ਹੋਸਪਿਟੈਲਿਟੀ ਮੈਨੇਜਮੈਂਟ ਡਿਪਲੋਮਾ ਕੋ ਅਪ

ਏ ਦੋ ਸਾਲ ਦਾ ਪ੍ਰੋਗ੍ਰਾਮ ੳਨਾਂ ਬਚਚੇਯਾਂ ਲਈ ਹੈ ਜੋ ਹੋਸਪਿਟੈਲਿਟੀ ਵਿੱਚ ਅਪਣਾ ਵਯਵਸਾਯ ਕਰਣਾ ਚਾਂਦੇ ਹਨ। ਕੈਨੇਡਿਯਾਨ ਕੋਲੈਜ ਦਾ ਅਂਤਰਰਾਸ਼ਟ੍ਰਿਯ ਹੋਸਪਿਟੈਲਿਟੀ ਮੈਨੇਜਮੈਂਟ ਡਿਪਲੋਮਾ ਵਿੱਚ 12 ਏਏਚ ਤੇ ਏਲਏ, ਕੋਰਸ, 5 ਵਯਾਪਾਰ ਦੇ ਕੋਰਸ ਤੇ 1000 ਕੋ ਅਪ ਦੇ ਘਂਟੇ ਹਨ। ਇਨੂ ਪੂਰਾ ਕਰਣ ਤੋਂ ਬਾਦ ਬਚਚੇਯਾਂ ਨੂੰ ਕੈਨੇਡਿਯਾਨ ਕੋਲੈਜ ਦਾ ਅਂਤਰਰਾਸ਼ਟ੍ਰਿਯ ਹੋਸਪਿਟੈਲਿਟੀ ਮੈਨੇਜਮੈਂਟ ਡਿਪਲੋਮਾ ਏਏਚ ਤੇ ਏਲੇ, ਹੋਸਪਿਟੈਲਿਟੀ ਮੈਨੇਜਮੈਂਟ ਡਿਪਲੋਮਾ ਏਏਚ ਤੇ ਏਲੲ, ਅਂਤਰਰਾਸ਼ਟ੍ਰਿਯ ਹੋਟਲ ਸਰਟਿਫਿਕੇਟ ਜਿਨੂ ਅਮੈਰਿਕਨ ਹੋਟਲ ਤੇ ਲੋਜਿਂਗ ਏਜੂਕੇਸ਼ਨ (ਏਏਚ ਤੇ ਏਲੲ ਤੋਂ ਮਾਨਯਤਾ ਪ੍ਰਾਪਤ ਹੈ ) ਮਿਲੇਗਾ ਵਯਾਪਾਰ ਦੇ ਸਥਰ ਅਨੁਸਾਰ।
ਬਯੋਰਾ
- 2 ਸਾਲ (8 ਸੈਮੇਸਟਰ)
- ਜੋ ਬਚਚੇ ਕੈਨੇਡਿਯਾਨ ਕੋਲੈਜ ਦਾ ਅਂਤਰਰਾਸ਼ਟ੍ਰਿਯ ਹੋਸਪਿਟੈਲਿਟੀ ਮੈਨੇਜਮੈਂਟ ਡਿਪਲੋਮਾ ਏਏਚ ਤੇ ਏਲੇ ਡਿਪਲੋਮਾ ਕੋ ਅਪ ਪੂਰਾ ਕਰਦੇ ਹਨ :
- ੳਨਾਂ ਨੂੰ ਕੈਨੇਡਿਯਾਨ ਕੋਲੈਜ ਦਾ ਅਂਤਰਰਾਸ਼ਟ੍ਰਿਯ ਹੋਸਪਿਟੈਲਿਟੀ ਮੈਨੇਜਮੈਂਟ ਡਿਪਲੋਮਾ ਕੋ ਅਪ
- ਏਏਚ ਤੇ ਏਲੇ, ਹੋਸਪਿਟੈਲਿਟੀ ਮੈਨੇਜਮੈਂਟ ਸਰਟਿਫਿਕੇਟ,
- ਬੀਸੀ “ਫੂਡਸੇਫ”, ‘ਸਹੀ ਸਰਵ ਕਰਣਾ” ਤੇ ਸ਼ੁਰੁ ਦੀ ਫਰਸਟ ਏਡ ਸਰਟਿਫੀਕੇਟ
- ਏਏਹ ਤੇ ਏਲਏ: ਹੋਸਪਿਟੈਲਿਟੀ ਹੋਟਲ ਮੈਨੇਜਮੈਂਟ ਸਰਟਿਫਿਕੇਟ
- ਏਏਹ ਤੇ ਏਲਏ: ਹੋਸਪਿਟੈਲਿਟੀ ਸੇਲਸ ਤੇ ਮਾਰਕਟਿਂਗ ਸਰਟਿਫੀਕੇਟ
- ਕੋ ਅਪ ਦੀ ਨੋਕਰੀ
ਕੋ ਅਪ ਟਰੇਨਿਗ
