ਹੋਮਸਟੇ ਵੈਨਕੂਵਰ

ਤੁਸੀਂ ਕੈਨੇਡਿਯਨ ਹੋਮਸਟੇ ਨਾਲ ਕੈਨੇਡਿਯਨ ਜ਼ਿਨਦਗੀ ਦਾ ਮਜ਼ਾ ਲੈ ਸਕਦੇ ਹੋ। ਹੋਮਸਟੇ ਮਜ਼ੇਦਾਰ, ਸੁਰਕਸ਼ਿਤ ਤੇ ਆਸਾਨ ਤਰੀਕਾ ਹੈ ਕੈਨੇਡਾ ਵਿੱਚ ਵੈਨਕੂਵਰ ਵਿੱਚ ਰੈਣ ਦਾ। ਕੈਨੇਡਿਯਨ ਕੋਲੇ ਕਰਮਚਾਰੀ ਤੇਹਾਨੂ ਇੱਕ ਹੋਸਟ ਪਰਿਵਾਰ ਦੇਣਗੇ ਜੋ ਤੁਹਾਡਿਯਾਨ ਜ਼ਰੂਰਤਾਂ ਪੂਰਿਯਾਂ ਕਰਣਗਿਯਾਂ।

ਹੋਮਸਟੇ ਕੋਅਰਡੀਨੇਟਰ ਦਾ ਸ਼ਂਦੇਸ਼

"ਹੋਮਸਟੇ ਕੋਲੇਜ ਕੋਅਰਡੀਨੇਟਰ ਨੂੰ ਕੈਨੇਡਿਯਨ ਵਿਧਾਰਥਿਯਾਂ ਲਈ ਹੋਮਸਟੇ ਪਰਿਵਾਰ ਮਿਲ ਸਕਦੇ ਹਨ। ਬਚਚੇ ਯਾ ਤੇ ਇੱਕ ਕਲਲਾ ਰੂਮ ਟੇ ਤਿਨ ਮੀਲਸ ਦੀ ਸੁਵਿਧਾ(ਸ਼ੋਚਾਲੇ ਸਾਂਝਾ), ਯਾ ਇੱਕ ਦਬਲ ਬੈਡਰੂਮ ਨਾਲ ਦੋ ਮੀਲਸ ਦਿਨ ਵਿੱਚ(ਵੀਕਏਨਡ ਤੇ ਤਿਨ), ਯਾ ਇੱਕ ਕਲਲਾ ਰੂਮ ਟੇ ਤਿਨ ਮੀਲਸ ਦੀ ਸੁਵਿਧਾ(ਸ਼ੋਚਾਲੇ ਅਪਣਾ) ਲੈ ਸਕਦੇ ਹਨ। ਅਗਰ ਹੋਮਸਟੇ ਵਿੱਚ ਕੋਈ ਹੋਰ ਵਿਧਯਾਰਥੀ ਹੋਵੇ ਜੋ ਵਖਰੀ ਭਾਸ਼ਾ ਬੋਲਦਾ ਹੋਵੇ ਤੇ ੳਨੂ ਅਪਣਾ ਕਮਰਾ ਦਿਤਤਾ ਜਾਵੇਗਾ। ਸਾਰੇ ਪਰਿਵਾਰ ਨੂੰ ਦੇਖੇਯਾ ਤੇ ਪਰਖੇਯਾ ਜਾਵੇਗਾ। ਖਾਸ ਬਿਨਤਿਯਾਂ ਜਿਵੇ ਧਰਮ, ਖਾਣਾ ਤੇ ਏਲਰਜੀ ਦਾ ਧਯਾਨ ਰਖੇਯਾ ਜਾਵੇਗਾ। ਇਦੇ ਨਾਲ ਤੁਹਾਨੂ ਇਲੇਦਾ ਇਲੈਦਾ ਸ਼ਂਸਕ੍ਰਿਤੀ ਦੇ ਲੋਕਾਂ ਵਿੱਚ ਰੈਣ ਦਾ ਮੋਕਾ ਮਿਲੇਗਾ "
Reda Escaros (Homestay Coordinator)

ਹੋਮਸਟੇ ਦੀ ਜਗਹ

ਹੋਮਸਟੇ ਵੈਸਟ ਯਾ ਈਸਟ ਵੈਨਕੂਵਰ ਵਿੱਚ ਹੈ। ਏ ਇੱਕ ਸਾਫ, ਸੁਰਕਸ਼ਿਤ ਤੇ ਸ਼ਾਂਤ ਜਗਹ ਤੇ ਹੈ ਜਿਥੇ ਜ਼ਰੂਰਤ ਦਾ ਸਾਰਾ ਸਮਾਨ ਮਿਲਦਾ ਹੈ। ਤੁਸੀਂ ਅਪਣੇ ਕੋਲੈਜ ਵੀ ਆਰਾਮ ਨਾਲ ਜਾ ਸਕਦੇ ਹੋ।

ਏਯਰਪੋਰਟ ਪਿਕਅਪ

ਇੱਕ ਬਂਦਾ ਤੁਹਾਨੂ ਏਯਰਪੋਰਟ ਤੋਂ ਲੈਣ ਆ ਸਕਦਾ ਹੇ ਤੇ ਅਹ ਤੁਹਾਨੂ ਹੋਮਸਟੇ ਤੇ ਛੋਣ ਦਵੇਗਾ ਯਾ ਤੁਹਾਨੂ ਕੋਲੈਜ ਜਾਕੇ ਕੋਅਰਡੀਨੇਟਰ ਨਾਲ ਮਿਲਾ ਦਵੇਗਾ।

ਹੋਮਸਟੇ ਬਦਲਣ ਲਈ ਜ਼ਯਾਦਾ ਫੀਸ ਲਗੇਗੀ