ਵਯਾਪਾਰ ਦੇ ਕਾਯਦੇ ਦਾ ਡਿਪਲੋਮਾ

ਕੈਨੇਡਿਯਨ ਕੋਲੇਜ ਦੀ ਦੁਰਹੈਮ ਕੋਲੈਜ ਨਾਲ ਪਾਰਟਨਰਸ਼ਿਪ ਹੈ ਅਸ਼ਾਵਾ ਵਿੱਚ ਜਿਦੇ ਵਿੱਚ ਅਰ ਗੇਜੇਰਲ ਬਸਿਨਸ ਕੋਰਸ ਦਾ ਪੈਲਾ ਸਾਲ ਉਨਾਂ ਨਾਲ ਕਰਾਂਦੇ ਹਨ ਜਿਦੇ ਵਿੱਚ 6 ਅਲਗ ਡਿਪਲੋਮਾ ਦੇ ਵਿਕਲਪ ਹੋਂਦੇ ਹਨ: 2-3 ਸਾਲ ਦਾ ਅਕਾਉਨਟਿਂਗ, ਹਯੂਮਨ ਰਿਸੋਰਸ, ਅਪਰੁਸ਼ਨ ਮੈਨੇਜਮੈਟ, ਯਾ ਮਾਰਕਟਿਂਗ ਡਿਪਲੋਮਾ, ਤਿਨ ਸਾਲ ਦਾ ਏਡਵਾਂਸ ਬਿਸਨੈਸ ਡਿਪਲੋਮਾ ਤੇ ਯੂਨਿਵਰਸਿਟੀ ਅਫ ਅਨਟੋਰਿਯੋ ਇਨਸਟੀਟਯੂਟ ਅਫ ਟੈਕਨੋਲੋਜੀ ਦਾ ਟ੍ਰਾਨਸਫਰ ਡਿਪਲੋਮਾ ਵੀ ਸ਼ਾਮਿਲ ਹੇ।
ਕੈਨੇਡਿਯਨ ਕੋਲੇਜ ਵਿੱਚ ਤਿਨ ਸੈਮਸਟਰ ਬਿਸਨਸ ਸਟਡੀ ਦੇ ਪੂਰੇ ਕਰਕੇ ਬਚਚੇਯਾਨ ਨੂੰ ਡਿਪਲੋਮਾ ਇਨ ਬਸਿਨਸ ਫਂਡਾਮੈਂਟਲ ਮਿਲ ਜਾਵੇਗਾ। ਹੋਰ ਟ੍ਰਾਨਸਫਰ ਕ੍ਰੈਡਿਟ ਵੀ ਦਿਤਤਾ ਜਾਵੇਗਾ ਹਰ ਕੋਰਸ ਲਈ ਜਿਸ ਵਿਸ ਬਚਚੇ ਨੂੰ “ਬੀ” ਗ੍ਰੇਡ ਯਾ ਉਸਤੋਂ ਓਚਾ ਗ੍ਰੇਡ ਮਿਲੇ।
ਬਯੋਰਾ
- 36 ਹਫਟਾ
- ਅਹ ਬਚਚੇ ਜੋ ਬਿਸਨਸ ਫਂਡਾਮੈਨਟਲ ਡਿਪਲੋਮਾ ਪੂਰਾ ਕਰਦੇ ਹਨ ਉਨਾਂ ਨੂੰ:
- ਟ੍ਰਾਨਸਫਰ ਕ੍ਰੈਡਿਟ ਦੁਰਹੇਮ ਕੋਲੈਜ(“ਭੀ” ਗ੍ਰੇਡ ਚਾਹੀਦਾ ਹੈ)
- ਕੈਨੇਡਿਯਨ ਕੋਲੇਜ ਬਿਸਨਸ ਫਂਡਾਮੈਨਟਲ ਡਿਪਲੋਮਾ
ਪ੍ਰੋਗ੍ਰਾਮ ਦੇ ਲਾਭ
- 90 ਪ੍ਰਦਿਸ਼ਦ ਬਚਚੇ ਡੁਰਹੇਮ ਕੋਲੈਜ ਤੋਂ ਗ੍ਰੈਜੁਏਟ ਹੋਣ ਤੋਂ ਬਾਦ ਦੇ ਛੇ ਮਹੀਨੇ ਬਾਦ ਹੀ ਨੋਕਰੀ ਲਭ ਲੈਂਦੇ ਹਨ।
