅਂਟਰਰਾਸ਼ਟ੍ਰੀਯ ਸਥਰ ਦਾ ਏਫਆਈਆਈਟੀ ਸਮਾਨ ਇਸ ਕੋਰਸ ਵਿੱਚ ਸਰਟੀਫਾਇਡ ਅਂਟਰਰਾਸ਼ਟ੍ਰੀਯ ਵਯਾਪਾਰ ਪ੍ਰੋਫੈਸ਼ਨਲ(ਸੀਆਈਟੀਪੀ) ਬਣਨ ਦੇ ਸ਼ੁਰੂ ਦੇ ਪਡ਼ਾਵ ਵਿੱਚ ਮਦਦ ਕਰਦਾ ਹੈ।

ਬਯੋਰਾ

  • 6 ਮਹੀਨੇ (2 ਸੈਮੇਸਟਰ)
  • ਅਹ ਥਚਚੇ ਜੋ ਅਂਤਰਰਾਸ਼ਟ੍ਰਿਯ ਵਯਾਪਾਰ ਦਾ ਸਰਟਿਫਿਕੇਟ ਪੂਰਾ ਕਰਣਗੇ ੳਨਾਂ ਨੂੰ ਕੈਨੇਤਿਯਨ ਅਂਤਰਰਾਸ਼ਟ੍ਰਿਯ ਵਯਾਪਾਰ ਦਾ ਸਰਟਿਫਿਕੇਟ ਦਿਤਤਾ ਜਾਵੇਗਾ:
    • ਕੈਨੇਡਿਯਨ ਕੋਲੈਜ ਅਂਤਰਰਾਸ਼ਟ੍ਰਿਯ ਬਿਸਨਸ ਸਰਟਿਫਿਕੇਟ ਏ
    • ਏਫਆਈਟੀਟੀ ਸਰਟੀਫਿਕੇਟ

ਕੋਰਸ ਦਾ ਬਯੋਰਾ

ਸੀਸੀ 101 – ਅਕੋਓਂਟਿਂਗ 1

ਏ ਕੋਰਸ ਫਾਈਨੈਨਸਲ ਅਕੋਓਂਟਿਂਗ ਦੀ ਜਾਨਕਾਰੀ ਦੇਂਦਾ ਹੈ। ਬਚਚੇ ਦਬਲ ਏਨਟ੍ਰੀ ਸਿਸਟਮ ਤੇ ਖਾਤੇ ਬਣਾਣ ਦਾ, ਏਨਟ੍ਰੀ ਬਨਦ ਕਰਣ ਦਾ ਤੇ ਅਂਦਰੂਨੀ ਆਰਥਿਕ ਕਾਬੂ, ਤੇ ਕੈਸ ਤੇ ਪੇਰੋਲ ਅਕੋਓਂਟਿਂਗ ਸਿਖਦੇ ਹਨ।

