ਸੀਸੀ 100 – ਵਯਾਪਾਰ ਦਾ ਗਣਿਤ

ਏ ਇੱਕ ਜ਼ਰੂਰੀ ਕੋਰਸ ਹੈ। ਇਦੇ ਵਿੱਚ ਜੋ ਵਿਸ਼ਯ ਸਿਕਾਏ ਜਾਂਦੇ ਹਨ ਅਹ ਹਨ ਮਰਕਨਡਾਈਸਿਂਗ ਦਾ ਗਣਿਤ, ਸਿਮਪਲ ਇਨਟਰਰੈਸਟ, ਕਮਪਾਓਂਡ ਇਨਟਰੈਸਟ.ਏਨਯੂਟੀਸ, ਲੋਨ ਅਮੋਰਟਾਈਸੇਸ਼ਨ, ਤੇ ਕੋਸਟ ਵੋਲਣੂਮ ਪ੍ਰੋਫਿਟ ਅਨੈਲਿਸਿਸ। ਏ ਕੋਰਸ ਬਚਚੇ ਨੂੰ ਅਪਣੇ ਗਣਿਤ ਵਿੱਚ ਕਾਬਲੀਯਤ ਨੂੰ ਵਧਾਕੇ ਵਯਾਪਾਰ ਵਿੱਚ ਇਸਤਮਾਲ ਕਰਣਾ ਸਿਖਾਂਦੀ ਹੈ। ਭਾਵੇ ਬਚਚੇ ਨੂੰ ਪੈਲਾਂ ਗਣਿਤ ਦੀ ਜਾਨਕਾਰੀ ਹੋਵੇ ਯਾ ਨਾ ਹੋਵੇ ਏ ਸਿਖਾਂਦਾ ਹੈ ਕੀ ਕਿਸ ਟਰਹ ਗਣਿਤ ਨਾਲ ਮੁਸ਼ਕਿਲਾਂ ਪਾਰ ਕਰਕੇ ਅਚਛੇ ਫੈਸਲੇ ਲਏ ਜਾ ਸਕਦੇ ਹਨ ਓਪਣੇ ਲਈ ਤੇ ਵਯਵਸਾਯ ਲਈ ਵੀ।

ਸੀਸੀ 101 – ਅਕੋਓਂਟਿਂਗ 1

ਏ ਕੋਰਸ ਫਾਈਨੈਨਸਲ ਅਕੋਓਂਟਿਂਗ ਦੀ ਜਾਨਕਾਰੀ ਦੇਂਦਾ ਹੈ। ਬਚਚੇ ਦਬਲ ਏਨਟ੍ਰੀ ਸਿਸਟਮ ਤੇ ਖਾਤੇ ਬਣਾਣ ਦਾ, ਏਨਟ੍ਰੀ ਬਨਦ ਕਰਣ ਦਾ ਤੇ ਅਂਦਰੂਨੀ ਆਰਥਿਕ ਕਾਬੂ, ਤੇ ਕੈਸ ਤੇ ਪੇਰੋਲ ਅਕੋਓਂਟਿਂਗ ਸਿਖਦੇ ਹਨ।

ਸੀਸੀ 102 ਅਕੋਓਂਟਿਂਗ -2

ਏ ਕੋਰਸ ਅਕੋਓਂਟਿਂਗ 1 ਤੋਂ ਬਾਦ ਦਾ ਹੈ ਤੇ ਹੋਰ ਜਾਨਕਾਰੀ ਦੇਂਦਾ ਹੈ ਅਕੋਓਂਟਿਂਗ ਦਾ ਵਯਾਪਤਰ ਦੇ ਨਜ਼ਰਿਯੇ ਤੋਂ। ਕਈ ਵਿਸ਼ੇਸ਼ ਵਿਸ਼ੇ ਹਨ ਜਿਵੇਂ ਬੈਲਨਸ ਸ਼ਟਿ, ਚਰਂਟ ਲਾਈਬਿਲਿਟੀਸ, ਅਕਾਓਂਟਸ ਰਿਸੀਵੇਬਲ, ਇਨਵੈਂਟ੍ਰੀ, ਕੈਪਿਟਲ ਏਸਟਸ, ਕਰਨਟ ਲਾਈਬਿਲਿਟੀਸ, ਸਬਸਿਦੀਯਰੀ ਲੇਜਰ ਤੇ ਕੋਰਪੋਰੇਸ਼ਨ। ਇਦੇ ਵਿੱਚ ਪਡ਼ਾਏ ਗਏ ਵਿਸ਼ੇ ਆਰਥਿਕ ਖਾਤੇ ਤੇ ਹੋਰ ਵਦਿਯਾ ਮੁਸ਼ਕਿਲ ਦੇ ਨਤਿਜੇ ਕਡ਼ਣ ਵਿੱਚ ਮਦਦ ਕਰਦੇ ਹਨ।

ਸੀਸੀ 105 – ਬਿਸਨਸ ਏਨਟਰਪ੍ਰਾਇਸ

ਇਥੇ ਬਚਚੇਯਾਂ ਨੂੰ ਨਵਾ ਵਯਾਪਾਰ ਖੋਲਣ ਦੇ ਤਰੀਕੇ ਸਿਖਾਏ ਜਾਂਦੇ ਹਨ। ਇਦੇ ਵਿਸ ਵਿਸੇ ਹਨ, ਸਟ੍ਰਾਟਜਿਕ ਤਰੀਕਾ ਛੋਟਾ ਵਯਾਪਾਰ ਖੋਲਣ ਦੈ, ਛੋਟਾ ਵਯਾਪਾਰ ਕੋਲਣਾ, ਅਦਾ ਪੈਸਾ ਚੁਟਾਣਾ, ਮਾਰਕਿਟ ਸਟਡੀ, ਛੋਟੇ ਵਯਾਪਾਰ ਨੂੰ ਖਰੀਦਣਾ ਯਾ ਫ੍ਰੈਨਚਾਈਸਿਂਗ। ਇਦੇ ਵਿੱਚ ਬਚਚੇ ਆਰਥਿਕ ਮੈਨੇਜਮੈਂਟ, ਮਾਰਕਿਟਿਂਗ, ਅਪਰੇਸ਼ਨ, ਹਯੂਮਨ ਰਿਸੋਰਸ ਤੇ ਛੋਟੇ ਵਯਾਪਾਰ ਬਾਰੇ ਪਡ਼ਦੇ ਹਨ। ਇਦੇ ਵਿੱਚ ਵਯਾਪਾਰ ਦਾ ਪਲਾਨ ਵੀ ਬਣਵਾਯਾ ਜਾਂਦਾ ਹੈ।

ਸੀਸੀ 120 - ਇਕੋਨੋਮਿਕਸ

ਇਸ ਕੋਰਸ ਵਿੱਚ ਮੈਕ੍ਰੋ ਇਕੋਨੋਮਿਕਸ ਸਿਖਾਯਾ ਜਾਂਦਾ ਹੈ। ਇਦੇ ਵਿੱਚ ਵਿਸ਼ੇ ਹਨ ਅਪੋਰਚੁਨਿਟੀ ਕੋਸਟ.ਲੋ ਅਫ ਡਿਮਿਨਿਸ਼ਿਂਗ ਰਿਟਰਨਸ, ਮਾਰਕੇਟ ਵਿੱਚ ਕੀਮਤ ਦਾ ਹੋਣਾ, ਤੇ ਸਰਕਾਰ ਦੀ ਯੋਜਨਾ। ਇਥੇ ਬਚਚੇ ਬੇਰੋਜ਼ਗਾਰੀ, ਮੈਂਗਾਈ, ਜੀਡੀਪੀ, ਪੈਸਾ, ਬੈਂਕਿਂਗ ਤੇ ਸਥਰ ਯੋਜਨਾ ਬਾਰੇ ਸਿਖਦੇ ਹਨ।

ਸੀਸੀ 125 - ਈ -ਕੋਮਰਸ 1

ਏ ਬਚਚੇਯਾਂ ਨੂੰ ਅਚਛਾ ਅਨਲਾਇਨ ਵਯਾਪਾਰ ਬਣਾਣਾ ਤੇ ਕਰਣਾ ਸਿਖਾਂਦਾ ਹੂ। ਇਦੇ ਵਿੱਚ ਆਈਟੀ ਮੈਨੇਜਰ ਲਈ ਸਾਰੇ ਕਮ ਕਰਣ ਦੀ ਜਾਂਚ ਹੈ ਤੇ ਮੋਕੇ ਦੀ ਜਾਂਚ ਤੇ ਵਯਾਪਾਰ ਯੋਜਨਾ ਬਣਾਣ ਦੀ ਕ੍ਰਿਯਾ ਵੀ ਸ਼ਾਮਿਲ ਹੈ।

ਸੀਸੀ 126 - ਈ-ਕੋਮਰਸ 1

ਏ ਕੋਰਸ ਸੀਸੀ 125 ਤੋਂ ਅਗਗੇ ਦਾ ਹੈ ਜਿਦੇ ਵਿੱਚ ਬਚਚੇਯਾਂ ਨੂੰ ਪੂਰਾ ਯੂਸਰ ਸੈਨਟਰਡ ਡਿਸਾਇਨ ਦਾ ਤਰੀਕਾ, ਤੇ ੳਨੂ ਕਿਸ ਤਰਹ ਬਣਾਣਾ ਤੇ ਇਸਤਮਾਲ ਕਰਣਾ ਹੇ ਸਿਖਾਯਾ ਜਾਂਦਾ ਹੈ। ਇਦੇ ਵਿੱਚ ਇਸਮਤਲਕਰਤਾ ਦੀ ਖੋਜ ਤੇ ੳਦੀ ਜ਼ਰੂਰਤਾਂ ਬਾਰੇ ਤੇ ਖੋਜ ਦੇ ਨਤੀਜੇ ਇਸਤਮਾਲ ਕਰਣ ਬਾਰੇ ਦਸੇਯਾ ਜਾਂਦਾ ਹੇ।