ਹੋਸਪਿਟੈਲਿਟੀ ਕੋ ਅਪ ਇਸ ਪ੍ਰੋਗ੍ਰਾਮ ਦਾ ਇੱਕ ਹਿਸਸਾ ਹੈ ਜੋ ਬਚਚੇਯਾਂ ਨੂੰ ਅਂਟਰਰਾਸ਼ਟ੍ਰਿਯ ਹੋਟਲ, ਰਿਸੋਰਟ ਤੇ ਯਾਤ੍ਰਾ ਦਾ ਅਨੁਭਵ ਦੇਂਦਾ ਹੈ। ਜਦੋਂ ਬਚਚੇ ਅਪਣੇ ਦੇਸ਼ ਲੋਟਦੇ ਹਨ ਤੇ ਏ ਪਸ਼ਚਿਮੀ ਡਿਪਲੋਮਾ ੳਨਾਂ ਨੂੰ ਅਲੈਦਾ ਸਮਾਜ ਤੇ ਸਭਯਤਾ ਵਿੱਚ ਇਸ ਸ਼ੇਤ੍ਰ ਵਿੱਚ ਕਮ ਕਰਣ ਦਾ ਹੁਨਰ ਸਿਖਾਂਦਾ ਹੈ ਜੋ ਵੈਸੇ ਤੇ ਕਈ ਸਾਲਾਂ ਦੇ ਤਜੁਰਬੇ ਬਾਦ ਮਿਲਦਾ ਹੈ। ਪੈਲੲ ਕੋ ਅਪ ਬਚਚੇਯਾਂ ਨੂੰ ਏਨਟ੍ਰੀ ਲੈਵਲ ਨੋਕਰੀ ਦੇਂਦਾ ਹੈ ਤੇ ਦੂਜਾ ਕੋ ਅਪ ਏਨਟ੍ਰੀ ਲੈਵਲ ਮੈਨੇਜੀਰਿਯਲ ਅਦਾ ਦਵਾਂਦਾ ਹੈ ਏ 48 ਹਫਤੇ ਦਾ ਕੋ ਅਪ 48 ਹਫਤੇ ਦੀ ਕਲਾਸ ਦੇ ਬਰਾਬਰ ਹੈ
ਕੋ ਅਪ ਦੀ ਸ਼ਰਤਾਂ
ਕੋਰਸ ਦਾ ਬਯੋਰਾ
ਸੀਸੀ 139 - 21 ਸਦੀ ਕਮਯੂਨਿਕੇਸ਼ਨ
ਟਕਨੀਕੀ ਵਿਕਾਸ ਆਪਸ ਵਿੱਚ ਵਾਰਤਲਾਬ ਦੇ ਤਰੀਕੇਯਾਂ ਨੂੰ ਬਦਲ ਰੇਹਾ ਹੈ, ਨਾਲ ਹੀ ਅਸ਼ੀ ਇੱਕ ਤਰਹ ਵਿਗਯਾਪਨ ਦੇਂਦੇ ਹਾਂ, ਅਰਗਨਾਇਸ ਤੇ ਸਟ੍ਰੈਟਜਾਇਸ ਕਰਦੇ ਹਾਂ ਅਹ ਵੀ ਦਸਦਾ ਹੈ। ਏ ਮਨਿਯਾ ਜਾਂਦਾ ਹੈ ਕੀ ਵਯਾਪਾਰਿਯਾਂ ਨੂੰ ਅਲਗ ਅਲਗ ਤਰੀਕੇ ਨਾਲ 21 ਸਦੀ ਵਿੱਚ ਕਮਯੂਨਿਕੇਸ਼ਨ ਕਰਣਾ ਪੈਂਦਾ ਹੈ ਜਿਦੇ ਵਿੱਚ ਇਨਫੋਰਮੇਸ਼ਨ ਤੇ ਵਾਰਤਲਾਬ ਟਕਨੀਕ(ਆਈਸੀਟੀ) ਦੀ ਪੜਾਈ, ਮੁਸ਼ਕਿਲ ਨੂੰ ਸੁਲਝਾਣ ਦੀ ਸਮਝ, ਆਪਸ ਦੇ ਤੇ ਖੁਦ ਦੇ ਵਾਰਤਲਾਬ ਦੇ ਤਰੀਕੇ, ਅਂਟਰਰਾਸ਼ਟ੍ਰੀਯ ਜਾਨਕਾਰੀ ਤੇ ਆਰਥਿਕ ਤੇ ਵਯਾਪਾਰ ਤੇ ਸਿਵਲ ਦੀ ਪੜਾਈ ਵੀ ਕਰਾਈ ਜਾਂਦੀ ਹੈ। ਅਗਰ ਚਾਵੋ ਤੇ ਵੀਡਿਯੋ ਦੀ ਕਲਾਸ ਵੀ ਹੋ ਸਕਦੀ ਹੈ ਹਰ ਹਫਤੇ ਬਚਚੇਯਾਂ ਲਈ ਜਿਦੇ ਵਿੱਚ ਛੋਟੀ ਅਸਾਇਨਮੈਂਟਸ ਤੇ ੩ ਵਡਡੇ ਅਸਾਇਨਮੈਂਟਸ ਵੀ ਹੋਣਗੇ।
ਸੀਸੀ 140 - ਕਮਯੂਨਿਕੇਸ਼ਨ
