Student Experiences

Canadian College students talk about their experience taking the Business Management Diploma Co-op which allows them to study and recieve paid work experience in Vancouver

ਵਯਾਪਾਰ ਦੀ ਮੈਨੇਜਮੈਂਟ

ਏ ਅਂਤਰਰਾਸ਼ਟ੍ਰਿਯ ਵਯਾਪਾਰ ਦਾ ਮੈਨੇਜਮੈਂਟ ਡਿਪਲੋਮਾ ਪ੍ਰੋਗ੍ਰਾਮ ਪੂਰਾਣੀ ਵਯਾਪਤਰ ਦੀ ਸੋਚ ਨਾਲ ਨਵੀ ਅਂਤਰਰਾਸ਼ਟ੍ਰਿਯ ਵਯਾਪਾਰ ਦੀ ਸੋਚ ਵੀ ਦਸਦਾ ਹੈ ਜਿਦੇ ਨਾਲ ਜੋ ਅਜ ਦੀ ਦੁਨਿਣਾ ਵਿੱਚ ਸਬਤੋਂ ਜ਼ਰੂਰੀ ਤੇ ਅਹਮ ਸੀਖ ਹੈ। ਇਨੂ ਪੂਰਾ ਕਰਣ ਤੋਂ ਬਾਦ ਬਚਚੇਯਾਂ ਨੂੰ ਇੱਕ ਖਾਸ ਸਰਟਿਫਿਕੇਸਨ ਲਈ ਯਾ ਏਫਆਈਟੀਟੀ ਦੀ ਮਾਨਯਤਾ ਮਿਲ ਸਕਦੀ ਹੈ ਯਾ ਅ ਕੋ ਅਪ ਪ੍ਰੋਗ੍ਰਾਮ ਵਿੱਚ ਅਸਲੀ ਤਜੁਰਬਾ ਵੀ ਲੈ ਸਕਦੇ ਹਨ। ਇਦੇ ਨਾਲ ਬਚਚੇ ਵਯਾਪਾਰ ਜਗਤ ਦਾ ਮੁਕਾਬਲਾ ਕਰ ਸਕਦੇ ਹਨ ਤੇ ਅਂਤਰਰਾਸ਼ਟ੍ਰਿਯ ਵਯਾਪਾਰ ਵਿੱਚ ਅਗਗੇ ਰੈਹ ਸਕਦੇ ਹਨ।

ਡਿਪਲੋਮਾ ਤੇ ਸਰਟਿਫਿਕੇਟ

ਪ੍ਰੋਗ੍ਰਾਮ ਦੇ ਲਾਭ

  • ਅਂਤਰਰਾਸ਼ਟ੍ਰਿਯ ਸਰਟਿਫਿਕੇਟ ਇੱਕ ਜੀਮੈਟ ਦੀ ਪਡ਼ਾਂਈ ਦਾ ਇੱਕ ਓਚ ਸਥਰ ਦਰਸ਼ਾਂਦਾ
  • Public University Transfer Courses
  • ਹੈ ਜੋ ਬਾਕੀ ਕੋਰਸ ਵਿੱਚ ਵੀ ਰਲਾਯਾ ਜਾਨਦਾ ਹੈ।
  • ਓਚ ਸਥਰ ਦੀ ਪਡ਼ਾਈ ਜਿਦੇ ਵਿਚ ਬੋਤ ਧਯਾਨ ਦਿਤਤਾ ਜਾਂਦਾ ਹੈ ਹਰ ਬਚਚੇ ਤੇ।
  • ਪਡ਼ੀ ਲਿਖੀ, ਤਜੁਰਬੇਕਾਰ ਫੈਕਲਟੀ(ਅਧਯਾਪਕ)
  • ਏਸ ਸ਼ਿਕਸ਼ਾ ਜੋ ਅਜ ਦੇ ਜ਼ਮਾਨੇ ਦੀ ਅਸਲੀ ਵਯਾਪਾਰ ਦੇ ਤ੍ਰਿਸ਼ਯ ਨੂੰ ਦੇਖਕਰ ਬਣਾਈ ਗਈ ਹੈ।

ਕਰਿਯਰ ਦੇ ਮੋਕੇ

ਅਜ ਕਲ ਵਯਵਸਾਯ ਦੀ ਸ਼ਮਤਾ ਵਦ ਰਹੀ ਹੈ ਕਯੋਂਕਿ ਵਯਪਾਰ ਅਨਤਰਰਾਸ਼ਟ੍ਰਿਯ ਸਥਰ ਤੇ ਵਦ ਰੇਹਾ ਹੈ। ਬਚਚੇਯਾਂ ਨੂੰ ਇਸੀ ਵਯਾਪਾਰ ਦੇ ਸ਼ੇਤ੍ਰ ਵਿੱਚ ਕਮ ਕਰਣ ਦਾ ਮੋਕਾ ਮਿਲੇਗਾ ਭਾਵੇ ਅਹ ਅਨਤਰਰਾਸ਼ਟ੍ਰਿਯ ਹੋਵੇ ਯਾ ਰਾਸ਼ਟ੍ਰਿਯ ਜਿਦੇ ਵਿੱਚ ਮੈਨਯੂਫੂਕਚਰਰ, ਰਿਸਰਚ ਕੰਪਨਿਯਾਂ, ਅਨਤਰਰਾਸ਼ਟਚ੍ਰਿਯ ਮਾਰਕਟਿਂਗ, ਸਾਮਾਜਿਕ ਰਿਸ਼ਤੇ, ਪਡ਼ਨ ਦੇ ਇਨਸਟੀਟਯੂਟ ਰੀਟੇਲਰ, ਬ੍ਰੋਕਰੇਜ ਹਾਉਸ, ਬੈਂਕ ਤੇ ਬਾਕੀ ਆਰਥਿਕ ਸਂਸਥਾਵਾਂ ਤੇ ਹੋ ਛੋਟੇ ਮੋਟੇ ਵਯਾਪਾਰ ਦੇ ਘਰ ਸ਼ਾਮਿਲ ਹਨ।

ਦਾਖਲੇ ਲਈ

  • ਹਾਈ ਸਕੂਲ ਡਿਪਲੋਮਾ, ਹਾਈਸਕੂਲ ਪੂਰਾ ਹੋਣ ਦਾ ਪ੍ਰਮਾਣ ਪਤ੍ਰ
  • ਆਈਬੀਟੀ 70 ਯਾ ਆਈਈਏਲਟੀਏਸ 5.5 ਯਾ 78 ਕੈਨੇਡਯਨ ਇਮਤੇਹਾਨ ਤੇ

ਨੋਟ: ਔਹ ਬਚਚੇ ਜੋ ਅਂਗ੍ਰੇਜ਼ੀ ਦੀ ਸ਼ਮਤਾ ਇਨਨੀ ਨਹੀਂ ਵਧਾ ਸਕਦੇ ਤਨਾਂ ਨੂੰ ਦਾਖਲੇ ਤੋਂ ਪੈਲਾ ਸੀਸੀਏਏਲ ਦੇਣਾ ਪਵੇਗਾ

Contact our team for more details

Hello, My name is Kunal Rathour and I am the Indian support staff for the Canadian College. Please email me and I will help you with your questions. Email Kunal