- ਏ ਹੋ ਸਕਦਾ ਹੈ ਕੀ ਦੂਜੇ ਸਾਲ ਵਿੱਚ ਟ੍ਰਾਨਸਫਰ ਕ੍ਰੈਡਿਟ ਹੋ ਜਾਵੇ ਡੁਰਹੋਮ ਕੋਲੈਜ ਯਾ ਯੁਨਿਵਰਸਿਟੀ ਅਫ ਅਨਟੋਰਿਯੋ ਦੇ ਇਨਸਟੀਟਣੂਟ ਅਫ ਟੈਕਨੋਲੋਜੀ ਵਿੱਚ
ਡੁਰਹੋਮ ਕੋਲੈਜ ਦੀ ਸੁਚਨਾ
- ਸਾਂਝਾ ਕੋਲੇਜ ਤੇ ਕੋਮਪਸ
- 6000 ਫੁਲ ਟਾਇਮ ਬਚਚੇ (ਡੁਰਹੋਮ ਕੋਲੈਜ), 7000 (ਯੁਨਿਵਰਸਿਟੀ ਅਫ ਅਨਟੋਰਿਯੋ ਦੇ ਇਨਸਟੀਟਣੂਟ ਅਫ ਟੈਕਨੋਲੋਜੀ ਵਿੱਚ)
- 25000 ਪਾਰਟ ਟਾਇਮ ਬਚਚੇ (ਡੁਰਹੋਮ ਕੋਲੈਜ ਤੇ ਯੁਨਿਵਰਸਿਟੀ ਅਫ ਅਨਟੋਰਿਯੋ ਦੇ ਇਨਸਟੀਟਣੂਟ ਅਫ ਟੈਕਨੋਲੋਜੀ ਵਿੱਚ)
- 150 ਅੰਤਰਰਾਸ਼ਟ੍ਰਿਯ ਬਚਚੇ
- 25 ਦੇਸ਼ਾਂ ਤੋ ਬਚਚੇ ਅਨਦੇ ਹਨ
- 80 ਤੋਨ ਜ਼ਯਾਦਾ ਫੁਲ ਟਾਇਮ ਪ੍ਰੋਗ੍ਰਾਮ
ਕੋਰਸ ਦਾ ਬਯੋਰਾ
ਸੀਸੀ 100 – ਵਯਾਪਾਰ ਦਾ ਗਣਿਤ
ਏ ਇੱਕ ਜ਼ਰੂਰੀ ਕੋਰਸ ਹੈ। ਇਦੇ ਵਿੱਚ ਜੋ ਵਿਸ਼ਯ ਸਿਕਾਏ ਜਾਂਦੇ ਹਨ ਅਹ ਹਨ ਮਰਕਨਡਾਈਸਿਂਗ ਦਾ ਗਣਿਤ, ਸਿਮਪਲ ਇਨਟਰਰੈਸਟ, ਕਮਪਾਓਂਡ ਇਨਟਰੈਸਟ.ਏਨਯੂਟੀਸ, ਲੋਨ ਅਮੋਰਟਾਈਸੇਸ਼ਨ, ਤੇ ਕੋਸਟ ਵੋਲਣੂਮ ਪ੍ਰੋਫਿਟ ਅਨੈਲਿਸਿਸ। ਏ ਕੋਰਸ ਬਚਚੇ ਨੂੰ ਅਪਣੇ ਗਣਿਤ ਵਿੱਚ ਕਾਬਲੀਯਤ ਨੂੰ ਵਧਾਕੇ ਵਯਾਪਾਰ ਵਿੱਚ ਇਸਤਮਾਲ ਕਰਣਾ ਸਿਖਾਂਦੀ ਹੈ। ਭਾਵੇ ਬਚਚੇ ਨੂੰ ਪੈਲਾਂ ਗਣਿਤ ਦੀ ਜਾਨਕਾਰੀ ਹੋਵੇ ਯਾ ਨਾ ਹੋਵੇ ਏ ਸਿਖਾਂਦਾ ਹੈ ਕੀ ਕਿਸ ਟਰਹ ਗਣਿਤ ਨਾਲ ਮੁਸ਼ਕਿਲਾਂ ਪਾਰ ਕਰਕੇ ਅਚਛੇ ਫੈਸਲੇ ਲਏ ਜਾ ਸਕਦੇ ਹਨ ਓਪਣੇ ਲਈ ਤੇ ਵਯਵਸਾਯ ਲਈ ਵੀ।
