Hospitality Management Certificate
ਬਯੋਰਾ
ਕੋਰਸ ਦਾ ਬਯੋਰਾ
ਸੀਸੀ 140 - ਕਮਯੂਨਿਕੇਸ਼ਨ
ਏ ਪੈਲੇ ਦਾ ਕੋਰਸ ਪੜਨ.ਲਿਖਣ, ਸੁਨਣ ਤੇ ਬੋਲਣ ਤੇ ਵਯਾਪਾਰ ਦੀ ਬੋਲਚਾਲ ਦੇ ਬਾਰੇ ਕੋਲੈਜ ਲੈਵਲ ਤੇ ਵਿੱਚ ਦਸਦਾ ਹੈ। ਬਚਚੇ ਕਈ ਵਿਸਯ ਤੇ ਲਿਖਦੇ ਤੇ ਲੋਕਾਂ ਅਗਗੇ ਪ੍ਰਸਂਟੇਸ਼ਨ ਵੀ ਦੇਂਦੇ ਹਨ। ਬਚਚੇ ਜਾਨਕਾਰੀ ਦੀ ਖੋਜ, ਜਾਂਚ, ਲਿਖਣਾ ਇਤਯਾਦੀ ਸਿਖਦੇ ਹਨ। ਬਚਚੇ ਤੇ ੳਨਾਂ ਦੇ ਕਲਾਸ ਆਲੇ ਇਸ ਅਸਾਇਨਮੈਂਟ ਨੂੰ ਜਾਂਚਦੇ ਹਨ। ਪੜਨ ਨਾਲ, ਮੀਡਿਯਾ ਤੇ ਬਾਤਚੀਤ ਦੀ ਟੇਸਟ ਨਾਲ ਬਚਚੇ ਅਪਣਾ ਬੋਲਚਾਲ ਸੁਧਾਰਦੇ ਹਨ। ਵਖਰੇ ਵਖਰੇ ਸਮਾਜ ਤੇ ਵਖਰੀ ਵਖਰੀ ਟੀਮਾੰ ਲਈ ਏਸਤੇ ਜ਼ੋਰ ਦਿਤਤਾ ਜਾਂਦਾ ਹੈ।
ਸੀਸੀ 472 ਹੋਸਪਿਟੈਲਿਟੀ ਸੇਲ ਤੇ ਮਾਰਕਿਟਿਂਗ
ਏਏਚ ਤੇ ਏਲਏ : ਅਜ ਦੇ ਮੁਕਾਬਲੇ ਵਾਲੇ ਜਗਤ ਵਿੱਚ ਸੇਲ ਤੇ ਮਾਰਕਟਿਂਗ ਦੀ ਜਾਨਕਾਰੀ ਹੋਣੀ ਜ਼ਰੂਰੀ ਹੈ। ਏ ਕੋਰਸ ਬਚਚੇਯਾਂ ਨੂੰ ਹੋਸਪਿਟੈਲਿਟੀ ਜਗਤ ਵਿੱਚ ਸੇਲ ਤੇ ਮਾਰਕਿਟਿਂਗ ਬਾਰੇ ਦਸਦਾ ਹੈ। ਇਦੇ ਵਿੱਚ ਅਲਗ ਅਲਹ ਮਾਰਕਿਟ ਵਿੱਚ ਵੈਚਣ ਦੇ ਟਰੀਕੇ ਦਸਸੇ ਗਏ ਹਨ।
ਸੀਸੀ 250- ਹੋਸਪਿਟੇਲਿਟੀ ਵਯਾਪਾਰ ਵਿੱਚ ਨਿਗਰਾਨੀ
ਹੋਸਪਿਟੇਲਿਟੀ ਵਯਾਪਾਰ ਵਿੱਚ ਨਿਗਰਾਨੀ ਬਚਚੇਯਾਂਨ ਨੂੰ ਗਲਬਾਤ, ਨਿਗਰਾਨੀ ਤੇ ਅਰਿਯਨਟੇਸ਼ਨ ਤੇ ਟ੍ਰੇਨਿਂਗ, ਪ੍ਰੋਡਕਟਿਵਿਟੀ ਸਮਭਾਲਣਾ, ਲੇਬਰ ਦੇ ਖਰਚੇ ਘਟਾਣਾ .ਜਾਂਚ ਤੇ ਕਾਬੈ, ਅਨੁਸਾਸ਼ਨ, ਦੀ ਕਾਬਲੀਯਤ ਸਿਖਾਂਦਾ ਹੈ ਟੀਮ ਬਣਾਣਾ ਤੇ ਹਿਮਤ ਵਧਾਣਾ, ਝਗਣੇ ਸੁਲਝਾਣਾ, ਟਾਇਮ ਤੇ ਬਦਲਾਵ ਨੂੰ ਦੇਖਣਾ ਸਿਖਾਂਦਾ ਹੈ।