ਸੀਸੀ 139 - 21 ਸਦੀ ਕਮਯੂਨਿਕੇਸ਼ਨ

ਟਕਨੀਕੀ ਵਿਕਾਸ ਆਪਸ ਵਿੱਚ ਵਾਰਤਲਾਬ ਦੇ ਤਰੀਕੇਯਾਂ ਨੂੰ ਬਦਲ ਰੇਹਾ ਹੈ, ਨਾਲ ਹੀ ਅਸ਼ੀ ਇੱਕ ਤਰਹ ਵਿਗਯਾਪਨ ਦੇਂਦੇ ਹਾਂ, ਅਰਗਨਾਇਸ ਤੇ ਸਟ੍ਰੈਟਜਾਇਸ ਕਰਦੇ ਹਾਂ ਅਹ ਵੀ ਦਸਦਾ ਹੈ। ਏ ਮਨਿਯਾ ਜਾਂਦਾ ਹੈ ਕੀ ਵਯਾਪਾਰਿਯਾਂ ਨੂੰ ਅਲਗ ਅਲਗ ਤਰੀਕੇ ਨਾਲ 21 ਸਦੀ ਵਿੱਚ ਕਮਯੂਨਿਕੇਸ਼ਨ ਕਰਣਾ ਪੈਂਦਾ ਹੈ ਜਿਦੇ ਵਿੱਚ ਇਨਫੋਰਮੇਸ਼ਨ ਤੇ ਵਾਰਤਲਾਬ ਟਕਨੀਕ(ਆਈਸੀਟੀ) ਦੀ ਪੜਾਈ, ਮੁਸ਼ਕਿਲ ਨੂੰ ਸੁਲਝਾਣ ਦੀ ਸਮਝ, ਆਪਸ ਦੇ ਤੇ ਖੁਦ ਦੇ ਵਾਰਤਲਾਬ ਦੇ ਤਰੀਕੇ, ਅਂਟਰਰਾਸ਼ਟ੍ਰੀਯ ਜਾਨਕਾਰੀ ਤੇ ਆਰਥਿਕ ਤੇ ਵਯਾਪਾਰ ਤੇ ਸਿਵਲ ਦੀ ਪੜਾਈ ਵੀ ਕਰਾਈ ਜਾਂਦੀ ਹੈ। ਅਗਰ ਚਾਵੋ ਤੇ ਵੀਡਿਯੋ ਦੀ ਕਲਾਸ ਵੀ ਹੋ ਸਕਦੀ ਹੈ ਹਰ ਹਫਤੇ ਬਚਚੇਯਾਂ ਲਈ ਜਿਦੇ ਵਿੱਚ ਛੋਟੀ ਅਸਾਇਨਮੈਂਟਸ ਤੇ ੩ ਵਡਡੇ ਅਸਾਇਨਮੈਂਟਸ ਵੀ ਹੋਣਗੇ।

ਸੀਸੀ 140 - ਕਮਯੂਨਿਕੇਸ਼ਨ

ਏ ਪੈਲੇ ਦਾ ਕੋਰਸ ਪੜਨ.ਲਿਖਣ, ਸੁਨਣ ਤੇ ਬੋਲਣ ਤੇ ਵਯਾਪਾਰ ਦੀ ਬੋਲਚਾਲ ਦੇ ਬਾਰੇ ਕੋਲੈਜ ਲੈਵਲ ਤੇ ਵਿੱਚ ਦਸਦਾ ਹੈ। ਬਚਚੇ ਕਈ ਵਿਸਯ ਤੇ ਲਿਖਦੇ ਤੇ ਲੋਕਾਂ ਅਗਗੇ ਪ੍ਰਸਂਟੇਸ਼ਨ ਵੀ ਦੇਂਦੇ ਹਨ। ਬਚਚੇ ਜਾਨਕਾਰੀ ਦੀ ਖੋਜ, ਜਾਂਚ, ਲਿਖਣਾ ਇਤਯਾਦੀ ਸਿਖਦੇ ਹਨ। ਬਚਚੇ ਤੇ ੳਨਾਂ ਦੇ ਕਲਾਸ ਆਲੇ ਇਸ ਅਸਾਇਨਮੈਂਟ ਨੂੰ ਜਾਂਚਦੇ ਹਨ। ਪੜਨ ਨਾਲ, ਮੀਡਿਯਾ ਤੇ ਬਾਤਚੀਤ ਦੀ ਟੇਸਟ ਨਾਲ ਬਚਚੇ ਅਪਣਾ ਬੋਲਚਾਲ ਸੁਧਾਰਦੇ ਹਨ। ਵਖਰੇ ਵਖਰੇ ਸਮਾਜ ਤੇ ਵਖਰੀ ਵਖਰੀ ਟੀਮਾੰ ਲਈ ਏਸਤੇ ਜ਼ੋਰ ਦਿਤਤਾ ਜਾਂਦਾ ਹੈ।

ਸੀਸੀ 141 - ਮਾਰਕਟਿਂਗ 1

ਇਦੇ ਵਿੱਚ ਬਚਚੇ ਨੂੰ ਮਾਰਕਟਿਂਗ ਬਾਰੇ ਤੇ ੳਦੇ ਕਾਯਦੇ, ਤੇ ਪੜਾਈ, ਤੇ ਥਿਯੋਰੀ ਪੜਾਈ ਜਾਨਦੀ ਹੈ। ਇਦੇ ਵਿੱਚ ਪਦਾਰਥ ਨੂੰ ਜਾਂਚਣ ਦੀ ਅਦੀ ਕੀਮਤ, ਡਿਸਟ੍ਰੀਬਯੂਸ਼ਨ, ਪ੍ਰੋਮੋਸ਼ਨ ਨੂੰ ਸਮਝਣ ਦੇ ਜ਼ੋਰ ਦਿਤਤਾ ਜਾਂਦਾ ਹੈ ਜਿਦੇ ਨਾਲ ਅਹ ਮਾਰਕਟਿਂਗ ਮਿਕਸ ਬਾਰੇ ਤੇ ਟਾਰਗਟਿਂਗ ਬਾਰੇ ਸਹੀ ਫੈਸਲੇ ਲੇ ਸਕੇ।