ਸੀਸੀ 130 - ਅਪਰੇਸ਼ਨਸ ਮੈਨੇਜਮੈਂਟ 1

ਏ ਕੋਰਸ ਬਚਚੇਯਾਂ ਨੂੰ ਅਪਰੇਸ਼ਨਸ ਮੈਨੇਜਮੈਂਟ ਬਾਰੇ ਦਸਦਾ ਹੈ। ਇੱਕ ਅਪਰੇਸ਼ਨਸ ਮੈਨੇਜਰ ਨੂੰ ਯੋਜਨਾ, ਫੈਸਲਾ ਤੇ ਕਰਣੇ ਪੈਂਦੇ ਹਨ, ਇੱਕ ਕੰਪਨੀ ਨੂੰ ੳਦੇ ਪਦਾਰਤ ਬਣਾਕੇ ਦੇਣ ਆਸਤੇ। ਮਾਰਕਿਟਿਂਗ, ਹਣੁਮਨ ਰਿਸੋਰਸ ਤੇ ਆਰਥਿਕ ਪੜਾਈ ਇਸਤੋਂ ਇਲੈਦਾ ਹੈ। ਅਪਰੇਸ਼ਨਸ ਮੈਨੇਜਰ ਹਰ ਤਰਹ ਦੀ ਕੰਪਨੀ ਵਿੱਚ ਕਮ ਕਰਦਾ ਹਨ ਮੈਨਯੂਫੈਕਚਰਿਂਗ, ਸਰਵਿਸ, ਸਰਕਾਰੀ, ਨੋਨ ਪ੍ਰੋਫਿਟ ਤੇ ਨੋਟ ਫੋਰ ਪ੍ਰੋਫਿਟ ਸਂਸਥਾਵਾਂ ਵੀ ਇਸਤਮਾਲ ਕਰਦਿਯਾਂ ਹਨ। ਅਪਰੇਸ਼ਨਸ ਮੈਨੇਜਰ ਹਰ ਤਰਹ ਦੇ ਵਿਭਾਗ ਵਿੱਚ ਕਮ ਕਰਦਾ ਹਨ ਜਿਦੇ ਵਿੱਚ ਪਰਚੇਸ ਤੇ ਸਪਲਾਈ ਚੇਨ, ਇਨਵੇਨਟ੍ਰੀ ਮੈਨੇਜਮੈਂਟ, ਕਵਾਲਿਟੀ ਮੈਨੇਜਮੈਂਟ ਸੈਡਯੂਲਿਂਗ, ਟ੍ਰਾਨਸਪੋਰਟ ਤੇ ਲੋਜਿਸਟਿਕਸ ਤੇ ਫ੍ਰਂਟ ਲਾਇਨ ਨਿਗਰਾਨੀ ਵੀ ਸ਼ਾਮਿਲ ਹੈ।

ਸੀਸੀ 131-ਅਪਰੇਸ਼ਨਸ ਮੈਨੇਜਮੈਂਟ 2

ਏ ਸੇਕਂਡ ਪੜਾਵ ਦਾ ਕੋਰਸ ਬਚਚੇਯਾਂ ਨੂੰ ਅਪਰੇਸ਼ਨਸ ਮੈਨੇਜਮੈਂਟ ਬਾਰੇ ਦਸਦਾ ਹੈ ਤੇ ਇੱਕ ਅਪਰੇਸ਼ਨਸ ਮੈਨੇਜਰ ਕੇੜੇ ਕੇੜੇ ਵਯਵਸਾਯ ਵਿੱਚ ਜਾ ਸਕਦਾ ਹੈ ਏ ਦਸਦਾ ਹੈ। ਬਚਚੇਯਾਂ ਨੂੰ ਇਸ ਬਾਰੇ ਹੋਰ ਜਾਨਕਾਈ ਦੇਣਾ ਜਾ੍ਰੀ ਰਵੇਗਾ ਤੇ ੳਨਾਂ ਦੇ ਕਮ ਬਾਰੇ ਮੈਨਯੂਫੈਕਚਰਿਂਗ, ਸਰਵਿਸ, ਸਰਕਾਰੀ, ਨੋਨ ਪ੍ਰੋਫਿਟ ਤੇ ਨੋਟ ਫੋਰ ਪ੍ਰੋਫਿਟ ਬਾਰੇ ਦਸਸੇਯਾ ਜਾਵੇਗਾ। ਇੱਕ ਅਪਰੇਸ਼ਨਸ ਮੈਨੇਜਰ ਨੂੰ ਯੋਜਨਾ, ਫੈਸਲਾ ਤੇ ਕਰਣੇ ਪੈਂਦੇ ਹਨ, ਇੱਕ ਕੰਪਨੀ ਨੂੰ ੳਦੇ ਪਦਾਰਤ ਬਣਾਕੇ ਦੇਣ ਆਸਤੇ। ਏ ਪ੍ਰੋਸੈਸ ਸਟ੍ਰੈਟਜੀ, ਕਪੈਸਿਟੀ ਟ੍ਰੇਨਿਂਗ, ਅਚਛੀ ਫਸਿਲਿਟੀ ਦਾ ਡਿਸਾਇਨ ਤੇ ਹਰ ਸਥਰ ਦੀ ਯੋਜਨਾ ਆਸਤੇ ਮਦਦ ਕਰਦਾ ਹੈ ਜੋ ਇੱਕ ਕੰਪਨੀ ਨੂੰ ੳਦੇ ਪਦਾਰਤ ਬਣਾਕੇ ਦੇਣ ਆਸਤੇ ਜ਼ਰੂਰੀ ਹਨ।

ਸੀਸੀ 139 - 21 ਸਦੀ ਕਮਯੂਨਿਕੇਸ਼ਨ

ਟਕਨੀਕੀ ਵਿਕਾਸ ਆਪਸ ਵਿੱਚ ਵਾਰਤਲਾਬ ਦੇ ਤਰੀਕੇਯਾਂ ਨੂੰ ਬਦਲ ਰੇਹਾ ਹੈ, ਨਾਲ ਹੀ ਅਸ਼ੀ ਇੱਕ ਤਰਹ ਵਿਗਯਾਪਨ ਦੇਂਦੇ ਹਾਂ, ਅਰਗਨਾਇਸ ਤੇ ਸਟ੍ਰੈਟਜਾਇਸ ਕਰਦੇ ਹਾਂ ਅਹ ਵੀ ਦਸਦਾ ਹੈ। ਏ ਮਨਿਯਾ ਜਾਂਦਾ ਹੈ ਕੀ ਵਯਾਪਾਰਿਯਾਂ ਨੂੰ ਅਲਗ ਅਲਗ ਤਰੀਕੇ ਨਾਲ 21 ਸਦੀ ਵਿੱਚ ਕਮਯੂਨਿਕੇਸ਼ਨ ਕਰਣਾ ਪੈਂਦਾ ਹੈ ਜਿਦੇ ਵਿੱਚ ਇਨਫੋਰਮੇਸ਼ਨ ਤੇ ਵਾਰਤਲਾਬ ਟਕਨੀਕ(ਆਈਸੀਟੀ) ਦੀ ਪੜਾਈ, ਮੁਸ਼ਕਿਲ ਨੂੰ ਸੁਲਝਾਣ ਦੀ ਸਮਝ, ਆਪਸ ਦੇ ਤੇ ਖੁਦ ਦੇ ਵਾਰਤਲਾਬ ਦੇ ਤਰੀਕੇ, ਅਂਟਰਰਾਸ਼ਟ੍ਰੀਯ ਜਾਨਕਾਰੀ ਤੇ ਆਰਥਿਕ ਤੇ ਵਯਾਪਾਰ ਤੇ ਸਿਵਲ ਦੀ ਪੜਾਈ ਵੀ ਕਰਾਈ ਜਾਂਦੀ ਹੈ। ਅਗਰ ਚਾਵੋ ਤੇ ਵੀਡਿਯੋ ਦੀ ਕਲਾਸ ਵੀ ਹੋ ਸਕਦੀ ਹੈ ਹਰ ਹਫਤੇ ਬਚਚੇਯਾਂ ਲਈ ਜਿਦੇ ਵਿੱਚ ਛੋਟੀ ਅਸਾਇਨਮੈਂਟਸ ਤੇ ੩ ਵਡਡੇ ਅਸਾਇਨਮੈਂਟਸ ਵੀ ਹੋਣਗੇ।

ਸੀਸੀ 140 - ਕਮਯੂਨਿਕੇਸ਼ਨ

ਏ ਪੈਲੇ ਦਾ ਕੋਰਸ ਪੜਨ.ਲਿਖਣ, ਸੁਨਣ ਤੇ ਬੋਲਣ ਤੇ ਵਯਾਪਾਰ ਦੀ ਬੋਲਚਾਲ ਦੇ ਬਾਰੇ ਕੋਲੈਜ ਲੈਵਲ ਤੇ ਵਿੱਚ ਦਸਦਾ ਹੈ। ਬਚਚੇ ਕਈ ਵਿਸਯ ਤੇ ਲਿਖਦੇ ਤੇ ਲੋਕਾਂ ਅਗਗੇ ਪ੍ਰਸਂਟੇਸ਼ਨ ਵੀ ਦੇਂਦੇ ਹਨ। ਬਚਚੇ ਜਾਨਕਾਰੀ ਦੀ ਖੋਜ, ਜਾਂਚ, ਲਿਖਣਾ ਇਤਯਾਦੀ ਸਿਖਦੇ ਹਨ। ਬਚਚੇ ਤੇ ੳਨਾਂ ਦੇ ਕਲਾਸ ਆਲੇ ਇਸ ਅਸਾਇਨਮੈਂਟ ਨੂੰ ਜਾਂਚਦੇ ਹਨ। ਪੜਨ ਨਾਲ, ਮੀਡਿਯਾ ਤੇ ਬਾਤਚੀਤ ਦੀ ਟੇਸਟ ਨਾਲ ਬਚਚੇ ਅਪਣਾ ਬੋਲਚਾਲ ਸੁਧਾਰਦੇ ਹਨ। ਵਖਰੇ ਵਖਰੇ ਸਮਾਜ ਤੇ ਵਖਰੀ ਵਖਰੀ ਟੀਮਾੰ ਲਈ ਏਸਤੇ ਜ਼ੋਰ ਦਿਤਤਾ ਜਾਂਦਾ ਹੈ।

ਸੀਸੀ 141 - ਮਾਰਕਟਿਂਗ 1

ਇਦੇ ਵਿੱਚ ਬਚਚੇ ਨੂੰ ਮਾਰਕਟਿਂਗ ਬਾਰੇ ਤੇ ੳਦੇ ਕਾਯਦੇ, ਤੇ ਪੜਾਈ, ਤੇ ਥਿਯੋਰੀ ਪੜਾਈ ਜਾਨਦੀ ਹੈ। ਇਦੇ ਵਿੱਚ ਪਦਾਰਥ ਨੂੰ ਜਾਂਚਣ ਦੀ ਅਦੀ ਕੀਮਤ, ਡਿਸਟ੍ਰੀਬਯੂਸ਼ਨ, ਪ੍ਰੋਮੋਸ਼ਨ ਨੂੰ ਸਮਝਣ ਦੇ ਜ਼ੋਰ ਦਿਤਤਾ ਜਾਂਦਾ ਹੈ ਜਿਦੇ ਨਾਲ ਅਹ ਮਾਰਕਟਿਂਗ ਮਿਕਸ ਬਾਰੇ ਤੇ ਟਾਰਗਟਿਂਗ ਬਾਰੇ ਸਹੀ ਫੈਸਲੇ ਲੇ ਸਕੇ।