ਸੀਸੀ 101 – ਅਕੋਓਂਟਿਂਗ 1
ਏ ਕੋਰਸ ਫਾਈਨੈਨਸਲ ਅਕੋਓਂਟਿਂਗ ਦੀ ਜਾਨਕਾਰੀ ਦੇਂਦਾ ਹੈ। ਬਚਚੇ ਦਬਲ ਏਨਟ੍ਰੀ ਸਿਸਟਮ ਤੇ ਖਾਤੇ ਬਣਾਣ ਦਾ, ਏਨਟ੍ਰੀ ਬਨਦ ਕਰਣ ਦਾ ਤੇ ਅਂਦਰੂਨੀ ਆਰਥਿਕ ਕਾਬੂ, ਤੇ ਕੈਸ ਤੇ ਪੇਰੋਲ ਅਕੋਓਂਟਿਂਗ ਸਿਖਦੇ ਹਨ।
ਸੀਸੀ 102 ਅਕੋਓਂਟਿਂਗ -2
ਏ ਕੋਰਸ ਅਕੋਓਂਟਿਂਗ 1 ਤੋਂ ਬਾਦ ਦਾ ਹੈ ਤੇ ਹੋਰ ਜਾਨਕਾਰੀ ਦੇਂਦਾ ਹੈ ਅਕੋਓਂਟਿਂਗ ਦਾ ਵਯਾਪਤਰ ਦੇ ਨਜ਼ਰਿਯੇ ਤੋਂ। ਕਈ ਵਿਸ਼ੇਸ਼ ਵਿਸ਼ੇ ਹਨ ਜਿਵੇਂ ਬੈਲਨਸ ਸ਼ਟਿ, ਚਰਂਟ ਲਾਈਬਿਲਿਟੀਸ, ਅਕਾਓਂਟਸ ਰਿਸੀਵੇਬਲ, ਇਨਵੈਂਟ੍ਰੀ, ਕੈਪਿਟਲ ਏਸਟਸ, ਕਰਨਟ ਲਾਈਬਿਲਿਟੀਸ, ਸਬਸਿਦੀਯਰੀ ਲੇਜਰ ਤੇ ਕੋਰਪੋਰੇਸ਼ਨ। ਇਦੇ ਵਿੱਚ ਪਡ਼ਾਏ ਗਏ ਵਿਸ਼ੇ ਆਰਥਿਕ ਖਾਤੇ ਤੇ ਹੋਰ ਵਦਿਯਾ ਮੁਸ਼ਕਿਲ ਦੇ ਨਤਿਜੇ ਕਡ਼ਣ ਵਿੱਚ ਮਦਦ ਕਰਦੇ ਹਨ।
ਸੀਸੀ 105 – ਬਿਸਨਸ ਏਨਟਰਪ੍ਰਾਇਸ
ਇਥੇ ਬਚਚੇਯਾਂ ਨੂੰ ਨਵਾ ਵਯਾਪਾਰ ਖੋਲਣ ਦੇ ਤਰੀਕੇ ਸਿਖਾਏ ਜਾਂਦੇ ਹਨ। ਇਦੇ ਵਿਸ ਵਿਸੇ ਹਨ, ਸਟ੍ਰਾਟਜਿਕ ਤਰੀਕਾ ਛੋਟਾ ਵਯਾਪਾਰ ਖੋਲਣ ਦੈ, ਛੋਟਾ ਵਯਾਪਾਰ ਕੋਲਣਾ, ਅਦਾ ਪੈਸਾ ਚੁਟਾਣਾ, ਮਾਰਕਿਟ ਸਟਡੀ, ਛੋਟੇ ਵਯਾਪਾਰ ਨੂੰ ਖਰੀਦਣਾ ਯਾ ਫ੍ਰੈਨਚਾਈਸਿਂਗ। ਇਦੇ ਵਿੱਚ ਬਚਚੇ ਆਰਥਿਕ ਮੈਨੇਜਮੈਂਟ, ਮਾਰਕਿਟਿਂਗ, ਅਪਰੇਸ਼ਨ, ਹਯੂਮਨ ਰਿਸੋਰਸ ਤੇ ਛੋਟੇ ਵਯਾਪਾਰ ਬਾਰੇ ਪਡ਼ਦੇ ਹਨ। ਇਦੇ ਵਿੱਚ ਵਯਾਪਾਰ ਦਾ ਪਲਾਨ ਵੀ ਬਣਵਾਯਾ ਜਾਂਦਾ ਹੈ।