ਸੀਸੀ 281 - ਫਸਿਲਿਟੀ ਮੈਨੇਜਮੈਂਟ
ਏ ਹੋਟਲ ਮੈਨੇਜਰ ਤੇ ਵਿਧਯਾਰਤਿਯਾਂ ਨੂੰ ਅਹ ਜਾਨਕਾਰੀ ਦੇਂਦਾ ਹੈ ਜੋ ਹੋਟਲ ਯਾ ਰੈਸਟੋਰੈਂਟ ਦੇ ਪਲਾਂਟ ਨਾਲ ਜੁੜੀ ਹੈ ਤਾਕੀ ਅਹ ਇਨਜਿਨਰਿਂਗ ਵਿਭਾਗ ਵਿੱਚ ਕਮ ਕਰ ਸਕhttp://mygengo.com/string/p/canadian-college-1/edit/slave/courses/pa#ਣ। ੳਨਾਂ ਨੂੰ ਦਸਸੇਯਾ ਜਾਵੇਗਾ ਕੀ ਕਿਵੇਂ ਤਕਨੀਕ, ਕਮ ਨੂੰ ਸਹੀ ਤਰੀਕੇ ਨਾਲ ਕਰਣ ਦਾ ਬਲ ਦੇ ਸਕਦੀ ਹੈ ਤੇ ਵਾਤਾਵਰਣ ਦੀ ਸਮਸਯਾ, ਮਹਮਾਨ ਦੀ ਦੇਖਭਾਲ, ਤੇ ਹੋਟਲ ਦੇ ਇਨਜਿਨਰਿਂਗ ਵਿਭਾਗ ਨਾਲ ਬਾਤਚੀਤ।
ਸੀਸੀ 338 - ਹਾੳਸਕੀਪਿਂਗ ਮੈਨੇਜਮੈਂਟ
ਏਏਚ ਤੇ ਏਲਏ, ਕੋਰਸ : ਏ ਕੋਰਸ ਵਿੱਚ ਹਾੳਸਕੀਪਿਂਗ ਮੈਨੇਜਮੈਂਟ ਦੇ ਕਾਯਦੇ ਸ਼ਾਮਿਲ ਹੈ ਜੋ ਹੋਸਪਿਟੇਲਿਟੀ ਜਗਤ ਵਿੱਚ ਚਾਹੀਦੇ ਹਨ।
ਸੀਸੀ 428 - ਅਂਟਰਰਾਸ਼ਟ੍ਰੀਯ ਹੋਟਲ ਮੈਨੇਜਮੈਨਟ
ਏ ਕੋਰਸ ਹੋਸਪਿਟੈਲਿਟੀ ਦੇ ਹਰ ਵਿਧਯਾਰਤੀ ਲਈ ਇੱਕ ਆਧਾਰ ਬਣਾਂਦਾ ਹੈ ਅਂਟਰਰਾਸ਼ਟ੍ਰੀਯ ਜਗਤ ਵਿੱਚ ਕਮ ਕਰਣ ਦਾ। ਇਦੇ ਵਿੱਚ ਯੋਜਨਾ, ਵਿਕਾਸ, ਮਤਰਕਟਿਂਗ, ਤੇ ਅਂਟਰਰਾਸ਼ਟ੍ਰੀਯ ਹੋਟਲ ਮੈਨੇਜਮੈਨਟ ਕਰਈ ਜਾਂਦੀ ਹੈ। ਇਦੇ ਵਿੱਚ ਵਖਰੇ ਵਖਰੀ ਸਬਯਤਾ ਦੇ ਲੋਕਾਨ ਨੂੰ ਸਮਝਣਾ ਤੇ ੳਨਾਂ ਨਾਲ ਕਮ ਕਰਣਾ ਤੇ ਵਾਰਤਾਲਾਬ ਕਰਣਾ ਸਿਖਾਯਾ ਜਾਂਦਾ ਹੈ।
ਸੀਸੀ 323 - ਡੈਸਟੀਨੇਸ਼ਨ ਮੈਨੇਜਮੈਂਟ ਤੇ ਮਾਰਕਟਿਂਗ