ਏ ਪੈਲੇ ਦਾ ਕੋਰਸ ਪੜਨ.ਲਿਖਣ, ਸੁਨਣ ਤੇ ਬੋਲਣ ਤੇ ਵਯਾਪਾਰ ਦੀ ਬੋਲਚਾਲ ਦੇ ਬਾਰੇ ਕੋਲੈਜ ਲੈਵਲ ਤੇ ਵਿੱਚ ਦਸਦਾ ਹੈ। ਬਚਚੇ ਕਈ ਵਿਸਯ ਤੇ ਲਿਖਦੇ ਤੇ ਲੋਕਾਂ ਅਗਗੇ ਪ੍ਰਸਂਟੇਸ਼ਨ ਵੀ ਦੇਂਦੇ ਹਨ। ਬਚਚੇ ਜਾਨਕਾਰੀ ਦੀ ਖੋਜ, ਜਾਂਚ, ਲਿਖਣਾ ਇਤਯਾਦੀ ਸਿਖਦੇ ਹਨ। ਬਚਚੇ ਤੇ ੳਨਾਂ ਦੇ ਕਲਾਸ ਆਲੇ ਇਸ ਅਸਾਇਨਮੈਂਟ ਨੂੰ ਜਾਂਚਦੇ ਹਨ। ਪੜਨ ਨਾਲ, ਮੀਡਿਯਾ ਤੇ ਬਾਤਚੀਤ ਦੀ ਟੇਸਟ ਨਾਲ ਬਚਚੇ ਅਪਣਾ ਬੋਲਚਾਲ ਸੁਧਾਰਦੇ ਹਨ। ਵਖਰੇ ਵਖਰੇ ਸਮਾਜ ਤੇ ਵਖਰੀ ਵਖਰੀ ਟੀਮਾੰ ਲਈ ਏਸਤੇ ਜ਼ੋਰ ਦਿਤਤਾ ਜਾਂਦਾ ਹੈ।
ਸੀਸੀ 141 - ਮਾਰਕਟਿਂਗ 1
ਇਦੇ ਵਿੱਚ ਬਚਚੇ ਨੂੰ ਮਾਰਕਟਿਂਗ ਬਾਰੇ ਤੇ ੳਦੇ ਕਾਯਦੇ, ਤੇ ਪੜਾਈ, ਤੇ ਥਿਯੋਰੀ ਪੜਾਈ ਜਾਨਦੀ ਹੈ। ਇਦੇ ਵਿੱਚ ਪਦਾਰਥ ਨੂੰ ਜਾਂਚਣ ਦੀ ਅਦੀ ਕੀਮਤ, ਡਿਸਟ੍ਰੀਬਯੂਸ਼ਨ, ਪ੍ਰੋਮੋਸ਼ਨ ਨੂੰ ਸਮਝਣ ਦੇ ਜ਼ੋਰ ਦਿਤਤਾ ਜਾਂਦਾ ਹੈ ਜਿਦੇ ਨਾਲ ਅਹ ਮਾਰਕਟਿਂਗ ਮਿਕਸ ਬਾਰੇ ਤੇ ਟਾਰਗਟਿਂਗ ਬਾਰੇ ਸਹੀ ਫੈਸਲੇ ਲੇ ਸਕੇ।
ਸੀਸੀ 142 - ਮਾਰਕਟਿਂਗ 2
ਇਸ ਕੋਰਸ ਵਿਸ ਮਾਰਕਟਿਂਗ ਮਿਕਸ ਤੇ ਨਾਲ ੳਨਾਂ ਕਾਰਣਾਂ ਤੇ ਜੋ ਮਾਰਕਿਟ ਨੂੰ ਕਾਬੂ ਕਰ ਸਕਦੇ ਨੇ ਤੇ ਬਦਲ ਸਕਦੇਨੇ ਜ਼ਯਾਦਾ ਜ਼ੋਰ ਦਿਤਤਾ ਜਾਂਦਾ ਹੈ। ਇੱਕ ਵਾਰੀ ਪਰਤਰਥ ਤੇ ਮਾਰਕਿਟ ਬਣ ਗਈ ਫਿਰ ੳਸਦੇ ਕੀਮਤ, ਡਿਸਟ੍ਰੀਬਯੂਸ਼ਨ, ਪ੍ਰੋਮੋਸ਼ਨ ਨੂੰ ਸਮਝਣ ਦੇ ਜ਼ੋਰ ਦਿਤਤਾ ਜਾਂਦਾ ਹੈ। ਇਸ ਮਾਰਕਟਿਂਗ ਮਿਕਸ ਨੂੰ ਗੈਰੀ ਤਰਹ ਨਾਲ ਪੜਾਯਾ ਜਾਂਦਾ ਹੈ।
ਸੀਸੀ 150 - ਵਯਾਪਾਰ ਦੇ ਕਮਪਯੂਟਰ