ਸੀਸੀ 150 - ਵਯਾਪਾਰ ਦੇ ਕਮਪਯੂਟਰ

ਇੱਕ ਕੋਰਸ ਵਿੱਚ ਪੈਲਾਂ ਕਮਪਯੂਟਰ ਦੇ ਕਲਾ ਦੀ ਜਾਨਕਾਰੀ ਹੈ ਤੇ ਅਹ ਕਿਸ ਤਰਹ ਵਯਾਪਾਰ ਨਾਲ ਜੁੜਿਯਾ ਹੈ ਦਸਸੇਯਾ ਜਾਂਦਾ ਹੈ। ਇਦੇ ਵਿੱਚ ਕਮਪਯੂਟਰ ਫਾਇਲ ਮੈਨੇਜਮੈਂਟ ਤੇ ਮਾਈਕ੍ਰੋਸੋਫਟ ਅਫਿਸ ਬਾਰੇ ਦਸਸੇਯਾ ਹੈ।

ਸੀਸੀ 205 - ਅਨਤਰਰਤਸ਼ਟ੍ਰਿਯ ਏਨਟਰਪ੍ਰੈਨਯੋਰਸ਼ਿਪ

ਏਫਆਈਆਈਟੀ ਕੋਰਸ: ਅਨਤਰਰਤਸ਼ਟ੍ਰਿਯ ਏਨਟਰਪ੍ਰੈਨਯੋਰਸ਼ਿਪ ਬਚਚੇਯਾਂ ਨੂੰ ਅਨਤਰਰਤਸ਼ਟ੍ਰਿਯ ਵਯਾਪਾਰ ਬਾਰੇ ਦਸਦਾ ਹੈ। ਬਚਚੇ ਅਨਤਰਰਤਸ਼ਟ੍ਰਿਯ ਵਯਾਪਾਰ ਬਾਰੇ ਤੇ ਤਨਾਂ ਦੇ ਮੋਕੇ ਤੇ ਖਤਰੇ ਬਾਰੇ ਵੀ ਸਮਝਣਗੇ। ਇਸ ਨਾਲ ਬਚਚੇ ਅਨਤਰਰਤਸ਼ਟ੍ਰਿਯ ਵਯਾਪਾਰ ਵਿੱਚ ਸਥਿਰ ਹੋ ਜਾਣਗੇ।

Any three of the following depending upon availability

ਸੀਸੀ 210 - ਅਨਤਰਰਤਸ਼ਟ੍ਰਿਯ ਕਾਨੂਨ ਦੇ ਕਾਯਦੇ

ਏਫਆਈ ਟੀ ਟੀ ਕੋਰਸ: ਏ ਕੋਰਸ ਅਨਤਰਰਤਸ਼ਟ੍ਰਿਯ ਕਾਨੂਨ ਦੇ ਕਾਯਦੇ ਬਾਰੇ ਦਸਦਾ ਹੈ। ਇਦੇ ਵਿੱਚ ਕਾਨੂਨੀ ਦਾਵਪੇਚ ਤੇ ਇਨਟਲੈਕਚੁਅਲ ਜ਼ਮੀਨ, ਕੋਮਪਟੀਸ਼ਨ, ਤੇ ੲੈਂਟੀਟ੍ਰਸ ਕਾਨੂਨ, ਈ ਕੋਮਰਸ ਦੇ ਕਾਨੂਨ ਬਾਰੀ ਵੀ ਦਸੇਯਾ ਹੋਯਾ ਹੈ।