ਏਏਚ ਤੇ ਏਲਏ, ਕੋਰਸ: ਏ ਕੋਰਸ ਡੈਸਟੀਨੇਸ਼ਨ ਮੈਨੇਜਮੈਂਟ ਕੰਪਨਿਯਾਂ ਬਾਰੇ ਜਾਨਕਾਰੀ ਦੇਂਦਾ ਹੈ (ਡੀਏਮਅਹ) ਤੇ ਨਾਲ ਹੀ ਕਨਵੈਨਸਨ ਤੇ ਵਿਸਿਟਰ ਬਯੂਰੋ(ਸੀਵੀਬੀਸ) ਬਾਰੇ ਵੀ ਯਾਤ੍ਰਾ ਦੇ ਸ਼ੇਤ੍ਰ ਵਿੱਚ। ਕਮ ਦੇ ਸਾਰੇ ਬਿਭਾਗ ਜਿਵੇ ਸੇਵਾ, ਜਾਂਚ, ਰਿਸਰਚ, ੳਪਕਰਣ ਦਾ ਵਿਕਾਸ, ਹਯੂਮਨ ਰਿਸੋਰਸ ਤੇ ਆਰਥਿਕ ਪੈਹਲੂ ਵੀ ਕਰਾਏ ਜਾਂਦੇ ਹਨ।
ਸੀਸੀ 333 ਫ੍ਰਨਟ ਅਫਿਸ ਅਪਰੇਸ਼ਨ
ਏਏਚ ਤੇ ਏਲਏ, ਕੋਰਸ : ਏ ਕੋਰਸ ਫ੍ਰਨਟ ਅਫਿਸ ਵਿੱਚ ਤਕਨੀਕ ਦੇ ਲਾਭ ਦਸਦਾ ਹੇ ਜਿਦੇ ਵਿੱਚ ਈ ਕੋਨਰਸ ਵੀ ਸ਼ਾਮਿਲ ਹੈ। ਏ ਦਸਸਦਾ ਹੈ ਕਿ ਜਦੋਂ ਟਕਨੀਕੀ ਖਰਾਬੀ ਹੋਵੇ ਤੇ ਆਮ ਸੇਵਾਵਾਂ ਜਾਰੀ ਕਰਣਿਯਾਂ ਪੈਣ ਤੇ ਏ ਕਮ ਕਿਵੇ ਕਰੀਦਾ ਹੈ।
ਸੀਸੀ 285ਏ - ਕੋ-ਅਪ
ਏ 24 ਹਫਤੇ ਦਾ ਕੋਰਸ ਬਚਚੇਯਾਂ ਨੂੰ ਇੱਕ ਮੋਕਾ ਦਵੇਗਾ ਵਯਾਪਾਰ ਜਗਤ ਵਿੱਚ ਅਪਣੀ ਕਲਾ ਤੇ ਸ਼ਮਤਾ ਨੂੰ ਦਿਖਾਣ ਦਾ। ਬਚਚੇਯਾਂ ਨੂੰ ਜਾਚੇਯਾ ਜਾਵੇਗਾ ਤਾਕੀ ਅਹ ਅਪਣੀ ਕਾਬਲੀਯਤ ਦੇ ਬਲ ਤੇ ਸਹੀ ਕੰਪਨੀ ਤੇ ਨੋਕਰੀ ਵਿੱਚ ਜਾ ਸਕਣ। ਬਚਚੇ ਹਫਤੇ ਵਿੱਚ ਇੱਕ ਵਾਰੀ ਕੋਲੈਜ ਆਣਗੇ ਅਪਣਾ ਪੀਏਲਏ ਰਿਪੋਰਟ ਦਿਖਾਣ ਤੇ ਕੋਈ ਵੀ ਮੁਸਕਿਲ ਦਾ ਹਲ ਢੈਡੜ ਆਸਤੇ। ਕੋ-ਅਪ ਦਾ ਸੁਪਰਵਾਈਸਰ ਨੋਕਰੀ ਦੀ ਜਗਹ ਵਿੱਚ ਜਾਕੇ ਬਚਚੇ ਦੀ ੳਨਨਤੀ ਦੀ ਜਾਂਚ ਆਪ ਕਰੇਗਾ।
Contact our team for more details
Hello, My name is Kunal Rathour and I am the Indian support staff for the Canadian College. Please email me and I will help you with your questions.
Email Kunal