ਇੱਕ ਕੋਰਸ ਵਿੱਚ ਪੈਲਾਂ ਕਮਪਯੂਟਰ ਦੇ ਕਲਾ ਦੀ ਜਾਨਕਾਰੀ ਹੈ ਤੇ ਅਹ ਕਿਸ ਤਰਹ ਵਯਾਪਾਰ ਨਾਲ ਜੁੜਿਯਾ ਹੈ ਦਸਸੇਯਾ ਜਾਂਦਾ ਹੈ। ਇਦੇ ਵਿੱਚ ਕਮਪਯੂਟਰ ਫਾਇਲ ਮੈਨੇਜਮੈਂਟ ਤੇ ਮਾਈਕ੍ਰੋਸੋਫਟ ਅਫਿਸ ਬਾਰੇ ਦਸਸੇਯਾ ਹੈ।
ਸੀਸੀ 151 - ਵਯਾਪਾਰ ਦੇ ਕਮਪਯੂਟਰ 2
ਇਸ ਵਿੱਚ ਮਾਈਕ੍ਰੋਸੋਫਟ ਏਕਸਲ ਬਾਰੇ ਹੋਰ ਜਾਨਕਾਰੀ ਦਿਤਤੀ ਜਾਂਦੀ ਹੈ ਜੋ ਅਗਗੇ ਦੇ ਸੈਮੈਸਟਰ ਤੇ ਵਯਾਪਾਰ ਜਗਤ ਵਿੱਚ ਵੀ ਇਸਤਮਾਲ ਹੋਵੇਗੀ। ਇਸਦੇ ਪੂਰੇ ਹੋਣ ਤੋਂ ਬਾਦ ਬਚਚੇ ਟੇਬਲ, ਗ੍ਰਾਫ ਨਿਪੁਟ ਫੀਲਡ ਤੇ ਮਾਈਕ੍ਰੋਸੋਫਟ ਏਕਸਲ ਇਨਸਰਟ ਫਂਕਸ਼ਨ ਤੇ ਖਾਸ ਫਂਕਸ਼ਨ ਸਿਖਣਗੇ। ਇਦੇ ਵਿੱਚ ਗੋਲ ਸੀਕਰ, ਸੋਲਵਰ ਤੇ ਡੇਟਾ ਦੀ ਜਾਂਚ ਵੀ ਸ਼ਾਮਿਲ ਹੈ।
ਸੀਸੀ 245 -ਬੇਸਿਕ ਹੋਟਲ ਅਚਾੳਟਿਂਗ
ਇਸ ਕੋਰਸ ਵਿੱਚ ਹੋਟਲ ਅਚਾੳਟਿਂਗ ਦੀ ਸਮਝ ਤੇ ਕਾਯਦੇ, ਤਰੀਕੇ ਤੇ ਅਤਰਥਿਕ ਪਯਯੇ ਵਿੱਚ ਅਤਰਥਿਕ ਜਾਨਕਾਰੀ ਦਾ ਬੈਣਾ ਜਿਦੇ ਨਾਲ ਆਰਥਿਕ ਸਟੇਟਮੈਂਟ ਬਣਦੀ ਹੈ ਸਮਝਾਯਾ ਜਾਵੇਗਾ।
ਸੀਸੀ 250- ਹੋਸਪਿਟੇਲਿਟੀ ਵਯਾਪਾਰ ਵਿੱਚ ਨਿਗਰਾਨੀ
ਹੋਸਪਿਟੇਲਿਟੀ ਵਯਾਪਾਰ ਵਿੱਚ ਨਿਗਰਾਨੀ ਬਚਚੇਯਾਂਨ ਨੂੰ ਗਲਬਾਤ, ਨਿਗਰਾਨੀ ਤੇ ਅਰਿਯਨਟੇਸ਼ਨ ਤੇ ਟ੍ਰੇਨਿਂਗ, ਪ੍ਰੋਡਕਟਿਵਿਟੀ ਸਮਭਾਲਣਾ, ਲੇਬਰ ਦੇ ਖਰਚੇ ਘਟਾਣਾ .ਜਾਂਚ ਤੇ ਕਾਬੈ, ਅਨੁਸਾਸ਼ਨ, ਦੀ ਕਾਬਲੀਯਤ ਸਿਖਾਂਦਾ ਹੈ ਟੀਮ ਬਣਾਣਾ ਤੇ ਹਿਮਤ ਵਧਾਣਾ, ਝਗਣੇ ਸੁਲਝਾਣਾ, ਟਾਇਮ ਤੇ ਬਦਲਾਵ ਨੂੰ ਦੇਖਣਾ ਸਿਖਾਂਦਾ ਹੈ।
ਸੀਸੀ 280ਏ - ਕੋ-ਅਪ ਦੀ ਤਯਾਰੀ