ਸੀਸੀ 142 - ਮਾਰਕਟਿਂਗ 2

ਇਸ ਕੋਰਸ ਵਿਸ ਮਾਰਕਟਿਂਗ ਮਿਕਸ ਤੇ ਨਾਲ ੳਨਾਂ ਕਾਰਣਾਂ ਤੇ ਜੋ ਮਾਰਕਿਟ ਨੂੰ ਕਾਬੂ ਕਰ ਸਕਦੇ ਨੇ ਤੇ ਬਦਲ ਸਕਦੇਨੇ ਜ਼ਯਾਦਾ ਜ਼ੋਰ ਦਿਤਤਾ ਜਾਂਦਾ ਹੈ। ਇੱਕ ਵਾਰੀ ਪਰਤਰਥ ਤੇ ਮਾਰਕਿਟ ਬਣ ਗਈ ਫਿਰ ੳਸਦੇ ਕੀਮਤ, ਡਿਸਟ੍ਰੀਬਯੂਸ਼ਨ, ਪ੍ਰੋਮੋਸ਼ਨ ਨੂੰ ਸਮਝਣ ਦੇ ਜ਼ੋਰ ਦਿਤਤਾ ਜਾਂਦਾ ਹੈ। ਇਸ ਮਾਰਕਟਿਂਗ ਮਿਕਸ ਨੂੰ ਗੈਰੀ ਤਰਹ ਨਾਲ ਪੜਾਯਾ ਜਾਂਦਾ ਹੈ।

ਸੀਸੀ 150 - ਵਯਾਪਾਰ ਦੇ ਕਮਪਯੂਟਰ

ਇੱਕ ਕੋਰਸ ਵਿੱਚ ਪੈਲਾਂ ਕਮਪਯੂਟਰ ਦੇ ਕਲਾ ਦੀ ਜਾਨਕਾਰੀ ਹੈ ਤੇ ਅਹ ਕਿਸ ਤਰਹ ਵਯਾਪਾਰ ਨਾਲ ਜੁੜਿਯਾ ਹੈ ਦਸਸੇਯਾ ਜਾਂਦਾ ਹੈ। ਇਦੇ ਵਿੱਚ ਕਮਪਯੂਟਰ ਫਾਇਲ ਮੈਨੇਜਮੈਂਟ ਤੇ ਮਾਈਕ੍ਰੋਸੋਫਟ ਅਫਿਸ ਬਾਰੇ ਦਸਸੇਯਾ ਹੈ।

ਸੀਸੀ 151 - ਵਯਾਪਾਰ ਦੇ ਕਮਪਯੂਟਰ 2

ਇਸ ਵਿੱਚ ਮਾਈਕ੍ਰੋਸੋਫਟ ਏਕਸਲ ਬਾਰੇ ਹੋਰ ਜਾਨਕਾਰੀ ਦਿਤਤੀ ਜਾਂਦੀ ਹੈ ਜੋ ਅਗਗੇ ਦੇ ਸੈਮੈਸਟਰ ਤੇ ਵਯਾਪਾਰ ਜਗਤ ਵਿੱਚ ਵੀ ਇਸਤਮਾਲ ਹੋਵੇਗੀ। ਇਸਦੇ ਪੂਰੇ ਹੋਣ ਤੋਂ ਬਾਦ ਬਚਚੇ ਟੇਬਲ, ਗ੍ਰਾਫ ਨਿਪੁਟ ਫੀਲਡ ਤੇ ਮਾਈਕ੍ਰੋਸੋਫਟ ਏਕਸਲ ਇਨਸਰਟ ਫਂਕਸ਼ਨ ਤੇ ਖਾਸ ਫਂਕਸ਼ਨ ਸਿਖਣਗੇ। ਇਦੇ ਵਿੱਚ ਗੋਲ ਸੀਕਰ, ਸੋਲਵਰ ਤੇ ਡੇਟਾ ਦੀ ਜਾਂਚ ਵੀ ਸ਼ਾਮਿਲ ਹੈ।

ਸੀਸੀ 205 - ਅਨਤਰਰਤਸ਼ਟ੍ਰਿਯ ਏਨਟਰਪ੍ਰੈਨਯੋਰਸ਼ਿਪ

ਏਫਆਈਆਈਟੀ ਕੋਰਸ: ਅਨਤਰਰਤਸ਼ਟ੍ਰਿਯ ਏਨਟਰਪ੍ਰੈਨਯੋਰਸ਼ਿਪ ਬਚਚੇਯਾਂ ਨੂੰ ਅਨਤਰਰਤਸ਼ਟ੍ਰਿਯ ਵਯਾਪਾਰ ਬਾਰੇ ਦਸਦਾ ਹੈ। ਬਚਚੇ ਅਨਤਰਰਤਸ਼ਟ੍ਰਿਯ ਵਯਾਪਾਰ ਬਾਰੇ ਤੇ ਤਨਾਂ ਦੇ ਮੋਕੇ ਤੇ ਖਤਰੇ ਬਾਰੇ ਵੀ ਸਮਝਣਗੇ। ਇਸ ਨਾਲ ਬਚਚੇ ਅਨਤਰਰਤਸ਼ਟ੍ਰਿਯ ਵਯਾਪਾਰ ਵਿੱਚ ਸਥਿਰ ਹੋ ਜਾਣਗੇ।

ਸੀਸੀ 210 - ਅਨਤਰਰਤਸ਼ਟ੍ਰਿਯ ਕਾਨੂਨ ਦੇ ਕਾਯਦੇ

ਏਫਆਈ ਟੀ ਟੀ ਕੋਰਸ: ਏ ਕੋਰਸ ਅਨਤਰਰਤਸ਼ਟ੍ਰਿਯ ਕਾਨੂਨ ਦੇ ਕਾਯਦੇ ਬਾਰੇ ਦਸਦਾ ਹੈ। ਇਦੇ ਵਿੱਚ ਕਾਨੂਨੀ ਦਾਵਪੇਚ ਤੇ ਇਨਟਲੈਕਚੁਅਲ ਜ਼ਮੀਨ, ਕੋਮਪਟੀਸ਼ਨ, ਤੇ ੲੈਂਟੀਟ੍ਰਸ ਕਾਨੂਨ, ਈ ਕੋਮਰਸ ਦੇ ਕਾਨੂਨ ਬਾਰੀ ਵੀ ਦਸੇਯਾ ਹੋਯਾ ਹੈ।

ਸੀਸੀ 215 - ਅਨਤਰਰਤਸ਼ਟ੍ਰਿਯ ਵਯਾਪਾਰ ਮੈਨੇਜਮੈਂਟ

ਏਫਆਈਟੀਟੀ ਕੋਰਸ: ਅਨਤਰਰਤਸ਼ਟ੍ਰਿਯ ਵਯਾਪਾਰ ਨੇ ਪੁਰਾਣੇ ਮੈਨੇਜਮੈਂਟ ਦੇ ਅਸੂਲਾਂ ਨੂੰ ਬਦਲ ਦਿਤਤਾ ਹੈ। ਅਨਤਰਰਤਸ਼ਟ੍ਰਿਯ ਵਯਾਪਾਰ ਮੈਨੇਜਮੈਂਟ ਬਚਚੇਯਾਂ ਨੂੰ ਅਨਤਰਰਤਸ਼ਟ੍ਰਿਯ ਵਯਾਪਾਰ ਤੇ ੳਦੇ ਮੁਕਾਬਲੇ ਲਈ ਤਯਾਰ ਕਰੇਗਾ। ਬਚਚੇ ਨੂੰ ਅਨਤਰਰਤਸ਼ਟ੍ਰਿਯ ਵਯਾਪਾਰ ਕਮ ਦੀ ਯੋਜਨਾ ਤੇ ੳਨੂ ਪੂਰਾ ਕਰਣਾ ਤੇ ਅਨਤਰਰਤਸ਼ਟ੍ਰਿਯ ਵਯਾਪਾਰ ਦੀ ਚੋੜਾਈ ਤੇ ਮੰਬਾਈ ਸਿਖਾਈ ਜਾਵੇਗੀ।

ਸੀਸੀ 220 - ਵਯਾਪਾਰ ਲਈ ਫਾਈਨੈਂਸ

ਏਫਆਈਟੀਟੀ ਕੋਰਸ: ਇਸ ਕੋਰਸ ਵਿੱਚ ਆਰਥਿਕ ਤਰੀਕੇ ਤੇ ਅਜ਼ਾਰ ਦਸਸੇ ਜਾਨਦੇ ਹ ਜੋ ਅਨਤਰਰਤਸ਼ਟ੍ਰਿਯ ਵਯਾਪਾਰ ਲਈ ਜ਼ਰੂਰੀ ਹਨ। ਦੇਸ਼ ਤੇ ਕੰਪਨੀ ਦੇ ਖਤਰੇ ਵੀ ਦਸਸੇ ਜਾਂਦੇ ਹਨ। ਖਤਰਾ ਘਟਾਣ ਤੇ ਕਾਨੂਨੀ ਦਾਵਪੇਚ ਵੀ ਦਸਸੇ ਜਾਂਦੇ ਹਨ। ਬਚਚੇਯਾਂ ਅਨਤਰਰਤਸ਼ਟ੍ਰਿਯ ਵਯਾਪਾਰ ਲਈ ਫਾਈਨੈਨਸ ਦਾ ਵਡਡਾ ਦ੍ਰਿਸ਼ਯ ਦਰਸ਼ਾਯਾ ਜਾਵੇਗਾ। ਫਾਈਨੈਨਸ ਦੇ 4 ਸਥਂਭ ਜੋ ਹਨ ਪੇਮੈਂਟ ਫਸਿਲਿਯੇਸ਼ਨ.ਰਿਸਕ ਮੈਨੇਜਮੈਂਟ, ਫਾਈਨੈਨਸਿਂਗ ਤੇ ਟ੍ਰਾਨਸੈਕਸ਼ਨ ਦੀ ਜਾਨਕਾਰੀ ਨਾਲ ਸਾਂਝਾ ਕਰਾਯਾ ਜਾਂਦਾ ਹੈ।

ਸੀਸੀ 230 - ਹਯੂਮਨ ਰਿਸੋਰਸ ਮੈਨੇਜਮੈਂਟ 1

ਏ ਕੋਰਸ ੳਨਾਂ ਕਾਰਣਾਂ ਬਾਰੇ ਦਸਦਾ ਹੇ ਜੋ ਕਮ ਦੇ ਵਾਤਾਵਰਣ ਨੂੰ ਪ੍ਰਭਾਵਿਤ ਕਰਦੇ ਹਨ। ਇਦੇ ਵਿੱਚ ਸਟ੍ਰੈਟਿਜਿਕ ਹਯੂਮਨ ਰਿਸੋਰਸ ਮੈਨੇਜਮੈਂਟ, ਡੀਮੋਗ੍ਰਾਫਿਕ ਚੁਨੋਤਿਯਾਂ, ਨੋਕਰੀ ਦੀ ਜਾਂਚ ਤੇ ਡਿਸਾਇਨ, ਹਯੂਮਨ ਰਿਸੋਰਸ ਦੀ ਯੋਜਨਾ, ਨੋਕਰੀ ਮਿਲਣੀ ਤੇ ਚੁਨਾਵ, ਟ੍ਰੇਨਿਂਗ ਤੇ ਵਿਕਾਸ ਤੇ ਸਰਕਾਰੀ ਤੇ ਕਾਨੂਨੀ ਵਿਸ਼ਯ ਕਰਵਾਏ ਜਾਂਦੇ ਹਨ।

