ਪ੍ਰੋਗ੍ਰਾਮ ਦੇ ਲਾਭ
- ਆਈਟੀ ਡਿਪਲੋਮਾ
- ਤਿਨ ਅਂਤਰਰਾਸ਼ਟ੍ਰਿਯ ਆਈਟੀ ਕੰਪਨੀ ਤੋਂ ਸਰਟਿਫਿਕੇਟ
- ਵਯਵਸਾਯ ਦੀ ਰਾਹ ਦਾ ਵਿਕਾਸ
- ਕੁਛ ਸਰਕਾਰੀ ਵਿਸ਼ਵਿਧਯਾਲਯ ਦੇ ਟਰਾਨਸਫਰ ਕੋਰਸ
ਕਰਿਯਰ ਦੇ ਮੋਕੇ
- ਨੈਟਵਰਕ ਟਕਨੀਸ਼ਿਯਨ
- ਨੈਟਵਰਕ ਏਡਮਿਨਿਸਟਰਰੇਟਰ
- ਸੇਵਾ ਵਿਸ਼ੇਸ਼ਗਯ
- ਸੀਆਈਏਸਸੀਆਈ ਇਨਜੀਨਯਰ
- ਅਈਟੀ ਏਡਮਿਨਿਸਟਰਰੇਟਰ
- ਤਕਨੀਕੀ ਸੇਵਾ
- ਨੈਟਵਰਕ ਵਿਸ਼ੇਸ਼ਗਯ
- ਲਾਈਨੈਕਸ ਏਡਮਿਨਿਸਟ੍ਰੇਟਰ
- ਫੀਲਡ ਸਿਸਟਮ ਵਿਸ਼ੇਸ਼ਗਿਯ
- ਰਿਮੋਟ ਸਿਸਟਮ ਵਿਸ਼ੇਸ਼ਗਿਯ
- ਸਿਸਟਮ ਇਨਟੀਗਰੇਸਨ ਵਿਸ਼ੇਸ਼ਗਿਯ
ਕੋ ਅਪ ਟਰੇਨਿਗ
ਆਈਟੀ ਕੋ ਅਪ ਇਸ ਪ੍ਰੋਗ੍ਰਾਮ ਦਾ ਹਿਸਸਾ ਹੈ ਕਯੋਂਕੀ ਏ ਬਚਚੇਯਾਂ ਨੂੰ ਅਸਲੀ ਜ਼ਿਨਦਗੀ ਦਾ ਟਕਨੀਕੀ ਤਜੁਰਬਾ ਦੇਂਦਾ ਹੈ ਅਂਗ੍ਰੇਜ਼ੀ ਸਿਖਣ ਵਿੱਚ। ਹੋਸਪਿਟੈਲਿਟੀ ਕੋ ਅਪ ਇਸ ਪ੍ਰੋਗ੍ਰਾਮ ਦਾ ਇੱਕ ਹਿਸਸਾ ਹੈ ਜੋ ਬਚਚੇਯਾਂ ਨੂੰ ਅਂਟਰਰਾਸ਼ਟ੍ਰਿਯ ਹੋਟਲ, ਰਿਸੋਰਟ ਤੇ ਯਾਤ੍ਰਾ ਦਾ ਅਨੁਭਵ ਦੇਂਦਾ ਹੈ। ਜਦੋਂ ਬਚਚੇ ਅਪਣੇ ਦੇਸ਼ ਲੋਟਦੇ ਹਨ ਤੇ ਏ ਪਸ਼ਚਿਮੀ ਡਿਪਲੋਮਾ ੳਨਾਂ ਨੂੰ ਅਲੈਦਾ ਸਮਾਜ ਤੇ ਸਭਯਤਾ ਵਿੱਚ ਇਸ ਸ਼ੇਤ੍ਰ ਵਿੱਚ ਕਮ ਕਰਣ ਦਾ ਹੁਨਰ ਸਿਖਾਂਦਾ ਹੈ ਜੋ ਵੈਸੇ ਤੇ ਕਈ ਸਾਲਾਂ ਦੇ ਤਜੁਰਬੇ ਬਾਦ ਮਿਲਦਾ ਹੈ। ਪੈਲੇ ਕੋ ਅਪ ਬਚਚੇਯਾਂ ਨੂੰ ਏਨਟ੍ਰੀ ਲੈਵਲ ਨੋਕਰੀ ਦੇਂਦਾ ਹੈ ਤੇ ਦੂਜਾ ਕੋ ਅਪ ਏਨਟ੍ਰੀ ਲੈਵਲ ਮੈਨੇਜੀਰਿਯਲ ਅਦਾ ਦਵਾਂਦਾ ਹੈ ਏ 48 ਹਫਤੇ ਦਾ ਕੋ ਅਪ 48 ਹਫਤੇ ਦੀ ਕਲਾਸ ਦੇ ਬਰਾਬਰ ਹੈ
ਕੋ ਅਪ ਦੀ ਸ਼ਰਤਾਂ
ਦਾਖਲੇ ਲਈ
- ਹਾਈ ਸਕੂਲ ਡਿਪਲੋਮਾ, ਹਾਈਸਕੂਲ ਪੂਰਾ ਹੋਣ ਦਾ ਪ੍ਰਮਾਣ ਪਤ੍ਰ
- ਆਈਬੀਟੀ 70 ਯਾ ਆਈਈਏਲਟੀਏਸ 5.5 ਯਾ 78 ਕੈਨੇਡਯਨ ਇਮਤੇਹਾਨ ਤੇ
ਨੋਟ: ਔਹ ਬਚਚੇ ਜੋ ਅਂਗ੍ਰੇਜ਼ੀ ਦੀ ਸ਼ਮਤਾ ਇਨਨੀ ਨਹੀਂ ਵਧਾ ਸਕਦੇ ਤਨਾਂ ਨੂੰ ਦਾਖਲੇ ਤੋਂ ਪੈਲਾ ਸੀਸੀਏਏਲ ਦੇਣਾ ਪਵੇਗਾ
Contact our team for more details
Hello, My name is Kunal Rathour and I am the Indian support staff for the Canadian College. Please email me and I will help you with your questions.
Email Kunal