ਏ ਸੈਕਨਡ ਸੈਮੈਸਟਰ ਦਾ ਕੋਰਸ ਬਚਚੇਯਾਂ ਨੂੰ ਕੋ ਅਪ ਦੀ ਤਯਾਰੀ ਲਈ ਸਿਖਾਯਾ ਜਾਂਦ ਹੈ। ਬਚਚੇਯਾਂ ਨੂੰ ਇਸ ਬਾਰੇ ਸਾਰੀ ਕਾਲਾਵਾਂ ਸਿਖਾਯਾਂ ਜਾਵਣਗਿਯਾਂ ਜਿਨਾ ਨਾਲ ਅਹ ਚੁਨਿਂਦਾ ਸੀਵੀ ਬਣਾ ਸਕਣਗੇ। ਅਹ ਇੱਕ ਇਨਸਟ੍ਰਕਟਰ ਨਾਲ ਵੀ ਕਮ ਕਰਣਗੇ ਜੋ ਇਨਾ ਨੂੰ ਕੈਨੇਡਿਯਨ ਨੋਕਰੀ ਬਾਰੇ ਤੇ ਕੈਨੇਡਿਯਨ ਮੈਨੇਜਰ ਦੀ ੳਮੀਦਾ ਬਾਰੇ ਦਸਸੇਗਾ।
ਸੀਸੀ 280ਬੀ - ਪੀਏਲਏ ਪੋਰਟਫੋਲਿਯੋ
ਏ ਕੋਰਸ ਬਚਚੇਯਾਂ ਨੂੰ ਅਗਗੇ ਦੀ ਨੋਕਰੀ ਤੇ ਕਰਿਯਰ ਬਾਰੇ ਇਸ ਬਾਰੇ ਸਾਰੀ ਕਾਲਾਵਾਂ ਸਿਖਾਯਾਂ ਜਾਵਣਗਿਯਾਂ ਜਿਨਾ ਨਾਲ ਅਹ ਚੁਨਿਂਦਾ ਸੀਵੀ ਬਣਾ ਸਕਣਗੇ। ਏ ਲੋਗ ਪ੍ਰੋਗ੍ਰਾਮ ਡਾਈਰੈਕਟਰ ਨਾਲ ਵੀ ਕਮ ਕਰਣਗੇ ਜਿਦੇ ਨਾਲ ਏ ਪੈਲੇ ਅਸਾਇਨਮੈਂਟ ਪੋਰਟਫੋਲਿਯੋ ਬਣਾਣਾ ਸਿਖਣਗੇ ਜਿਦੇ ਕ੍ਰੈਡਿਟ ਅਗਗੇ ਦੇ ਕੋਰਸ ਵਿੱਚ ਪਾਏ ਜਾਣਗੇ।
ਸੀਸੀ 281 - ਫਸਿਲਿਟੀ ਮੈਨੇਜਮੈਂਟ
ਏ ਹੋਟਲ ਮੈਨੇਜਰ ਤੇ ਵਿਧਯਾਰਤਿਯਾਂ ਨੂੰ ਅਹ ਜਾਨਕਾਰੀ ਦੇਂਦਾ ਹੈ ਜੋ ਹੋਟਲ ਯਾ ਰੈਸਟੋਰੈਂਟ ਦੇ ਪਲਾਂਟ ਨਾਲ ਜੁੜੀ ਹੈ ਤਾਕੀ ਅਹ ਇਨਜਿਨਰਿਂਗ ਵਿਭਾਗ ਵਿੱਚ ਕਮ ਕਰ ਸਕhttp://mygengo.com/string/p/canadian-college-1/edit/slave/courses/pa#ਣ। ੳਨਾਂ ਨੂੰ ਦਸਸੇਯਾ ਜਾਵੇਗਾ ਕੀ ਕਿਵੇਂ ਤਕਨੀਕ, ਕਮ ਨੂੰ ਸਹੀ ਤਰੀਕੇ ਨਾਲ ਕਰਣ ਦਾ ਬਲ ਦੇ ਸਕਦੀ ਹੈ ਤੇ ਵਾਤਾਵਰਣ ਦੀ ਸਮਸਯਾ, ਮਹਮਾਨ ਦੀ ਦੇਖਭਾਲ, ਤੇ ਹੋਟਲ ਦੇ ਇਨਜਿਨਰਿਂਗ ਵਿਭਾਗ ਨਾਲ ਬਾਤਚੀਤ।
ਸੀਸੀ 285ਏ - ਕੋ-ਅਪ
ਏ 24 ਹਫਤੇ ਦਾ ਕੋਰਸ ਬਚਚੇਯਾਂ ਨੂੰ ਇੱਕ ਮੋਕਾ ਦਵੇਗਾ ਵਯਾਪਾਰ ਜਗਤ ਵਿੱਚ ਅਪਣੀ ਕਲਾ ਤੇ ਸ਼ਮਤਾ ਨੂੰ ਦਿਖਾਣ ਦਾ। ਬਚਚੇਯਾਂ ਨੂੰ ਜਾਚੇਯਾ ਜਾਵੇਗਾ ਤਾਕੀ ਅਹ ਅਪਣੀ ਕਾਬਲੀਯਤ ਦੇ ਬਲ ਤੇ ਸਹੀ ਕੰਪਨੀ ਤੇ ਨੋਕਰੀ ਵਿੱਚ ਜਾ ਸਕਣ। ਬਚਚੇ ਹਫਤੇ ਵਿੱਚ ਇੱਕ ਵਾਰੀ ਕੋਲੈਜ ਆਣਗੇ ਅਪਣਾ ਪੀਏਲਏ ਰਿਪੋਰਟ ਦਿਖਾਣ ਤੇ ਕੋਈ ਵੀ ਮੁਸਕਿਲ ਦਾ ਹਲ ਢੈਡੜ ਆਸਤੇ। ਕੋ-ਅਪ ਦਾ ਸੁਪਰਵਾਈਸਰ ਨੋਕਰੀ ਦੀ ਜਗਹ ਵਿੱਚ ਜਾਕੇ ਬਚਚੇ ਦੀ ੳਨਨਤੀ ਦੀ ਜਾਂਚ ਆਪ ਕਰੇਗਾ।
ਸੀਸੀ 285ਬੀ - ਕੋ-ਅਪ
ਏ 24 ਹਫਤੇ ਦਾ ਕੋਰਸ ਬਚਚੇਯਾਂ ਨੂੰ ਇੱਕ ਮੋਕਾ ਦਵੇਗਾ ਵਯਾਪਾਰ ਜਗਤ ਵਿੱਚ ਅਪਣੀ ਕਲਾ ਤੇ ਸ਼ਮਤਾ ਨੂੰ ਦਿਖਾਣ ਦਾ। ਬਚਚੇਯਾਂ ਨੂੰ ਅਚਛਾ ੳਦਾ ਮਿਲੇਗਾ ੳਨਾਂ ਦੀ ਸੀਸੀ285-ਏ ਰਿਪੋਰਟ ਦੇ ਆਧਾਰ ਤੇ। ਬਚਚੇ ਹਫਤੇ ਵਿੱਚ ਇੱਕ ਵਾਰੀ ਕੋਲੈਜ ਆਣਗੇ ਅਪਣਾ ਪੀਏਲਏ ਰਿਪੋਰਟ ਦਿਖਾਣ ਤੇ ਕੋਈ ਵੀ ਮੁਸਕਿਲ ਦਾ ਹਲ ਢੈਡੜ ਆਸਤੇ। ਕੋ ਅਪ ਦਾ ਸੁਪਰਵਾਈਸਰ ਨੋਕਰੀ ਦੀ ਜਗਹ ਵਿੱਚ ਜਾਕੇ ਬਚਚੇ ਦੀ ੳਨਨਤੀ ਦੀ ਜਾਂਚ ਆਪ ਕਰੇਗਾ।
ਸੀਸੀ 323 - ਡੈਸਟੀਨੇਸ਼ਨ ਮੈਨੇਜਮੈਂਟ ਤੇ ਮਾਰਕਟਿਂਗ
ਏਏਚ ਤੇ ਏਲਏ, ਕੋਰਸ: ਏ ਕੋਰਸ ਡੈਸਟੀਨੇਸ਼ਨ ਮੈਨੇਜਮੈਂਟ ਕੰਪਨਿਯਾਂ ਬਾਰੇ ਜਾਨਕਾਰੀ ਦੇਂਦਾ ਹੈ (ਡੀਏਮਅਹ) ਤੇ ਨਾਲ ਹੀ ਕਨਵੈਨਸਨ ਤੇ ਵਿਸਿਟਰ ਬਯੂਰੋ(ਸੀਵੀਬੀਸ) ਬਾਰੇ ਵੀ ਯਾਤ੍ਰਾ ਦੇ ਸ਼ੇਤ੍ਰ ਵਿੱਚ। ਕਮ ਦੇ ਸਾਰੇ ਬਿਭਾਗ ਜਿਵੇ ਸੇਵਾ, ਜਾਂਚ, ਰਿਸਰਚ, ੳਪਕਰਣ ਦਾ ਵਿਕਾਸ, ਹਯੂਮਨ ਰਿਸੋਰਸ ਤੇ ਆਰਥਿਕ ਪੈਹਲੂ ਵੀ ਕਰਾਏ ਜਾਂਦੇ ਹਨ।
ਸੀਸੀ 333 ਫ੍ਰਨਟ ਅਫਿਸ ਅਪਰੇਸ਼ਨ
ਏਏਚ ਤੇ ਏਲਏ, ਕੋਰਸ : ਏ ਕੋਰਸ ਫ੍ਰਨਟ ਅਫਿਸ ਵਿੱਚ ਤਕਨੀਕ ਦੇ ਲਾਭ ਦਸਦਾ ਹੇ ਜਿਦੇ ਵਿੱਚ ਈ ਕੋਨਰਸ ਵੀ ਸ਼ਾਮਿਲ ਹੈ। ਏ ਦਸਸਦਾ ਹੈ ਕਿ ਜਦੋਂ ਟਕਨੀਕੀ ਖਰਾਬੀ ਹੋਵੇ ਤੇ ਆਮ ਸੇਵਾਵਾਂ ਜਾਰੀ ਕਰਣਿਯਾਂ ਪੈਣ ਤੇ ਏ ਕਮ ਕਿਵੇ ਕਰੀਦਾ ਹੈ।