ਸੀਸੀ 231 - ਹਯੂਮਨ ਰਿਸੋਰਸ ਮੈਨੇਜਮੈਂਟ 2

ਇਸ ਕੋਰਸ ਵਿੱਚ ਹਯੂਮਨ ਰਿਸੋਰਸ ਦੇ ਟਕਨੀਕੀ ਪੜਾਈ ਕਰਵਾਈ ਜਾਂਦੀ ਹੈ। ਇਦੇ ਵਿੱਚ ਪਰਫੋਰੈਂਸ ਅਪਰੇਸਲ, ਕਮਪਨਸੇਸ਼ਨ ਮੈਨੇਜਮੈਂਟ, ਆਰਥਿਕ ਪੈਸਾ, ਕਰਮਚਾਰੀ ਦੇ ਲਾਬ ਤੇ ਕਮ, ੳਦੇ ਨਾਲ ਰਿਸ਼ਤੇ, ੳਦੇ ਯੁਨਿਯਨ, ਸੇਹਤ ਤੇ ਸੁਰਕਸ਼ਾ ਬਾਰੇ ਦਸਸੇਯਾ ਜਾਵੇਗਾ। ਜੋ ਬਚਚੇ ਇਸ ਕੋਰਸ ਨੂੰ ਤੇ ਹਯੂਮਨ ਰਿਸੋਰਸ ਮੈਨੇਜਮੈਨਟ 1 (ਏਚਆਰਏਮ 1200) ਸਫਲਤਾ ਪੂਰਵਕ ਪੂਰਾ ਕਰਣਗੇ ਇੱਕ ਬੀ ਗ੍ਰੇਡ ਨਾਲ ੳਨਾਂ ਨੂੰ ਹਯੁਮਨ ਰਿਸੋਰਸ ਪ੍ਰੋਫੈਸ਼ਨਲ ਸਂਸਥਾ ਅਟੇਰਿਯਾਂ ਵਲੋਂ ਹਯੂਮਨ ਰਿਸੋਰਸ ਏਮਿਨਿਸਟ੍ਰੇਸ਼ਨ ਕੋਰਸ ਵਿੱਚ ਪੂਰੇ ਕ੍ਰੈਡਿਟ ਦਿਤਤੇ ਜਾਣਗੇ।

ਸੀਸੀ 250- ਹੋਸਪਿਟੇਲਿਟੀ ਵਯਾਪਾਰ ਵਿੱਚ ਨਿਗਰਾਨੀ

ਹੋਸਪਿਟੇਲਿਟੀ ਵਯਾਪਾਰ ਵਿੱਚ ਨਿਗਰਾਨੀ ਬਚਚੇਯਾਂਨ ਨੂੰ ਗਲਬਾਤ, ਨਿਗਰਾਨੀ ਤੇ ਅਰਿਯਨਟੇਸ਼ਨ ਤੇ ਟ੍ਰੇਨਿਂਗ, ਪ੍ਰੋਡਕਟਿਵਿਟੀ ਸਮਭਾਲਣਾ, ਲੇਬਰ ਦੇ ਖਰਚੇ ਘਟਾਣਾ .ਜਾਂਚ ਤੇ ਕਾਬੈ, ਅਨੁਸਾਸ਼ਨ, ਦੀ ਕਾਬਲੀਯਤ ਸਿਖਾਂਦਾ ਹੈ ਟੀਮ ਬਣਾਣਾ ਤੇ ਹਿਮਤ ਵਧਾਣਾ, ਝਗਣੇ ਸੁਲਝਾਣਾ, ਟਾਇਮ ਤੇ ਬਦਲਾਵ ਨੂੰ ਦੇਖਣਾ ਸਿਖਾਂਦਾ ਹੈ।

ਸੀਸੀ 245 -ਬੇਸਿਕ ਹੋਟਲ ਅਚਾੳਟਿਂਗ

ਇਸ ਕੋਰਸ ਵਿੱਚ ਹੋਟਲ ਅਚਾੳਟਿਂਗ ਦੀ ਸਮਝ ਤੇ ਕਾਯਦੇ, ਤਰੀਕੇ ਤੇ ਅਤਰਥਿਕ ਪਯਯੇ ਵਿੱਚ ਅਤਰਥਿਕ ਜਾਨਕਾਰੀ ਦਾ ਬੈਣਾ ਜਿਦੇ ਨਾਲ ਆਰਥਿਕ ਸਟੇਟਮੈਂਟ ਬਣਦੀ ਹੈ ਸਮਝਾਯਾ ਜਾਵੇਗਾ।

ਸੀਸੀ 260 - ਅਂਤਰਰਾਸ਼ਟ੍ਰੀਯ ਮਾਰਕਿਟਿਂਗ

ਏਫਆਈਟੀਟੀ ਕੋਰਸ: ਅਂਤਰਰਾਸ਼ਟ੍ਰੀਯ ਮਾਰਕਿਟਿਂਗ ਬਚਚੇਯਾਂ ਨੈ ਇਸ ਅਂਤਰਰਾਸ਼ਟ੍ਰੀਯ ਦੁਨਿਯਾ ਦੀ ਚੁਨੋਤਿਯਾਂ ਲੈਣ ਲਈ ਸਕਸ਼ਮ ਬਣਾਵੇਗਾ। ਇਸ ਵਿੱਚ ੳਨਤੀ ਦੇ ਸਾਰੇ ਤਰੀਕੇ ਸਿਖਾਏਜਾਣਗੇ ਜੋ ਅਂਤਰਰਾਸ਼ਟ੍ਰੀਯ ਮਾਰਕਿਟਿਂਗ ਨਾਲ ਜੁੜੇ ਹਨ। ਬਚਚੇਯਾਂ ਨੂੰ ਅਂਤਰਰਾਸ਼ਟ੍ਰੀਯ ਮਾਰਕਿਟਿਂਗ ਦੀ ਸਾਰੀ ਕਲਾ, ਕਮ ਪੂਰਾ ਕਰਣਾ, ਯੋਜਨਾ, ਤਾਲਮੇਲ ਤੇ ਕਮ ਸਿਖਾਏ ਜਾਣਗੇ ਜਿਦੇ ਨਾਲ ਅਹ ਅਪਣੀ ਮਂਜ਼ਿਲ ਪਾ ਸਕਣ।

ਸੀਸੀ 265 - ਅਂਤਰਰਾਸ਼ਟ੍ਰੀਯ ਮਾਰਕਿਟਿਂਗ ਵਿੱਚ ਆਣਾ

ਏਫਆਈਟੀਟੀ ਕੋਰਸ: ਇਸ ਕੋਰਸ ਵਿੱਚ ਅਂਤਰਰਾਸ਼ਟ੍ਰੀਯ ਮਾਰਕਿਟਿਂਗ ਵਿੱਚ ਮਾਰਕਿਟ ਦੀ ਪੜਾਈ, ੳਪਕਰਣ ਤੇ ਸੇਵਾਵਾਂ, ਤੇ ੳਦੇ ੳਪਯੁਕਤ ਯੋਜਨਾ ਬਣਾਣੀ ਸਿਖਾਈ ਜਾਵੇਗੀ। ਬਚਚੇ ਮਾਰਕਿਟ ਦੀ ਚੁਨੋਤੀ, ਮਾਰਕਿਤ ਜਿਚ ਵੜਨਾ ਤੇ ਅਂਤਰਰਾਸ਼ਟ੍ਰੀਯ ਮਾਰਕਿਟਿਂਗ ਦੇ ਪਾਰਟਨਰ ਚੁਨਣਾ ਤੇ ਪਾਰਟਨਰ ਦੇ ਕਮਜ਼ੋਰੀ ਤੇ ਸ਼ਕਤੀ ਦੀ ਜਾਂਚ ਸਿਖਾਈ ਜਾਵੇਗੀ।

ਸੀਸੀ 270 - ਅਂਤਰਰਾਸ਼ਟ੍ਰੀਯ ਸਪਲਾਈ ਚੇਨ ਮੈਨੇਜਮੈਂਟ

ਏਫਆਈਟੀਟੀ ਕੋਰਸ :ਇਸ ਕੋਰਸ ਵਿੱਚ ਅਂਤਰਰਾਸ਼ਟ੍ਰੀਯ ਸਪਲਾਈ ਚੇਨ ਬਾਰੇ ਤੇ ਪ੍ਰੋਡਕਸ਼ਨ, ਇਨਵੈਨਟਰੀ, ਇਤਯਾਦੀ ਬਾਰੇ ਦਸਸੇਯਾ ਜਾਵੇਗਾ। ਇਦੇ ਨਾਲ ਲੋਜਿਸਟਿਕ ਦੀ ਯੋਜਨਾ ਤੇ ਅਹ ਕਿਵੇ ਵਯਾਪਾਰ ਨੂੰ ਪ੍ਰਭਾਵਿਤ ਕਰਦਾ ਹੈ, ਟ੍ਰਾਨਸਪੋਰਟ ਦੇ ਫਾਏਦੇ ਤੇ ਨੁਕਸਾਨ, ਬਾਰ ਦੇ ਸਏਵਾ ਦੇਣ ਆਲੇ, ਅਰਦਰ ਪ੍ਰੋਸੈਸਿਂਗ, ਇਨਵੈਨਟਰੀ, ਇਤਯਾਦੀ ਬਾਰੇ ਦਸਸੇਯਾ ਜਾਵੇਗਾ।

ਸੀਸੀ 275 - ਵਯਾਪਾਰ ਦੀ ਰਿਸਰਚ

ਏਫਆਈਟੀਟੀ ਕੋਰਸ : ਅਂਤਰਰਾਸ਼ਟ੍ਰੀਯ ਮਾਰਕਿਟਿਗ ਦੀ ਸਫਲਤਾ ਸਹੀ ਮਾਰਕਿਤ ਦਾ ਚੁਨਾਵ ਕਰਣ ਨਾਲ ਹੋਂਦੀ ਹੈ। ਏ ਸਿਰਫ ਵਯਾਪਾਰ ਦੀ ਰਿਸਰਚ ਨਾਲ ਹੋਂਦੀ ਹੈ। ਅਂਤਰਰਾਸ਼ਟ੍ਰੀਯ ਵਯਾਪਾਰ ਦੀ ਰਿਸਰਚ ਵਿੱਚ ਬਚਚੇਯਾਂ ਨੂੰ ਇੱਕ ਪੜਾਵ ਤੋ ਦੂਜੇ ਪੜਾਵ ਟਕ ਲੇਜਾਯਾ ਜਾਂਦਾ ਹੈ। ਇਦੇ ਵਿੱਚ ਬਚਚੇਯਾਂ ਨੈ ਸਹੀ ਵਕਤ ਤੇ ਸਹੀ ਜਾਨਕਾਰੀ ਕਠਠੀ ਕਰਣੀ ਤੇ ਮਾਰਕਿਤ ਦੀ ਜਾਂਚ ਦੀ ਕਲਾ ਸਿਖਾਈ ਜਾਂਦੀ ਹੈ ਜੋ ੳਪਕਰਣ ਤੇ ਸੇਵਾਵਾਂ ਦੇ ਏਕਸਪੋਰਟ ਲਈ ਜ਼ਰੂਰੀ ਹੈ।

