Student Experiences

Canadian College students talk about their experience taking the Hospitality Management Diploma Co-op which allows them to study and recieve paid work experience in Vancouver

ਹੋਸਪਿਟੈਲਿਟੀ ਮੈਨੇਜਮੈਂਟ

ਕੈਨੇਡਿਯਨ ਕੋਲੇਜ ਦਾ ਹੋਸਪਿਟੈਲਿਟੀ ਪ੍ਰੋਗ੍ਰਾਮ ਛੋਟੇ ਤੇ ਵਡਡੇ ਡਿਪਲੋਮਾ ਤੇ ਸਰਟਿਫਿਕੇਟ ਕੋਰਸ ਦੇਂਦਾ ਹੈ ਜੋ ਅਮੈਰਿਕਨ ਹੋਟਲ ਤੇ ਲੋਜਿਂਗ ਸਂਸਥਾ ਨਾਲ ਪ੍ਰਮਾਣਿਤ ਹਨ ਤੇ ਵਯਾਪਾਰ ਜਗਤ ਦੇ ੳਚ ਸਥਰ ਤੋਨ ਮੇਲ ਖਾਂਦੇ ਹਨ। ਇਦੇ ਵਿੱਚ ਬਚਚੇ ਨੂੰ ਅਂਤਰਰਾਸ਼ਟ੍ਰਿਯ ਸਥਰ ਤੇ ਵਦਿਯਾ ਕਮ ਕਰਣ ਦੀ ਸ਼ਮਤਾ ਤੇ ਮੁਕਾਬਲੇ ਵਿੱਚ ਅਗਗੇ ਹੋਣ ਦਾ ਹੁਨਰ ਸਿਖਾਯਾ ਜਾਂਦਾ ਹੈ।

ਡਿਪਲੋਮਾ ਤੇ ਸਰਟਿਫਿਕੇਟ

  • ਹੋਸਪਿਟੈਲਿਟੀ ਮੈਨੇਜਮੈਂਟ ਡਿਪਲੋਮਾ ਕੋ ਅਪ

    (8 ਸੈਮੇਸਟਰ)
    • ਏਏਚ ਤੇ ਏਲਏ : ਹੋਸਪਿਟੈਲਿਟੀ ਮੈਨੇਜਮੈਂਟ ਸਰਟਿਫਿਕੇਟ
    • ਬੀਸੀ “ਫੂਡਸੇਫ”, ‘ਸਹੀ ਸਰਵ ਕਰਣਾ” ਤੇ ਸ਼ੁਰੁ ਦੀ ਫਰਸਟ ਏਡ ਸਰਟਿਫੀਕੇਟ
    • ਏਏਚ ਤੇ ਏਲਏ: ਹੋਸਪਿਟੈਲਿਟੀ ਸੇਲਸ ਤੇ ਮਾਰਕਟਿਂਗ ਸਰਟਿਫੀਕੇਟ
    • ਕੈਨੇਡਿਯਨ ਕੋਲੈਜ ਅਂਤਰਰਾਸ਼ਟ੍ਰਿਯ ਹੋਸਪਿਟੈਲਿਟੀ ਮੈਨੇਜਮੈਂਟ ਡਿਪਲੋਮਾ
    • ਕੋ ਅਪ ਦੀ ਨੋਕਰੀ
  • Hospitality Management Certificate

    (4 ਸੈਮੇਸਟਰ)
  • ਅਨਤਰਰਾਸ਼ਟ੍ਰਿਯ ਹੋਟਲ ਮੈਨੇਜਮੈਂਟ ਸਰਟਿਫਿਕੇਟ

    (1 ਸੈਮੇਸਟਰ)
    • ਏਏਹ ਤੇ ਏਲਏ: ਹੋਸਪਿਟੈਲਿਟੀ ਹੋਟਲ ਮੈਨੇਜਮੈਂਟ ਸਰਟਿਫਿਕੇਟ
    • 5 ਕ੍ਰੈਡਿਟ ਹੋਸਪਿਟੈਲਿਟੀ ਮੈਨੇਜਮੈਂਟ ਡਿਪਲੋਮਾ
  • ਹੋਸਪਿਟੈਲਿਟੀ ਸੇਲਸ ਤੇ ਮਾਰਕਟਿਂਗ ਸਰਟਿਫੀਕੇਟ

    (1 ਸੈਮੇਸਟਰ)
    • ਏਏਹ ਤੇ ਏਲਏ: ਹੋਸਪਿਟੈਲਿਟੀ ਸੇਲਸ ਤੇ ਮਾਰਕਟਿਂਗ ਸਰਟਿਫੀਕੇਟ
    • 5 ਕ੍ਰੈਡਿਟ ਹੋਸਪਿਟੈਲਿਟੀ ਮੈਨੇਜਮੈਂਟ ਡਿਪਲੋਮਾ

ਪ੍ਰੋਗ੍ਰਾਮ ਦੇ ਲਾਭ

  1. ਅਸਲੀ ਵਯਾਪਤਰ ਜਗਤ ਦਾ ਤਜੁਰਬਾ
  2. ਖਾਸ ਅਂਤਰਰਾਸ਼ਟ੍ਰਿਯ ਹੋਸਪਿਟੈਲਿਟੀ ਮੈਨੇਜਮੈਂਟ
  3. ਇੱਕ ਰੇਸਟੋਰੈਂਟ ਜੋ ਕੈਮਪਸ ਵਿੱਚ ਹੀ ਹੈ
  4. ਅਚਛੇ, ਤਜੁਰਬੇਕਾਰ ਅਧਯਾਪਕ
  5. ਅਂਤਰਰਾਸ਼ਟ੍ਰਿਯ ਸਥਰ ਦੇ ਸਰਟਿਫੀਕੇਟ ਇੱਕ ਅਚਛੀ ਸੀਖ ਦਾ ਪ੍ਰਦਰਸ਼ਨ ਕਰਦੇ ਹਨ
  6. ਅਜ ਦੀ ਹੋਸਪਿਟੈਲਿਟੀ ਦੁਨਿਯਾ ਦੇ ਅਸਲੀ ਤੋਰ ਤਰੀਕੇਯਾਂ ਦੀ ਪੜਾਈ ਹੋਵੇਗੀ

ਕਰਿਯਰ ਦੇ ਮੋਕੇ

ਹੋਸਪਿਟੈਲਿਟੀ ਦੁਨਿਯਾ ਜਲਦੀ ਹੀ ਵਿਕਾਸ ਕਰ ਰਹੀ ਹੈ ਜਿਦੇ ਵਿੱਚ ਹੋਟਲ, ਖਾਣਾ, ਯਾਤ੍ਰਾ, ਇਵੈਨਟ ਮੈਨੇਜਮੈਨਟ ਤੇ ਕਲਬ ਤੇ ਰਿਸੋਰਟ ਮੈਨੇਜਮੈਂਟ ਵੀ ਸ਼ਾਮਿਲ ਹੈ। ਸੇਵਾ ਦੇ ਵਿਭਾਗ ਵਿੱਚ ਤਨਖਾਵਾ ਰੋਜ਼ ਵਧ ਰਹੀ ਹਨ। ਬਚਚੇ ਇਸ ਸੇਵਾ ਦੇ ਵਯਾਪਾਰ ਦੀ ਸਾਰੀ ਕਲਾਵਾਂ ਜੋ ਨੋਕਰੀ ਵਾਸਤਟ ਚਾਹੀਦਿਯਾਂ ਹਨ ਸਿਖਦੇ ਹਨ। ਕੈਨੇਡਿਯਨ ਕੋਲੈਜ ਹੋਸਪਿਟੈਲਿਟੀ ਡਿਪਲੋਮਾ ਤੇ ਏਏਚਏਲਏ ਦੇ ਸਰਟਿਫਿਕੇਟ ਪ੍ਰੋਗ੍ਰਾਮ ਪੂਰਾ ਕਰਣ ਤੋਂ ਬਾਦ ਸਕਿਲਡ ਏਨਟ੍ਰੀ ਲੇਵਲ ਤੇ ਨੋਕਰੀ ਮਿਲਦੀ ਹੈ ਜਿਥੋ ਅਗਗੇ ਮੈਨੇਜਰ ਦਾ ਅਦਾ ਵੀ ਮਿਲਦਾ ਹੈ।