ਸੀਸੀ 338 - ਹਾੳਸਕੀਪਿਂਗ ਮੈਨੇਜਮੈਂਟ
ਏਏਚ ਤੇ ਏਲਏ, ਕੋਰਸ : ਏ ਕੋਰਸ ਵਿੱਚ ਹਾੳਸਕੀਪਿਂਗ ਮੈਨੇਜਮੈਂਟ ਦੇ ਕਾਯਦੇ ਸ਼ਾਮਿਲ ਹੈ ਜੋ ਹੋਸਪਿਟੇਲਿਟੀ ਜਗਤ ਵਿੱਚ ਚਾਹੀਦੇ ਹਨ।
ਸੀਸੀ 346 - ਬੇਵੇਰੇਜ ਦੀ ਸੇਵਾ
ਏਏਚ ਤੇ ਏਲਏ, ਕੋਰਸ : ਏ ਕੋਰਸ ਵਿੱਚ ਬੇਵੇਰੇਜ ਦੀ ਸੇਵਾ ਦੇ ਕਾਯਦੇ, ਬੇਵੇਰੇਜ ਸੇਵਾ ਦੇ ਤਰੀਕੇ ਤੇ ੳਦਾ ਵਾਤਾਵਰਣ ਸ਼ਾਮਿਲ ਹੈ ਜੋ ਬੀਯਰ ਸਪਿਰਿਟ ਤੇ ਵਾਇਨ ਵਿੱਚ ਚਾਹੀਦੇ ਹਨ। ਇਦੇ ਵਿੱਚ ਜ਼ਿਮੇਵਾਰੀ, ਨਿਗਰਾਨੀ ਤੇ ਹਰ ਪੜਾਵ ਤੇ ਏਨਟ੍ਰੀ ਲੈਵਲ ਬੇਵੇਰੇਜ ਸੇਵਾ ਦੀ ਜਗਾਵਾਂ ਵੀ ਸ਼ਾਮਿਲ ਹਨ।
ਸੀਸੀ 357 ਹੋਸਪਿਟੇਲਿਟੀ ਏਚਆਰ ਮੈਨੇਜਮੈਂਟ
ਏਏਚ ਤੇ ਏਲਏ, ਕੋਰਸ : ਏ ਕੋਰਸ ਵਿੱਚ ਏਚਆਰ ਮੈਨੇਜਮੈਂਟ ਦੇ ਕਾਯਦੇ ਸ਼ਾਮਿਲ ਹੈ ਜੋ ਹੋਸਪਿਟੇਲਿਟੀ ਜਗਤ ਵਿੱਚ ਚਾਹੀਦੇ ਹਨ। ਇਦੇ ਵਿੱਚ ਕਈ ਮੁਸ਼ਕਿਲਾਂ, ਕਮ, ਤੇ ਮੋਕਰੀ ਦੇ ਕਾਨੂਨ ਜੋ ਲੋਕਾਨ ਨੂੰ ਪ੍ਰਭਾਵਿਤ ਕਰ ਸਕਦੇ ਹਨ ਸਮਝਾਏ ਗਏ ਹਨ।
ਸੀਸੀ 374 - ਰੈਵੇਨਯੂ ਮੈਨੇਜਮੈਂਟ
ਏਏਚ ਤੇ ਏਲਏ, ਕੋਰਸ : ਏ ਕੋਰਸ ਵਿੱਚ ਰੈਵੇਨਯੂ ਮੈਨੇਜਮੈਂਟ ਦੇ ਕਾਯਦੇ ਸ਼ਾਮਿਲ ਹੈ। ਇਦੇ ਵਿੱਚ ਰੈਵੇਨਯੂ ਦਾ ਸਹੀ ਇਸਤਮਾਲ, ਤੇ ਇਨੂ ਕਿਸ ਤਰਹ ਕਾਯਦੇ ਨਾਲ ਇਸਤਮਾਲ ਕਰਣਾ ਹੈ ਹੋਸਪਿਟੇਲਿਟੀ ਜਗਤ ਵਿੱਚ ਸਿਖਾਯਾ ਜਾਂਦਾ ਹੈ।
ਸੀਸੀ 381 - ਸੁਰਕਸ਼ਾ ਤੇ ਨੁਕਸਾਨ ਨੂੰ ਸਾਮਬਣਾ
ਏਏਚ ਤੇ ਏਲਏ, ਕੋਰਸ : ਏ ਅਹ ਵਿਸ਼ੇ ਦਸਸਦਾ ਹੈ ਜਿਦੇ ਵਿੱਚ ਅਪਣੇ ਸੁਰਕਸ਼ਾ ਦੇ ਇਨਤਜ਼ਾਮ, ਤੇ ਸੁਰਕਸ਼ਾ ਸੇ ਤਪਕਰਣ ਤੇ ਤਰੀਕੇ, ਮੈਹਮਾਨ ਦੀ ਸੁਰਕਸ਼ਾ, ਤੇ ਅਪਣੀ ਕੀਮਤੀ ਚੀਜ਼ਾਂ ਦੀ ਤੇ ਸੁਰਕਸ਼ਾ ਤੇ ਨੁਕਸਾਨ ਨੂੰ ਸਾਮਬਣਾ ਤੇ ਅਸ਼ੋ ਦੇ ਕਾਯਦੇ ਜ਼ਮੀਨ ਵਿੱਚ ਲਾਗੂ ਕਰਣਾ ਸਿਖਾਯਾ ਜਾਂਦਾ ਹੈ।