ਸੀਸੀ 280ਏ - ਕੋ-ਅਪ ਦੀ ਤਯਾਰੀ

ਏ ਸੈਕਨਡ ਸੈਮੈਸਟਰ ਦਾ ਕੋਰਸ ਬਚਚੇਯਾਂ ਨੂੰ ਕੋ ਅਪ ਦੀ ਤਯਾਰੀ ਲਈ ਸਿਖਾਯਾ ਜਾਂਦ ਹੈ। ਬਚਚੇਯਾਂ ਨੂੰ ਇਸ ਬਾਰੇ ਸਾਰੀ ਕਾਲਾਵਾਂ ਸਿਖਾਯਾਂ ਜਾਵਣਗਿਯਾਂ ਜਿਨਾ ਨਾਲ ਅਹ ਚੁਨਿਂਦਾ ਸੀਵੀ ਬਣਾ ਸਕਣਗੇ। ਅਹ ਇੱਕ ਇਨਸਟ੍ਰਕਟਰ ਨਾਲ ਵੀ ਕਮ ਕਰਣਗੇ ਜੋ ਇਨਾ ਨੂੰ ਕੈਨੇਡਿਯਨ ਨੋਕਰੀ ਬਾਰੇ ਤੇ ਕੈਨੇਡਿਯਨ ਮੈਨੇਜਰ ਦੀ ੳਮੀਦਾ ਬਾਰੇ ਦਸਸੇਗਾ।

ਸੀਸੀ 280ਬੀ - ਪੀਏਲਏ ਪੋਰਟਫੋਲਿਯੋ

ਏ ਕੋਰਸ ਬਚਚੇਯਾਂ ਨੂੰ ਅਗਗੇ ਦੀ ਨੋਕਰੀ ਤੇ ਕਰਿਯਰ ਬਾਰੇ ਇਸ ਬਾਰੇ ਸਾਰੀ ਕਾਲਾਵਾਂ ਸਿਖਾਯਾਂ ਜਾਵਣਗਿਯਾਂ ਜਿਨਾ ਨਾਲ ਅਹ ਚੁਨਿਂਦਾ ਸੀਵੀ ਬਣਾ ਸਕਣਗੇ। ਏ ਲੋਗ ਪ੍ਰੋਗ੍ਰਾਮ ਡਾਈਰੈਕਟਰ ਨਾਲ ਵੀ ਕਮ ਕਰਣਗੇ ਜਿਦੇ ਨਾਲ ਏ ਪੈਲੇ ਅਸਾਇਨਮੈਂਟ ਪੋਰਟਫੋਲਿਯੋ ਬਣਾਣਾ ਸਿਖਣਗੇ ਜਿਦੇ ਕ੍ਰੈਡਿਟ ਅਗਗੇ ਦੇ ਕੋਰਸ ਵਿੱਚ ਪਾਏ ਜਾਣਗੇ।

ਸੀਸੀ 281 - ਫੇਸਿਲਿਟੀ ਮੈਨੇਜਮੈਂਟ

ਏਏਚ ਤੇ ਏਲਏ, ਕੋਰਸ:ਏ ਹੋਟਲ ਮੈਨੇਜਰ ਤੇ ਵਿਧਯਾਰਤਿਯਾਂ ਨੂੰ ਅਹ ਜਾਨਕਾਰੀ ਦੇਂਦਾ ਹੈ ਜੋ ਹੋਟਲ ਯਾ ਰੈਸਟੋਰੈਂਟ ਦੇ ਪਲਾਂਟ ਨਾਲ ਜੁੜੀ ਹੈ ਤਾਕੀ ਅਹ ਇਨਜਿਨਰਿਂਗ ਵਿਭਾਗ ਵਿੱਚ ਕਮ ਕਰ ਸਕਣ। ੳਨਾਂ ਨੂੰ ਦਸਸੇਯਾ ਜਾਵੇਗਾ ਕੀ ਕਿਵੇਂ ਤਕਨੀਕ, ਕਮ ਨੂੰ ਸਹੀ ਤਰੀਕੇ ਨਾਲ ਕਰਣ ਦਾ ਬਲ ਦੇ ਸਕਦੀ ਹੈ ਤੇ ਵਾਤਾਵਰਣ ਦੀ ਸਮਸਯਾ, ਮਹਮਾਨ ਦੀ ਦੇਖਭਾਲ, ਤੇ ਹੋਟਲ ਦੇ ਇਨਜਿਨਰਿਂਗ ਵਿਭਾਗ ਨਾਲ ਬਾਤਚੀਤ।

ਸੀਸੀ 285ਏ - ਕੋ-ਅਪ

ਏ 24 ਹਫਤੇ ਦਾ ਕੋਰਸ ਬਚਚੇਯਾਂ ਨੂੰ ਇੱਕ ਮੋਕਾ ਦਵੇਗਾ ਵਯਾਪਾਰ ਜਗਤ ਵਿੱਚ ਅਪਣੀ ਕਲਾ ਤੇ ਸ਼ਮਤਾ ਨੂੰ ਦਿਖਾਣ ਦਾ। ਬਚਚੇਯਾਂ ਨੂੰ ਜਾਚੇਯਾ ਜਾਵੇਗਾ ਤਾਕੀ ਅਹ ਅਪਣੀ ਕਾਬਲੀਯਤ ਦੇ ਬਲ ਤੇ ਸਹੀ ਕੰਪਨੀ ਤੇ ਨੋਕਰੀ ਵਿੱਚ ਜਾ ਸਕਣ। ਬਚਚੇ ਹਫਤੇ ਵਿੱਚ ਇੱਕ ਵਾਰੀ ਕੋਲੈਜ ਆਣਗੇ ਅਪਣਾ ਪੀਏਲਏ ਰਿਪੋਰਟ ਦਿਖਾਣ ਤੇ ਕੋਈ ਵੀ ਮੁਸਕਿਲ ਦਾ ਹਲ ਢੈਡੜ ਆਸਤੇ। ਕੋ-ਅਪ ਦਾ ਸੁਪਰਵਾਈਸਰ ਨੋਕਰੀ ਦੀ ਜਗਹ ਵਿੱਚ ਜਾਕੇ ਬਚਚੇ ਦੀ ੳਨਨਤੀ ਦੀ ਜਾਂਚ ਆਪ ਕਰੇਗਾ।

ਸੀਸੀ 285ਬੀ - ਕੋ-ਅਪ

ਏ 24 ਹਫਤੇ ਦਾ ਕੋਰਸ ਬਚਚੇਯਾਂ ਨੂੰ ਇੱਕ ਮੋਕਾ ਦਵੇਗਾ ਵਯਾਪਾਰ ਜਗਤ ਵਿੱਚ ਅਪਣੀ ਕਲਾ ਤੇ ਸ਼ਮਤਾ ਨੂੰ ਦਿਖਾਣ ਦਾ। ਬਚਚੇਯਾਂ ਨੂੰ ਅਚਛਾ ੳਦਾ ਮਿਲੇਗਾ ੳਨਾਂ ਦੀ ਸੀਸੀ285-ਏ ਰਿਪੋਰਟ ਦੇ ਆਧਾਰ ਤੇ। ਬਚਚੇ ਹਫਤੇ ਵਿੱਚ ਇੱਕ ਵਾਰੀ ਕੋਲੈਜ ਆਣਗੇ ਅਪਣਾ ਪੀਏਲਏ ਰਿਪੋਰਟ ਦਿਖਾਣ ਤੇ ਕੋਈ ਵੀ ਮੁਸਕਿਲ ਦਾ ਹਲ ਢੈਡੜ ਆਸਤੇ। ਕੋ ਅਪ ਦਾ ਸੁਪਰਵਾਈਸਰ ਨੋਕਰੀ ਦੀ ਜਗਹ ਵਿੱਚ ਜਾਕੇ ਬਚਚੇ ਦੀ ੳਨਨਤੀ ਦੀ ਜਾਂਚ ਆਪ ਕਰੇਗਾ।

ਸੀਸੀ 281 - ਫਸਿਲਿਟੀ ਮੈਨੇਜਮੈਂਟ

ਏ ਹੋਟਲ ਮੈਨੇਜਰ ਤੇ ਵਿਧਯਾਰਤਿਯਾਂ ਨੂੰ ਅਹ ਜਾਨਕਾਰੀ ਦੇਂਦਾ ਹੈ ਜੋ ਹੋਟਲ ਯਾ ਰੈਸਟੋਰੈਂਟ ਦੇ ਪਲਾਂਟ ਨਾਲ ਜੁੜੀ ਹੈ ਤਾਕੀ ਅਹ ਇਨਜਿਨਰਿਂਗ ਵਿਭਾਗ ਵਿੱਚ ਕਮ ਕਰ ਸਕhttp://mygengo.com/string/p/canadian-college-1/edit/slave/courses/pa#ਣ। ੳਨਾਂ ਨੂੰ ਦਸਸੇਯਾ ਜਾਵੇਗਾ ਕੀ ਕਿਵੇਂ ਤਕਨੀਕ, ਕਮ ਨੂੰ ਸਹੀ ਤਰੀਕੇ ਨਾਲ ਕਰਣ ਦਾ ਬਲ ਦੇ ਸਕਦੀ ਹੈ ਤੇ ਵਾਤਾਵਰਣ ਦੀ ਸਮਸਯਾ, ਮਹਮਾਨ ਦੀ ਦੇਖਭਾਲ, ਤੇ ਹੋਟਲ ਦੇ ਇਨਜਿਨਰਿਂਗ ਵਿਭਾਗ ਨਾਲ ਬਾਤਚੀਤ।

ਸੀਸੀ 323 - ਡੈਸਟੀਨੇਸ਼ਨ ਮੈਨੇਜਮੈਂਟ ਤੇ ਮਾਰਕਟਿਂਗ

ਏਏਚ ਤੇ ਏਲਏ, ਕੋਰਸ: ਏ ਕੋਰਸ ਡੈਸਟੀਨੇਸ਼ਨ ਮੈਨੇਜਮੈਂਟ ਕੰਪਨਿਯਾਂ ਬਾਰੇ ਜਾਨਕਾਰੀ ਦੇਂਦਾ ਹੈ (ਡੀਏਮਅਹ) ਤੇ ਨਾਲ ਹੀ ਕਨਵੈਨਸਨ ਤੇ ਵਿਸਿਟਰ ਬਯੂਰੋ(ਸੀਵੀਬੀਸ) ਬਾਰੇ ਵੀ ਯਾਤ੍ਰਾ ਦੇ ਸ਼ੇਤ੍ਰ ਵਿੱਚ। ਕਮ ਦੇ ਸਾਰੇ ਬਿਭਾਗ ਜਿਵੇ ਸੇਵਾ, ਜਾਂਚ, ਰਿਸਰਚ, ੳਪਕਰਣ ਦਾ ਵਿਕਾਸ, ਹਯੂਮਨ ਰਿਸੋਰਸ ਤੇ ਆਰਥਿਕ ਪੈਹਲੂ ਵੀ ਕਰਾਏ ਜਾਂਦੇ ਹਨ।