ਕੋ ਅਪ ਟਰੇਨਿਗ

ਕੈਨੇਡਿਯਨ ਕੋਲੈਜ ਦਾ ਕੋ ਅਪ ਪ੍ਰੋਗ੍ਰਾਮ ਕਲਾਸ ਦੀ ਪੜਾਈ ਤੇ ਨੋਕਰੀ ਦੇ ਅਸਲੀ ਤਜੁਰਬੇ ਦਾ ਮੇਲ ਹੇ ਜਿਦੇ ਨਾਲ ਬਚਚੇ ਏ ਦੋਨੋ ਹੀ ਪੈਹਲੂ ਸਮਝ ਜਾਂਦੇ ਹਨ ਤੇ ਨੋਕਰੀ ਦੇ ਵਾਤਾਵਰਣ ਵਿੱਚ ੳਨਾਂ ਨੂੰ ਸਰਲਤਾ ਹੋਂਦੀ ਹੈ। ਇਦੇ ਨਾਲ ਨੋਕਰੀ ਦੇਣ ਆਲੇਯਾਂ ਦੀ ਨਜ਼ਰ ਵਿੱਚ ਬਚਚੇ ਦਾ ਅਦਾ ਵਧ ਜਾਂਦਾ ਹੈ ਤੇ ਨੋਕਰੀ ਦੇ ਚਂਸ ਵੀ। ਅਸੀ ਆਪ ਬਚਚੇ ਨੂੰ ੳਥੇ ਹੀ ਨੋਕਰੀ ਦਿਵਾਂਦੇ ਹਾਂ ਜਿਥੇ ੳਦਾ ਸ਼ੋਂਕ, ਸਵਭਾਵ ਤੇ ਲਕਸ਼ਯ ਮੇਲ ਖਾਵੇ। ਹੋਰ ਜਾਨਕਾਰੀ ਲਈ ਕੋ ਅਪ ਪੋਲਿਸੀ ਨੂੰ ਦੇਕੋ।
ਕੋ ਅਪ ਦੀ ਸ਼ਰਤਾਂ

ਦਾਖਲੇ ਲਈ

  • ਹਾਈ ਸਕੂਲ ਡਿਪਲੋਮਾ, ਹਾਈਸਕੂਲ ਪੂਰਾ ਹੋਣ ਦਾ ਪ੍ਰਮਾਣ ਪਤ੍ਰ
  • ਆਈਬੀਟੀ 70 ਯਾ ਆਈਈਏਲਟੀਏਸ 5.5 ਯਾ 78 ਕੈਨੇਡਯਨ ਇਮਤੇਹਾਨ ਤੇ

ਨੋਟ: ਔਹ ਬਚਚੇ ਜੋ ਅਂਗ੍ਰੇਜ਼ੀ ਦੀ ਸ਼ਮਤਾ ਇਨਨੀ ਨਹੀਂ ਵਧਾ ਸਕਦੇ ਤਨਾਂ ਨੂੰ ਦਾਖਲੇ ਤੋਂ ਪੈਲਾ ਸੀਸੀਏਏਲ ਦੇਣਾ ਪਵੇਗਾ

Contact our team for more details

Hello, My name is Kunal Rathour and I am the Indian support staff for the Canadian College. Please email me and I will help you with your questions. Email Kunal