ਸੀਸੀ 215 - ਅਨਤਰਰਤਸ਼ਟ੍ਰਿਯ ਵਯਾਪਾਰ ਮੈਨੇਜਮੈਂਟ

ਏਫਆਈਟੀਟੀ ਕੋਰਸ: ਅਨਤਰਰਤਸ਼ਟ੍ਰਿਯ ਵਯਾਪਾਰ ਨੇ ਪੁਰਾਣੇ ਮੈਨੇਜਮੈਂਟ ਦੇ ਅਸੂਲਾਂ ਨੂੰ ਬਦਲ ਦਿਤਤਾ ਹੈ। ਅਨਤਰਰਤਸ਼ਟ੍ਰਿਯ ਵਯਾਪਾਰ ਮੈਨੇਜਮੈਂਟ ਬਚਚੇਯਾਂ ਨੂੰ ਅਨਤਰਰਤਸ਼ਟ੍ਰਿਯ ਵਯਾਪਾਰ ਤੇ ੳਦੇ ਮੁਕਾਬਲੇ ਲਈ ਤਯਾਰ ਕਰੇਗਾ। ਬਚਚੇ ਨੂੰ ਅਨਤਰਰਤਸ਼ਟ੍ਰਿਯ ਵਯਾਪਾਰ ਕਮ ਦੀ ਯੋਜਨਾ ਤੇ ੳਨੂ ਪੂਰਾ ਕਰਣਾ ਤੇ ਅਨਤਰਰਤਸ਼ਟ੍ਰਿਯ ਵਯਾਪਾਰ ਦੀ ਚੋੜਾਈ ਤੇ ਮੰਬਾਈ ਸਿਖਾਈ ਜਾਵੇਗੀ।

ਸੀਸੀ 220 - ਵਯਾਪਾਰ ਲਈ ਫਾਈਨੈਂਸ

ਏਫਆਈਟੀਟੀ ਕੋਰਸ: ਇਸ ਕੋਰਸ ਵਿੱਚ ਆਰਥਿਕ ਤਰੀਕੇ ਤੇ ਅਜ਼ਾਰ ਦਸਸੇ ਜਾਨਦੇ ਹ ਜੋ ਅਨਤਰਰਤਸ਼ਟ੍ਰਿਯ ਵਯਾਪਾਰ ਲਈ ਜ਼ਰੂਰੀ ਹਨ। ਦੇਸ਼ ਤੇ ਕੰਪਨੀ ਦੇ ਖਤਰੇ ਵੀ ਦਸਸੇ ਜਾਂਦੇ ਹਨ। ਖਤਰਾ ਘਟਾਣ ਤੇ ਕਾਨੂਨੀ ਦਾਵਪੇਚ ਵੀ ਦਸਸੇ ਜਾਂਦੇ ਹਨ। ਬਚਚੇਯਾਂ ਅਨਤਰਰਤਸ਼ਟ੍ਰਿਯ ਵਯਾਪਾਰ ਲਈ ਫਾਈਨੈਨਸ ਦਾ ਵਡਡਾ ਦ੍ਰਿਸ਼ਯ ਦਰਸ਼ਾਯਾ ਜਾਵੇਗਾ। ਫਾਈਨੈਨਸ ਦੇ 4 ਸਥਂਭ ਜੋ ਹਨ ਪੇਮੈਂਟ ਫਸਿਲਿਯੇਸ਼ਨ.ਰਿਸਕ ਮੈਨੇਜਮੈਂਟ, ਫਾਈਨੈਨਸਿਂਗ ਤੇ ਟ੍ਰਾਨਸੈਕਸ਼ਨ ਦੀ ਜਾਨਕਾਰੀ ਨਾਲ ਸਾਂਝਾ ਕਰਾਯਾ ਜਾਂਦਾ ਹੈ।

ਸੀਸੀ 260 - ਅਂਤਰਰਾਸ਼ਟ੍ਰੀਯ ਮਾਰਕਿਟਿਂਗ

ਏਫਆਈਟੀਟੀ ਕੋਰਸ: ਅਂਤਰਰਾਸ਼ਟ੍ਰੀਯ ਮਾਰਕਿਟਿਂਗ ਬਚਚੇਯਾਂ ਨੈ ਇਸ ਅਂਤਰਰਾਸ਼ਟ੍ਰੀਯ ਦੁਨਿਯਾ ਦੀ ਚੁਨੋਤਿਯਾਂ ਲੈਣ ਲਈ ਸਕਸ਼ਮ ਬਣਾਵੇਗਾ। ਇਸ ਵਿੱਚ ੳਨਤੀ ਦੇ ਸਾਰੇ ਤਰੀਕੇ ਸਿਖਾਏਜਾਣਗੇ ਜੋ ਅਂਤਰਰਾਸ਼ਟ੍ਰੀਯ ਮਾਰਕਿਟਿਂਗ ਨਾਲ ਜੁੜੇ ਹਨ। ਬਚਚੇਯਾਂ ਨੂੰ ਅਂਤਰਰਾਸ਼ਟ੍ਰੀਯ ਮਾਰਕਿਟਿਂਗ ਦੀ ਸਾਰੀ ਕਲਾ, ਕਮ ਪੂਰਾ ਕਰਣਾ, ਯੋਜਨਾ, ਤਾਲਮੇਲ ਤੇ ਕਮ ਸਿਖਾਏ ਜਾਣਗੇ ਜਿਦੇ ਨਾਲ ਅਹ ਅਪਣੀ ਮਂਜ਼ਿਲ ਪਾ ਸਕਣ।