ਸੀਸੀ 333 ਫ੍ਰਨਟ ਅਫਿਸ ਅਪਰੇਸ਼ਨ

ਏਏਚ ਤੇ ਏਲਏ, ਕੋਰਸ : ਏ ਕੋਰਸ ਫ੍ਰਨਟ ਅਫਿਸ ਵਿੱਚ ਤਕਨੀਕ ਦੇ ਲਾਭ ਦਸਦਾ ਹੇ ਜਿਦੇ ਵਿੱਚ ਈ ਕੋਨਰਸ ਵੀ ਸ਼ਾਮਿਲ ਹੈ। ਏ ਦਸਸਦਾ ਹੈ ਕਿ ਜਦੋਂ ਟਕਨੀਕੀ ਖਰਾਬੀ ਹੋਵੇ ਤੇ ਆਮ ਸੇਵਾਵਾਂ ਜਾਰੀ ਕਰਣਿਯਾਂ ਪੈਣ ਤੇ ਏ ਕਮ ਕਿਵੇ ਕਰੀਦਾ ਹੈ।

ਸੀਸੀ 338 - ਹਾੳਸਕੀਪਿਂਗ ਮੈਨੇਜਮੈਂਟ

ਏਏਚ ਤੇ ਏਲਏ, ਕੋਰਸ : ਏ ਕੋਰਸ ਵਿੱਚ ਹਾੳਸਕੀਪਿਂਗ ਮੈਨੇਜਮੈਂਟ ਦੇ ਕਾਯਦੇ ਸ਼ਾਮਿਲ ਹੈ ਜੋ ਹੋਸਪਿਟੇਲਿਟੀ ਜਗਤ ਵਿੱਚ ਚਾਹੀਦੇ ਹਨ।

ਸੀਸੀ 346 - ਬੇਵੇਰੇਜ ਦੀ ਸੇਵਾ

ਏਏਚ ਤੇ ਏਲਏ, ਕੋਰਸ : ਏ ਕੋਰਸ ਵਿੱਚ ਬੇਵੇਰੇਜ ਦੀ ਸੇਵਾ ਦੇ ਕਾਯਦੇ, ਬੇਵੇਰੇਜ ਸੇਵਾ ਦੇ ਤਰੀਕੇ ਤੇ ੳਦਾ ਵਾਤਾਵਰਣ ਸ਼ਾਮਿਲ ਹੈ ਜੋ ਬੀਯਰ ਸਪਿਰਿਟ ਤੇ ਵਾਇਨ ਵਿੱਚ ਚਾਹੀਦੇ ਹਨ। ਇਦੇ ਵਿੱਚ ਜ਼ਿਮੇਵਾਰੀ, ਨਿਗਰਾਨੀ ਤੇ ਹਰ ਪੜਾਵ ਤੇ ਏਨਟ੍ਰੀ ਲੈਵਲ ਬੇਵੇਰੇਜ ਸੇਵਾ ਦੀ ਜਗਾਵਾਂ ਵੀ ਸ਼ਾਮਿਲ ਹਨ।

ਸੀਸੀ 357 ਹੋਸਪਿਟੇਲਿਟੀ ਏਚਆਰ ਮੈਨੇਜਮੈਂਟ

ਏਏਚ ਤੇ ਏਲਏ, ਕੋਰਸ : ਏ ਕੋਰਸ ਵਿੱਚ ਏਚਆਰ ਮੈਨੇਜਮੈਂਟ ਦੇ ਕਾਯਦੇ ਸ਼ਾਮਿਲ ਹੈ ਜੋ ਹੋਸਪਿਟੇਲਿਟੀ ਜਗਤ ਵਿੱਚ ਚਾਹੀਦੇ ਹਨ। ਇਦੇ ਵਿੱਚ ਕਈ ਮੁਸ਼ਕਿਲਾਂ, ਕਮ, ਤੇ ਮੋਕਰੀ ਦੇ ਕਾਨੂਨ ਜੋ ਲੋਕਾਨ ਨੂੰ ਪ੍ਰਭਾਵਿਤ ਕਰ ਸਕਦੇ ਹਨ ਸਮਝਾਏ ਗਏ ਹਨ।

ਸੀਸੀ 374 - ਰੈਵੇਨਯੂ ਮੈਨੇਜਮੈਂਟ

ਏਏਚ ਤੇ ਏਲਏ, ਕੋਰਸ : ਏ ਕੋਰਸ ਵਿੱਚ ਰੈਵੇਨਯੂ ਮੈਨੇਜਮੈਂਟ ਦੇ ਕਾਯਦੇ ਸ਼ਾਮਿਲ ਹੈ। ਇਦੇ ਵਿੱਚ ਰੈਵੇਨਯੂ ਦਾ ਸਹੀ ਇਸਤਮਾਲ, ਤੇ ਇਨੂ ਕਿਸ ਤਰਹ ਕਾਯਦੇ ਨਾਲ ਇਸਤਮਾਲ ਕਰਣਾ ਹੈ ਹੋਸਪਿਟੇਲਿਟੀ ਜਗਤ ਵਿੱਚ ਸਿਖਾਯਾ ਜਾਂਦਾ ਹੈ।

ਸੀਸੀ 381 - ਸੁਰਕਸ਼ਾ ਤੇ ਨੁਕਸਾਨ ਨੂੰ ਸਾਮਬਣਾ

ਏਏਚ ਤੇ ਏਲਏ, ਕੋਰਸ : ਏ ਅਹ ਵਿਸ਼ੇ ਦਸਸਦਾ ਹੈ ਜਿਦੇ ਵਿੱਚ ਅਪਣੇ ਸੁਰਕਸ਼ਾ ਦੇ ਇਨਤਜ਼ਾਮ, ਤੇ ਸੁਰਕਸ਼ਾ ਸੇ ਤਪਕਰਣ ਤੇ ਤਰੀਕੇ, ਮੈਹਮਾਨ ਦੀ ਸੁਰਕਸ਼ਾ, ਤੇ ਅਪਣੀ ਕੀਮਤੀ ਚੀਜ਼ਾਂ ਦੀ ਤੇ ਸੁਰਕਸ਼ਾ ਤੇ ਨੁਕਸਾਨ ਨੂੰ ਸਾਮਬਣਾ ਤੇ ਅਸ਼ੋ ਦੇ ਕਾਯਦੇ ਜ਼ਮੀਨ ਵਿੱਚ ਲਾਗੂ ਕਰਣਾ ਸਿਖਾਯਾ ਜਾਂਦਾ ਹੈ।

ਸੀਸੀ 405 - ਪੀਏਮ ਦੇ ਕਾਯਦੇ

ਏ ਕੋਰਸ ਬਚਚੇਯਾਂ ਨੁ ਪ੍ਰੋਜੈਕਟ ਮੈਨੇਜਮੈਟ ਦੇ ਕਾਯਦੇ ਸਿਖਾਂਦਾ ਹੈ। ਇਦੀ ਸ਼ਬਦ, ਤਰੀਕੇ, ਕਮ, ਜਾਨਕਾਰੀ ਲੈਣ ਨਾਲ ਬਚਚੇ ਅਪਣੇ ਪ੍ਰੋਜੈਕਟ ਮੈਨੇਜਮੈਟ ਦੀ ਕਲਾ, ਜਾਨਕਾਰੀ ਤੇ ਸ਼ਮਤਾ ਵਧਾ ਸਕਦੇ ਹਨ

ਸੀਸੀ 410 - ਪੀਏਮ ਦੇ ਬਜਟ ਤੇ ਸ਼ੈਡਯੂਲਿਂਗ

ਇਸ ਕੋਰਸ ਦਾ ਮਕਸਦ ਹੈ ਰਿਸੋਰਸ ਕੋਸਟ ਏਸਟੀਮੇਟਿਂਗ, ਬਜਟ ਬੇਸਲਾਈਨਿਂਗ, ਤੇ ਬਜਟ ਦੀ ਜਾਨਕਾਰੀ ਨੂੰ ਅਚਛੀ ਤਰਹ ਇਸਤਮਾਲ ਕਰਣਾ ਸਿਖਾਣਾ। ਸ਼ੈਡਯੂਲਿਂਗ ਵਿੱਚ ਪੈਸੇ ਤੇ ਵਕਤ ਦੀ ਯੋਜਨਾ ਤੇ ਕਾਬੂ ਸਿਖਾਯਾ ਜਾਂਦਾ ਹੈ। ਸ਼ੈਡਯੂਲਿਂਗ ਵਿੱਚ ਯੋਜਨਾ ਵਿੱਚ ਰਿਸੋਰਸ ਦੀ ਕੀਮਤ, ਕਮ ਦਾ ਇੱਕ ਸ਼ੈਡਯੂਲ, ਤੇ ਇੱਕ ਦੂਜੇ ਤੇ ਨਿਰਭਰਤਾ, ਤੇ ਹਰ ਕਮ ਨੂੰ ਕੈਲੈਨਡਰ ਵਿੱਚ ਪਾਣਾ ਤੇ ਰਿਸੋਰਸ ਦੀ ਲੈਵਲਿਂਗ ਜਦੋਂ ਅਵਰ ਏਲੋਕੇਸਨ ਹੋਵੇ ਸਿਖਾਯਾ ਜਾਂਦਾ ਹੈ। ਇਸ ਕੋਰਸ ਅਪਣੇ ਪ੍ਰੋਜੇਕਟ ਨੂੰ ਸ਼ੇਡਯੁਲ ਕਰਕੇ ਅਚਛੀ ਤਰਹ ਸਮਭਾਲਣਾ ਸਿਖਾਯਾ ਜਾਂਦਾ ਹੈ।