ਸੀਸੀ 428 - ਅਂਟਰਰਾਸ਼ਟ੍ਰੀਯ ਹੋਟਲ ਮੈਨੇਜਮੈਨਟ
ਏ ਕੋਰਸ ਹੋਸਪਿਟੈਲਿਟੀ ਦੇ ਹਰ ਵਿਧਯਾਰਤੀ ਲਈ ਇੱਕ ਆਧਾਰ ਬਣਾਂਦਾ ਹੈ ਅਂਟਰਰਾਸ਼ਟ੍ਰੀਯ ਜਗਤ ਵਿੱਚ ਕਮ ਕਰਣ ਦਾ। ਇਦੇ ਵਿੱਚ ਯੋਜਨਾ, ਵਿਕਾਸ, ਮਤਰਕਟਿਂਗ, ਤੇ ਅਂਟਰਰਾਸ਼ਟ੍ਰੀਯ ਹੋਟਲ ਮੈਨੇਜਮੈਨਟ ਕਰਈ ਜਾਂਦੀ ਹੈ। ਇਦੇ ਵਿੱਚ ਵਖਰੇ ਵਖਰੀ ਸਬਯਤਾ ਦੇ ਲੋਕਾਨ ਨੂੰ ਸਮਝਣਾ ਤੇ ੳਨਾਂ ਨਾਲ ਕਮ ਕਰਣਾ ਤੇ ਵਾਰਤਾਲਾਬ ਕਰਣਾ ਸਿਖਾਯਾ ਜਾਂਦਾ ਹੈ।
ਸੀਸੀ 472 ਹੋਸਪਿਟੈਲਿਟੀ ਸੇਲ ਤੇ ਮਾਰਕਿਟਿਂਗ
ਏਏਚ ਤੇ ਏਲਏ : ਅਜ ਦੇ ਮੁਕਾਬਲੇ ਵਾਲੇ ਜਗਤ ਵਿੱਚ ਸੇਲ ਤੇ ਮਾਰਕਟਿਂਗ ਦੀ ਜਾਨਕਾਰੀ ਹੋਣੀ ਜ਼ਰੂਰੀ ਹੈ। ਏ ਕੋਰਸ ਬਚਚੇਯਾਂ ਨੂੰ ਹੋਸਪਿਟੈਲਿਟੀ ਜਗਤ ਵਿੱਚ ਸੇਲ ਤੇ ਮਾਰਕਿਟਿਂਗ ਬਾਰੇ ਦਸਦਾ ਹੈ। ਇਦੇ ਵਿੱਚ ਅਲਗ ਅਲਹ ਮਾਰਕਿਟ ਵਿੱਚ ਵੈਚਣ ਦੇ ਟਰੀਕੇ ਦਸਸੇ ਗਏ ਹਨ।
ਸੀਸੀ 478 - ਕਨਵੈਨਸਨ ਮੈਨੇਜਮੈਂਟ
ਇਦੇ ਵਿੱਚ ਕਨਵੈਨਸਨ ਤੇ ਵਯਾਪਾਰ ਦੇ ਬਾਜ਼ਾਰ ਦੇ ਜੁਟ, ਸੇਲ ਤੇ ਮਾਰਕਟਿਂਗ ਣੋਜਨਾ ਅਲਗ ਮਾਰਕਿਟ ਦੀ ਜ਼ਰੂਰਤ ਦੇ ਮੁਤਾਬਿਕ ਤੇ ੳਨਾਂ ਜ਼ਰੁਰਤਾਨ ਨੂੰ ਕਨਵੈਨਸ਼ਨ ਤੇ ਮਿਲਾਪ ਨਾਲ ਪੂਰਾ ਕਰਣ ਸਿਖਾਯਾ ਜਾਂਦਾ ਹੈ।
Contact our team for more details
Hello, My name is Kunal Rathour and I am the Indian support staff for the Canadian College. Please email me and I will help you with your questions.
Email Kunal