ਸੀਸੀ 265 - ਅਂਤਰਰਾਸ਼ਟ੍ਰੀਯ ਮਾਰਕਿਟਿਂਗ ਵਿੱਚ ਆਣਾ

ਏਫਆਈਟੀਟੀ ਕੋਰਸ: ਇਸ ਕੋਰਸ ਵਿੱਚ ਅਂਤਰਰਾਸ਼ਟ੍ਰੀਯ ਮਾਰਕਿਟਿਂਗ ਵਿੱਚ ਮਾਰਕਿਟ ਦੀ ਪੜਾਈ, ੳਪਕਰਣ ਤੇ ਸੇਵਾਵਾਂ, ਤੇ ੳਦੇ ੳਪਯੁਕਤ ਯੋਜਨਾ ਬਣਾਣੀ ਸਿਖਾਈ ਜਾਵੇਗੀ। ਬਚਚੇ ਮਾਰਕਿਟ ਦੀ ਚੁਨੋਤੀ, ਮਾਰਕਿਤ ਜਿਚ ਵੜਨਾ ਤੇ ਅਂਤਰਰਾਸ਼ਟ੍ਰੀਯ ਮਾਰਕਿਟਿਂਗ ਦੇ ਪਾਰਟਨਰ ਚੁਨਣਾ ਤੇ ਪਾਰਟਨਰ ਦੇ ਕਮਜ਼ੋਰੀ ਤੇ ਸ਼ਕਤੀ ਦੀ ਜਾਂਚ ਸਿਖਾਈ ਜਾਵੇਗੀ।

ਸੀਸੀ 270 - ਅਂਤਰਰਾਸ਼ਟ੍ਰੀਯ ਸਪਲਾਈ ਚੇਨ ਮੈਨੇਜਮੈਂਟ

ਏਫਆਈਟੀਟੀ ਕੋਰਸ :ਇਸ ਕੋਰਸ ਵਿੱਚ ਅਂਤਰਰਾਸ਼ਟ੍ਰੀਯ ਸਪਲਾਈ ਚੇਨ ਬਾਰੇ ਤੇ ਪ੍ਰੋਡਕਸ਼ਨ, ਇਨਵੈਨਟਰੀ, ਇਤਯਾਦੀ ਬਾਰੇ ਦਸਸੇਯਾ ਜਾਵੇਗਾ। ਇਦੇ ਨਾਲ ਲੋਜਿਸਟਿਕ ਦੀ ਯੋਜਨਾ ਤੇ ਅਹ ਕਿਵੇ ਵਯਾਪਾਰ ਨੂੰ ਪ੍ਰਭਾਵਿਤ ਕਰਦਾ ਹੈ, ਟ੍ਰਾਨਸਪੋਰਟ ਦੇ ਫਾਏਦੇ ਤੇ ਨੁਕਸਾਨ, ਬਾਰ ਦੇ ਸਏਵਾ ਦੇਣ ਆਲੇ, ਅਰਦਰ ਪ੍ਰੋਸੈਸਿਂਗ, ਇਨਵੈਨਟਰੀ, ਇਤਯਾਦੀ ਬਾਰੇ ਦਸਸੇਯਾ ਜਾਵੇਗਾ।

Contact our team for more details

Hello, My name is Kunal Rathour and I am the Indian support staff for the Canadian College. Please email me and I will help you with your questions. Email Kunal
Welcome, My name is Kunal Rathour please contact me if you have any questions.

Program Sequence

  1. Semester 1 - (12 weeks) + 1 week Holiday
  2. Semester 2 - (12 weeks) + 1 week Holiday