ਸੀਸੀ 415 ਪੀਏਮ ਲੀਡਰਸ਼ਿਪ

ਪ੍ਰੋਜੇਕਟ ਮੈਨੇਜਮੈਂਟ ਵਿੱਚ ਕਈ ਟਕਨੀਕੀ ਕਲਾ ਚਾਹੀਦੀ ਹੇ ਜਿਵੇਂ ਸੈਡਯੁਲਿਂਗ, ਬਜਟਿਂਗ, ਸਕੋਪ ਦਾ ਦਸਣਾ, ਕਵਾਲਿਟੀ ਮੇਨੇਜਮੈਂਟ, ਤੇ ਅਚਛੀ ਦੂਜੇ ਦਾ ਵਯਵਹਾਰ ਜਾਣਨਾ ਤਾਕੀ ੳਨੂ ਪ੍ਰਭਾਵਿਤ ਕੀਤਾ ਜਾ ਸਕੇ। ਇਦੇ ਵਿੱਚ ਹੋਰ ਜ਼ਰੂਰੀ ਲੀਡਰ ਦੇ ਕਮ ਜਿਵੇ ਵਿਸ਼ਨਰੀ, ਯੋਜਨਾ ਮੈਨੇਜਰ, ਤੇ ਨੇਕ ਲੀਡਰ ਬਣਨਾ ਸਿਖਾਯਾ ਜਾਂਦਾ ਹੇ। ਇਦੇ ਵਿੱਚ ਪ੍ਰੋਜੈਕਟ ਨੂੰ ਸਾਮਬਣ ਦਾ, ਸਾਰੇ ਪ੍ਰੋਜੈਕਟ ਸਟੇਕਹੋਲਦਰ ਨੂੰ ਪੋਚਣ ਦਾ ਤੇ ਇੱਕ ਵਿਸ਼ਨ ਵੇਚਣ ਦਾ ਇੱਕ ਪੜਾਵ ਦਰ ਪੜਾਵ ਰਸਤਾ ਦਸਸੇਯਾ ਜਾਂਦਾ ਹੈ।

ਸੀਸੀ 420 - ਪੀਏਮ ਦੇ ਖਤਰੇ ਦੀ ਸੰਭਾਲ

ਪ੍ਰੋਜੈਕਟ ਦੇ ਖਤਰੇ ਦੀ ਸੰਭਾਲ ਇੱਕ ਜ਼ਰੂਰੀ ਕਮ ਹੈ ਪ੍ਰੋਜੈਕਟ ਨੂੰ ਸਾਮਬਣ ਦਾ। ਇਦੇ ਵਿੱਚ ਇੱਕ ਵਕਤ ਤੋਨ ਪੇਲੀ ਦੀ ਚਤੁਰਾ ਚਾਹੀਦੀ ਹੋਨਦੀ ਹੈ ਯੋਜਨਾ, ਕਾਬੂ ਤੇ ਨਿਗਰਾਨੀ ਲਈ ਤਾਕੀ ਪ੍ਰੋਜੈਕਟ ਠੀਕ ਤਰਹ ਖਤਮ ਹੋ ਸਕੇ। ਇਸ ਕੋਰਸ ਵਿੱਚ ਪੀਏਮ ਦੇ ਖਤਰੇ ਦੀ ਸੰਭਾਲ ਸਿਖਾਈ ਜਾਂਦੀ ਹੈ ਤਾਕੀ ਪ੍ਰੋਜੈਕਟ ਠੀਕ ਤਰਹ ਖਤਮ ਹੋ ਸਕੇ

ਸੀਸੀ 428 - ਅਂਟਰਰਾਸ਼ਟ੍ਰੀਯ ਹੋਟਲ ਮੈਨੇਜਮੈਨਟ

ਏ ਕੋਰਸ ਹੋਸਪਿਟੈਲਿਟੀ ਦੇ ਹਰ ਵਿਧਯਾਰਤੀ ਲਈ ਇੱਕ ਆਧਾਰ ਬਣਾਂਦਾ ਹੈ ਅਂਟਰਰਾਸ਼ਟ੍ਰੀਯ ਜਗਤ ਵਿੱਚ ਕਮ ਕਰਣ ਦਾ। ਇਦੇ ਵਿੱਚ ਯੋਜਨਾ, ਵਿਕਾਸ, ਮਤਰਕਟਿਂਗ, ਤੇ ਅਂਟਰਰਾਸ਼ਟ੍ਰੀਯ ਹੋਟਲ ਮੈਨੇਜਮੈਨਟ ਕਰਈ ਜਾਂਦੀ ਹੈ। ਇਦੇ ਵਿੱਚ ਵਖਰੇ ਵਖਰੀ ਸਬਯਤਾ ਦੇ ਲੋਕਾਨ ਨੂੰ ਸਮਝਣਾ ਤੇ ੳਨਾਂ ਨਾਲ ਕਮ ਕਰਣਾ ਤੇ ਵਾਰਤਾਲਾਬ ਕਰਣਾ ਸਿਖਾਯਾ ਜਾਂਦਾ ਹੈ।

ਸੀਸੀ 430 - ਕੋਮਪਟਿਯਾ ਏ+ ਜ਼ਰੂਰੀ ਅਂਟਰਰਾਸ਼ਟ੍ਰੀਯ ਏਨਟਰਪ੍ਰੇਨਯੋਰਸ਼ਿਪ

ਏ ਅਂਟਰਰਾਸ਼ਟ੍ਰੀਯ ਵੈਨਡਰ ਤੋਨ ਨਿਸ਼ਪਕਸ਼ ਸਰਟਿਫਿਕੇਸ਼ਨ, ਇਨਸਟੋਲੇਸ਼ਨ, ਮੇਨਟੇਨੈਨਸ, ਨੈਟਵਰਕਿਂਗ ਤੇ ਮੁਸ਼ਕਿਲਾਨ ਨੂੰ ਠੀਕ ਕਰਣ ਦੀ ਜਾਂਚ ਕਰਾਂਦਾ ਹੈ। ਕੋਮਪਟਿਯਾ ਏ + ਤੇ ਸਰਟਿਫਾਇਡ ਟਕਨੀਸ਼ਨ ਨੂੰ ਵੀ ਅਚਛੇ ਗਾਂਹਕ ਸੇਵਾ ਤੇ ਗ੍ਰਾਹਕ ਨਾਲ ਕਮ ਕਰਣ ਦੀ ਕਲਾ ਆਂਦੀ ਹੋਂਦੀ ਹੈ। ਬਚਚੇਯਾਂ ਨੂੰ ਪਰਸਨਲ ਕਮਪੂਟਰ ਹਾਰਡਵੇਯਰ ਤੇ ਅਪਰੇਟਿਂਗ ਸਿਸਟਮ ਤੇ ਇਨਸਟੋਲ, ਬਣਾਣਾ, ਅਪਗ੍ਰੇਡ, ਜੋੜਨਾ ਤੇ ਖਰਾਬਿਯਾਂ ਠੀਕ ਕਰਣਾ ਤੇ ਅਗਗੇ ਦੀ ਰਖਰਕਾਵ ਦੀ ਸ਼ਿਕਸ਼ਾ ਦਿਤਤੀ ਜਾਵੇਗੀ, ਜ਼ਰੂਰੀ ਇਮਤੇਹਾਨ ਵਿੱਚ ਅਹ ਸਾਰੀ ਕਲਾ ਹੋਵੇਗੀ ਜੋ ਇੱਕ ਏਨਟ੍ਰੀ ਲੈਵਲ ਸਰਵਿਸ ਟਕਨੀਸ਼ਿਯਨ ਨੂੰ ਚਾਹੀਦੀ ਹੋਂਦੀ ਹੈ ਭਾਵੇ ਅਹ ਜੋ ੜੀ ਤਰਹ ਦਾ ਕਮ ਕਰਦਾ ਹੋਵੇ।

ਸੀਸੀ431 - ਕੋਮਪਟਿਯਾ ਏ + 220-602

ਏ ਕੋਰਸ ੳਨਾਂ ਬਚਚੇਯਾਂ ਲਈ ਹੈ ਜੋ ਮੋਬਾਇਲ ਯਾ ਕੋਰਪੋਰੇਟ ਟਕਨੀਕੀ ਵਾਤਾਵਰਣ ਵਿੱਚ ਕਮ ਕਰਣਾ ਚਾਂਦੇ ਹਨ ਜਿਦੇ ਵਿੱਚ ਮੁਈ ਦੁਈ ਕਾਫੀ ਕਮ ਹੋਵੇ। ਇਦੀ ਨੋਕਰੀ ਵਿੱਚ ਆਈਟੀ ਏਡਮਿਨਿਸਟ੍ਰੇਸਨ, ਪੀਸੀ ਟਕਨੀਸ਼ਨ ਤੇ ਫੀਲਡ ਸੇਵਾ ਟਕਨੀਸ਼ਿਯਨ ਤੇ ਬਿਨਾ ਟਕਨੀਕੀ ਨੋਕਰੀ ਜਿਦੇ ਵਿੱਚ ਕਮਪਣੂਟਰ ਦੀ ਖਰਾਬੀ ਠੀਕ ਕਰਣ ਦੀ ਜਾਨਕਾਰੀ ਚਾਹੀਦੇ ਹੋਵੇ ਵੀ ਕਰਵਾਏ ਕਰਾਏ ਜਾਂਦੇ ਹਨ। ਅਹ ਬਚਚੇ ਜੋ ਕੋਮਪਟਿਯਾ ਏ +ਜ਼ਰੂਰੀ ਤੇ ਇਮਤੇਹਾਨ 220-602 ਪਾਸ ਕਰਣਗੇ ੳਨਾਂ ਨੂੰ ਕੋਮਪਟਿਯਾ ਏ + ਸਰਟਿਫਾਇਡ ਤੇ ਆਈਟੀ ਟਕਨੀਸ਼ਿਯਨ ਅਦਾ ਮਿਲੇਗਾ।

ਸੀਸੀ 440 -ਸਿਸਕੋ ਆਈਸੀਏਨਡੀ1

ਏ 640-822 ਇਨਟਰਕਨੈਕਟਿਂਗ ਸਿਸਕੋ ਨੈਟਵਰਕਿਂਗ ੳਪਕਰਣ ਭਾਗ ਇੱਕ ( ਆਈਸੀਏਨਡੀ1) ਇੱਕ ਇਮਤੇਹਾਨ ਹੈ ਜੋ ਸਿਸਕੋ ਸਰਟਿਫਾਇਡ ਨੈਟਵਰਕ ਟਕਨੀਸ਼ਿਯਨ ਸਰਟਿਫਿਕੇਸ਼ਨ ਦਿਲਵਾਨਦਾ ਹੈ ਜੋ ਸਿਸਕੋ ਸਰਟਿਫਾਇਡ ਨੈਟਵਰਕ ਏਸੋਸਿਯਟ ਸਰਟਿਫਿਕੇਸ਼ਨ ਦਾ ਪੈਲਾ ਪੜਾਵ ਹੈ। ਏ ਕੋਰਸ ਅਹ ਕਲਾ ਸਿਖਾਂਦਾ ਹੈ ਜੋ ਇੱਕ ਛੋਟੇ ਬ੍ਰਾਂਚ ਅਫਿਸ ਏਨਟਰਪ੍ਰਾਇਸ ਨੈਟਵਰਕ ਨੂੰ ਲਗਾਣ, ਚਲਾਣ ਤੇ ੳਦੀ ਖਰਾਬੀ ਠੀਕ ਕਰਣ ਲਈ ਚਾਹੀਦੀ ਹੈ। ਨਾਲ ਏ ਸਵਿਚ ਨੂੰ ਕੋਨਫਿਗਰ ਕਰਣਾ, ਰੁਟਰ, ਤੇ ਵੈਨ ਨਾਲ ਕਨੈਕਸ਼ਨ, ਤੇ ਨੈਟਵਰਕ ਸੁਰਕਸ਼ਾ ਵੀ ਸਿਖਾਂਦਾ ਹੈ।

ਸੀਸੀ 441 - ਸਿਸਕੋ ਆਈਸੀਏਨਡੀ 2

ਏ ਕੋਰਸ ਅਹ ਕਲਾ ਸਿਖਾਂਦਾ ਹੈ ਜੋ ਇੱਕ ਛੋਟੇ ਬ੍ਰਾਂਚ ਅਫਿਸ ਏਨਟਰਪ੍ਰਾਇਸ ਨੈਟਵਰਕ ਨੂੰ ਲਗਾਣ, ਚਲਾਣ ਤੇ ੳਦੀ ਖਰਾਬੀ ਠੀਕ ਕਰਣ ਲਈ ਚਾਹੀਦੀ ਹੈ। ਨਾਲ ਏ ਸਵਿਚ ਨੂੰ ਕੋਨਫਿਗਰ ਕਰਣਾ, ਰੁਟਰ, ਤੇ ਵੈਨ ਨਾਲ ਕਨੈਕਸ਼ਨ, ਤੇ ਨੈਟਵਰਕ ਸੁਰਕਸ਼ਾ ਵੀ ਸਿਖਾਂਦਾ ਹੈ। ਇਦੇ ਨਾਲ ਏ ਵੀਏਲਏਸਏਮ ਤੇ ਆਈਪੀਵੀ 6 ਅਡਰੇਸਿਂਗ, ਸਵਿਚਡ ਨੈਟਵਰਕ ਦੇ ਨਾਲ ਵੀਲੈਨ ਨੂੰ ਜੋੜਨਾ, ਬਣਾਣਾ ਜਾਂਚ ਤੇ ਖਰਾਬੀ ਦੇਖਣਾ, ਵੀਟੀਪੀ ਆਰਏਸਟੀਪੀ, ਔਹਏਸਪੀਏਫ ਤੇ ਈਆਈਜੀਆਰਪੀ ਪ੍ਰੋਟੋਕੋਲ, ਤੇ ਆਈ ਪੀ ਰੁਟ ਲੋਣਨਾ, ਆਈਪੀ ਟ੍ਰੈਫਿਕ ਦੇਖਣਾ ਅਕਸੈਸ ਲਿਸਟ ਨਾਲ, ਨੈਟ ਤੇ ਡੀਏਚਸੀਪੀ, ਤੇ ਪੋਇਂਟ ਤੋਂ ਪੋਇਂਟ ਕਨੂਕਸ਼ਨ ਤੇ ਫ੍ਰੇਮ ਰਿਲੇ ਕਨੈਕਸ਼ਨ ਵੀ ਕਰਣਾ ਸਿਖਾਯਾ ਜਾਨਦਾ ਹੈ।

ਸੀਸੀ 450 - ਏਮਏਸ ਸਰਵਰ 2008 ਨੂੰ ਸਾਮਬਣਾ ਤੇ ੳਸਤੇ ਕਮ ਕਰਣਾ

ਏ ਕੋਰਸ ਅਕਾੳਨਟਸ ਤੇ ਰਿਸੋਰਸ, ਸਰਵਰ ਰਿਸੋਰਸ, ਮੋਨਿਟਰ ਸਰਵਰ ਜਾਨਕਾਰੀ, ਤੇ ਸੁਰਕਸ਼ਾ ਦੀ ਜਾਨਕਾਰੀ ਦੇਂਦਾ ਹੈ ਮਾਈਕ੍ਰੋਸੋਫਟ ਵਿਨਡੋਸ ਸਰਵਰ 2008 ਵਿੱਚ।

ਸੀਸੀ 460 - ਲਾਈਨਕਸ ਦੇ ਕਾਯਦੇ

ਏ ਇੱਕ ਸੁਰੁਵਾਤ ਹੈ ਏਨਡ ਯੂਸਰ ਤੇ ਏਡਮਿਨਿਸਟ੍ਰੇਟਿਵ ੳਪਕਰਣ ਲਈ ਰੈਡ ਹੈਟ ਏਨਟਰਪ੍ਰਾਇਸ ਲਾਈਨੈਕਸ ਵਿੱਚ, ਜੋ ੳਨਾਂ ਬਚਚੇਯਾਂ ਲਈ ਹੈ ਜਿਨਾਂ ਨੈ ਕਮਾਂਡ ਲਾਇਨ ਲਾਈਨੈਕਸ ਤੇ ਯੂਨਿਕਸ ਦੀ ਘਟ ਜਾਨਕਾਰੀ ਹਾਸਿਲ ਕੀਤੀ ਹੈ।

ਸੀਸੀ 461 - ਲਾਈਨਕਸ ਸਿਸਟਮ ਏਡਮਿਨਿਸਟ੍ਰੇਟਰ

ੳਨਾਂ ਲਾਈਨੈਕਸ ਇਸਤਮਾਲ ਕਰਣ ਆਲੇਯਾਂ ਲਈ ਯਾ ਯੂਨਿਕਸ ਵਾਲੇਯਾਂ ਲਈ ਜੋ ਅਪਣੀ ਕਲਾ ਸਿਸਟਮ ਏਡਮਿਨਿਸਟ੍ਰੇਸ਼ਨ ਕਰਣਾ ਚਾਂਦੇ ਹਨ ਰੈਡ ਹੈਟ ਏਨਟਰਪ੍ਰਾਇਸ ਲਾਈਨੈਕਸ ਪੜਾਵ 5 ਵਿੱਚ ਜਿਦੇ ਵਿੱਚ ਅਹ ਇੱਕ ਵਰਕ ਸਟੇਸ਼ਨ ਬਣਾ ਤੇ ਜੋੜ ਸਕਦੇ ਹਨ ਇੱਕ ਨੈਟਵਰਕ ਵਿੱਚ।

ਸੀਸੀ 468 - ਹੋਸਪਿਟੈਲਿਟੀ ਵਯਾਪਾਰ ਵਿੱਚ ਟਕਨੀਕ

ਹੋਸਪਿਟੈਲਿਟੀ ਵਯਾਪਾਰ ਵਿੱਚ ਟਕਨੀਕ ਦਾ ਕੋਰਸ ਬਚਚੇਯਾਂ ਨੂੰ ਹੋਸਪਿਟੈਲਿਟੀ ਵਯਾਪਾਰ ਵਿੱਚ ਬਦਲਦਿਯਾਂ ਹੋਇਯਾਂ ਟਕਨੀਕ ਬਾਰੇ ਦਸਦਾ ਹੈ। ਇਦੇ ਵਿੱਚ ਰੈਸਰਵੇਸ਼ਨ ਸਿਸਟਮ ਤੇ ੳਨਾਂ ਨੂੰ ਕਿਸ ਤਰਹ ਸਾਰੇ ਵਿਭਾਗਾਂ ਨਾਲ ਜੋੜਿਯਾ ਜਾਂਦਾ ਹੈ ਇੱਕ ਪ੍ਰੋਪਰਟੀ ਵਿੱਚ ਸਿਖਾਯਾ ਜਾਂਦਾ ਹੈ ਪਅਗਲ ਸੋਡਟਵੇਯਰ ਤੇ ਕਮ ਕਰਣਾ, ਚੁਨਣਾ ਤੇ ਇਸਤਮਾਲ ਕਰਣਾ ਤੇ ਇੱਕ ਸਹੀ ਸਪਲਾਯਰ ਚੁਨਣਾ ਵੀ ਸਿਖਾਯਾ ਜਾਂਦਾ ਹੈ

ਸੀਸੀ 472 ਹੋਸਪਿਟੈਲਿਟੀ ਸੇਲ ਤੇ ਮਾਰਕਿਟਿਂਗ

ਏਏਚ ਤੇ ਏਲਏ : ਅਜ ਦੇ ਮੁਕਾਬਲੇ ਵਾਲੇ ਜਗਤ ਵਿੱਚ ਸੇਲ ਤੇ ਮਾਰਕਟਿਂਗ ਦੀ ਜਾਨਕਾਰੀ ਹੋਣੀ ਜ਼ਰੂਰੀ ਹੈ। ਏ ਕੋਰਸ ਬਚਚੇਯਾਂ ਨੂੰ ਹੋਸਪਿਟੈਲਿਟੀ ਜਗਤ ਵਿੱਚ ਸੇਲ ਤੇ ਮਾਰਕਿਟਿਂਗ ਬਾਰੇ ਦਸਦਾ ਹੈ। ਇਦੇ ਵਿੱਚ ਅਲਗ ਅਲਹ ਮਾਰਕਿਟ ਵਿੱਚ ਵੈਚਣ ਦੇ ਟਰੀਕੇ ਦਸਸੇ ਗਏ ਹਨ।

ਸੀਸੀ 480 - ਪੀਏਮ ਇਮਤੇਹਾਨ ਪ੍ਰੇਪ

ਇੱਕ ਕੋਰਸ ਵਿੱਚ ਬਚਚੇ ਨੂੰ ਸੀਏਪੀਏਮ ਤੇ ਪੀਏਮਪੀ ਇਮਤੇਹਾਨ ਲਈ ਅਚਛੇ ਅਂਕਾਂ ਨਾਲ ਪਾਸ ਹੋਣ ਲਈ ਸ਼ਿਕਸ਼ਾ ਦਿਤਤੀ ਜਾਂਦੀ ਹੈ। ਇਦੇ ਵਿੱਚ ਸਿਰਫ ਏ ਹੀ ਨਹੀ ਦਸਸੇਯਾ ਜਾਂਦਾ ਕੀ ਸਹੀ ਜਵਾਬ ਸਹੀ ਕਯੋ ਹੇ ਪਰ ਏ ਵੀ ਦਸਸੇਯਾ ਜਾਂਦਾ ਹੈ ਕੀ ਬਾਕੀ ਤਿਨ ਜਵਾਬ ਗਲਤ ਕਯੋ ਹਨ। ਕੋਰਸ ਦਾ ਪ੍ਰਭਾਵ ਪੀਏਮਆਈ ਇਮਤੇਹਾਨ ਵਿੱਚ ਇਨਡਸਟ੍ਰੀ ਦੇ ਸਥਰ ਨਾਲ ਜੁੜਿਯਾ ਹੈ ਤੇ ੳਸ ਤੇ ਨਹੀਂ ਜੋ ਇਮਤੇਹਾਨ ਵਿੱਚ ਨਹੀਂ ਆਨਦਾ।

ਨੋਟ: ਕਈ ਵਾਰੀ ਕੋਰਸ ਦੇ ਲਾਇਨ ਬਦਲੇ ਜਾ ਸਕਦੀ ਹੈ ਕੋਰਸ ਦੀ ਹੋਣ ਯਾ ਨਾ ਹੋਯ ਤੇ ਨਿਰਭਰ