ਸੀਸੀ – 106 –ਵਯਾਪਾਰ ਸਿਮਯੂਲੇਸ਼ਨ
ਵਯਾਪਾਰੀ ਇੱਕ ਵਦਿਯਾ ਵਯਾਪਾਰ ਸਿਮਯੂਲੇਸ਼ਨ ਰਖਦਾ ਹੈ ਜਿਦੇ ਵਿੱਚ, ਏਟਰਪ੍ਰੈਨਯੋਰਸ਼ਿਪ, ਵਯਾਪਾਰ ਬਣਾਣਾ, ਰਿਟੇਲਿਂਗ ਤੇ ਕਾਯਦੇ ਤੇ ਕਾਨੂਨ ਨਾਲ ਵਿਕਲਪ ਚੁਨਣਾ ਸਿਖਾਯਾ ਜਾਂਦਾ ਹੈ। ਏ ਵਯਾਪਾਰ ਨੂੰ ਸਾਮਬਣ ਦਾ ਤਰੀਕਾ ਸਿਖਾਂਦਾ ਹੈ ਜੋ ਕੀ ਕਲਾਸ ਵਿੱਚ ਨਹੀ ਹੋਂਦਾ।
ਸੀਸੀ 120 - ਇਕੋਨੋਮਿਕਸ
ਇਸ ਕੋਰਸ ਵਿੱਚ ਮੈਕ੍ਰੋ ਇਕੋਨੋਮਿਕਸ ਸਿਖਾਯਾ ਜਾਂਦਾ ਹੈ। ਇਦੇ ਵਿੱਚ ਵਿਸ਼ੇ ਹਨ ਅਪੋਰਚੁਨਿਟੀ ਕੋਸਟ.ਲੋ ਅਫ ਡਿਮਿਨਿਸ਼ਿਂਗ ਰਿਟਰਨਸ, ਮਾਰਕੇਟ ਵਿੱਚ ਕੀਮਤ ਦਾ ਹੋਣਾ, ਤੇ ਸਰਕਾਰ ਦੀ ਯੋਜਨਾ। ਇਥੇ ਬਚਚੇ ਬੇਰੋਜ਼ਗਾਰੀ, ਮੈਂਗਾਈ, ਜੀਡੀਪੀ, ਪੈਸਾ, ਬੈਂਕਿਂਗ ਤੇ ਸਥਰ ਯੋਜਨਾ ਬਾਰੇ ਸਿਖਦੇ ਹਨ।
ਸੀਸੀ 130 - ਅਪਰੇਸ਼ਨਸ ਮੈਨੇਜਮੈਂਟ 1
ਏ ਕੋਰਸ ਬਚਚੇਯਾਂ ਨੂੰ ਅਪਰੇਸ਼ਨਸ ਮੈਨੇਜਮੈਂਟ ਬਾਰੇ ਦਸਦਾ ਹੈ। ਇੱਕ ਅਪਰੇਸ਼ਨਸ ਮੈਨੇਜਰ ਨੂੰ ਯੋਜਨਾ, ਫੈਸਲਾ ਤੇ ਕਰਣੇ ਪੈਂਦੇ ਹਨ, ਇੱਕ ਕੰਪਨੀ ਨੂੰ ੳਦੇ ਪਦਾਰਤ ਬਣਾਕੇ ਦੇਣ ਆਸਤੇ। ਮਾਰਕਿਟਿਂਗ, ਹਣੁਮਨ ਰਿਸੋਰਸ ਤੇ ਆਰਥਿਕ ਪੜਾਈ ਇਸਤੋਂ ਇਲੈਦਾ ਹੈ। ਅਪਰੇਸ਼ਨਸ ਮੈਨੇਜਰ ਹਰ ਤਰਹ ਦੀ ਕੰਪਨੀ ਵਿੱਚ ਕਮ ਕਰਦਾ ਹਨ ਮੈਨਯੂਫੈਕਚਰਿਂਗ, ਸਰਵਿਸ, ਸਰਕਾਰੀ, ਨੋਨ ਪ੍ਰੋਫਿਟ ਤੇ ਨੋਟ ਫੋਰ ਪ੍ਰੋਫਿਟ ਸਂਸਥਾਵਾਂ ਵੀ ਇਸਤਮਾਲ ਕਰਦਿਯਾਂ ਹਨ। ਅਪਰੇਸ਼ਨਸ ਮੈਨੇਜਰ ਹਰ ਤਰਹ ਦੇ ਵਿਭਾਗ ਵਿੱਚ ਕਮ ਕਰਦਾ ਹਨ ਜਿਦੇ ਵਿੱਚ ਪਰਚੇਸ ਤੇ ਸਪਲਾਈ ਚੇਨ, ਇਨਵੇਨਟ੍ਰੀ ਮੈਨੇਜਮੈਂਟ, ਕਵਾਲਿਟੀ ਮੈਨੇਜਮੈਂਟ ਸੈਡਯੂਲਿਂਗ, ਟ੍ਰਾਨਸਪੋਰਟ ਤੇ ਲੋਜਿਸਟਿਕਸ ਤੇ ਫ੍ਰਂਟ ਲਾਇਨ ਨਿਗਰਾਨੀ ਵੀ ਸ਼ਾਮਿਲ ਹੈ।
ਸੀਸੀ 131-ਅਪਰੇਸ਼ਨਸ ਮੈਨੇਜਮੈਂਟ 2
ਏ ਸੇਕਂਡ ਪੜਾਵ ਦਾ ਕੋਰਸ ਬਚਚੇਯਾਂ ਨੂੰ ਅਪਰੇਸ਼ਨਸ ਮੈਨੇਜਮੈਂਟ ਬਾਰੇ ਦਸਦਾ ਹੈ ਤੇ ਇੱਕ ਅਪਰੇਸ਼ਨਸ ਮੈਨੇਜਰ ਕੇੜੇ ਕੇੜੇ ਵਯਵਸਾਯ ਵਿੱਚ ਜਾ ਸਕਦਾ ਹੈ ਏ ਦਸਦਾ ਹੈ। ਬਚਚੇਯਾਂ ਨੂੰ ਇਸ ਬਾਰੇ ਹੋਰ ਜਾਨਕਾਈ ਦੇਣਾ ਜਾ੍ਰੀ ਰਵੇਗਾ ਤੇ ੳਨਾਂ ਦੇ ਕਮ ਬਾਰੇ ਮੈਨਯੂਫੈਕਚਰਿਂਗ, ਸਰਵਿਸ, ਸਰਕਾਰੀ, ਨੋਨ ਪ੍ਰੋਫਿਟ ਤੇ ਨੋਟ ਫੋਰ ਪ੍ਰੋਫਿਟ ਬਾਰੇ ਦਸਸੇਯਾ ਜਾਵੇਗਾ। ਇੱਕ ਅਪਰੇਸ਼ਨਸ ਮੈਨੇਜਰ ਨੂੰ ਯੋਜਨਾ, ਫੈਸਲਾ ਤੇ ਕਰਣੇ ਪੈਂਦੇ ਹਨ, ਇੱਕ ਕੰਪਨੀ ਨੂੰ ੳਦੇ ਪਦਾਰਤ ਬਣਾਕੇ ਦੇਣ ਆਸਤੇ। ਏ ਪ੍ਰੋਸੈਸ ਸਟ੍ਰੈਟਜੀ, ਕਪੈਸਿਟੀ ਟ੍ਰੇਨਿਂਗ, ਅਚਛੀ ਫਸਿਲਿਟੀ ਦਾ ਡਿਸਾਇਨ ਤੇ ਹਰ ਸਥਰ ਦੀ ਯੋਜਨਾ ਆਸਤੇ ਮਦਦ ਕਰਦਾ ਹੈ ਜੋ ਇੱਕ ਕੰਪਨੀ ਨੂੰ ੳਦੇ ਪਦਾਰਤ ਬਣਾਕੇ ਦੇਣ ਆਸਤੇ ਜ਼ਰੂਰੀ ਹਨ।
ਸੀਸੀ 139 - 21 ਸਦੀ ਕਮਯੂਨਿਕੇਸ਼ਨ
ਟਕਨੀਕੀ ਵਿਕਾਸ ਆਪਸ ਵਿੱਚ ਵਾਰਤਲਾਬ ਦੇ ਤਰੀਕੇਯਾਂ ਨੂੰ ਬਦਲ ਰੇਹਾ ਹੈ, ਨਾਲ ਹੀ ਅਸ਼ੀ ਇੱਕ ਤਰਹ ਵਿਗਯਾਪਨ ਦੇਂਦੇ ਹਾਂ, ਅਰਗਨਾਇਸ ਤੇ ਸਟ੍ਰੈਟਜਾਇਸ ਕਰਦੇ ਹਾਂ ਅਹ ਵੀ ਦਸਦਾ ਹੈ। ਏ ਮਨਿਯਾ ਜਾਂਦਾ ਹੈ ਕੀ ਵਯਾਪਾਰਿਯਾਂ ਨੂੰ ਅਲਗ ਅਲਗ ਤਰੀਕੇ ਨਾਲ 21 ਸਦੀ ਵਿੱਚ ਕਮਯੂਨਿਕੇਸ਼ਨ ਕਰਣਾ ਪੈਂਦਾ ਹੈ ਜਿਦੇ ਵਿੱਚ ਇਨਫੋਰਮੇਸ਼ਨ ਤੇ ਵਾਰਤਲਾਬ ਟਕਨੀਕ(ਆਈਸੀਟੀ) ਦੀ ਪੜਾਈ, ਮੁਸ਼ਕਿਲ ਨੂੰ ਸੁਲਝਾਣ ਦੀ ਸਮਝ, ਆਪਸ ਦੇ ਤੇ ਖੁਦ ਦੇ ਵਾਰਤਲਾਬ ਦੇ ਤਰੀਕੇ, ਅਂਟਰਰਾਸ਼ਟ੍ਰੀਯ ਜਾਨਕਾਰੀ ਤੇ ਆਰਥਿਕ ਤੇ ਵਯਾਪਾਰ ਤੇ ਸਿਵਲ ਦੀ ਪੜਾਈ ਵੀ ਕਰਾਈ ਜਾਂਦੀ ਹੈ। ਅਗਰ ਚਾਵੋ ਤੇ ਵੀਡਿਯੋ ਦੀ ਕਲਾਸ ਵੀ ਹੋ ਸਕਦੀ ਹੈ ਹਰ ਹਫਤੇ ਬਚਚੇਯਾਂ ਲਈ ਜਿਦੇ ਵਿੱਚ ਛੋਟੀ ਅਸਾਇਨਮੈਂਟਸ ਤੇ ੩ ਵਡਡੇ ਅਸਾਇਨਮੈਂਟਸ ਵੀ ਹੋਣਗੇ।
ਸੀਸੀ 140 - ਕਮਯੂਨਿਕੇਸ਼ਨ
ਏ ਪੈਲੇ ਦਾ ਕੋਰਸ ਪੜਨ.ਲਿਖਣ, ਸੁਨਣ ਤੇ ਬੋਲਣ ਤੇ ਵਯਾਪਾਰ ਦੀ ਬੋਲਚਾਲ ਦੇ ਬਾਰੇ ਕੋਲੈਜ ਲੈਵਲ ਤੇ ਵਿੱਚ ਦਸਦਾ ਹੈ। ਬਚਚੇ ਕਈ ਵਿਸਯ ਤੇ ਲਿਖਦੇ ਤੇ ਲੋਕਾਂ ਅਗਗੇ ਪ੍ਰਸਂਟੇਸ਼ਨ ਵੀ ਦੇਂਦੇ ਹਨ। ਬਚਚੇ ਜਾਨਕਾਰੀ ਦੀ ਖੋਜ, ਜਾਂਚ, ਲਿਖਣਾ ਇਤਯਾਦੀ ਸਿਖਦੇ ਹਨ। ਬਚਚੇ ਤੇ ੳਨਾਂ ਦੇ ਕਲਾਸ ਆਲੇ ਇਸ ਅਸਾਇਨਮੈਂਟ ਨੂੰ ਜਾਂਚਦੇ ਹਨ। ਪੜਨ ਨਾਲ, ਮੀਡਿਯਾ ਤੇ ਬਾਤਚੀਤ ਦੀ ਟੇਸਟ ਨਾਲ ਬਚਚੇ ਅਪਣਾ ਬੋਲਚਾਲ ਸੁਧਾਰਦੇ ਹਨ। ਵਖਰੇ ਵਖਰੇ ਸਮਾਜ ਤੇ ਵਖਰੀ ਵਖਰੀ ਟੀਮਾੰ ਲਈ ਏਸਤੇ ਜ਼ੋਰ ਦਿਤਤਾ ਜਾਂਦਾ ਹੈ।
ਸੀਸੀ 141 - ਮਾਰਕਟਿਂਗ 1
ਇਦੇ ਵਿੱਚ ਬਚਚੇ ਨੂੰ ਮਾਰਕਟਿਂਗ ਬਾਰੇ ਤੇ ੳਦੇ ਕਾਯਦੇ, ਤੇ ਪੜਾਈ, ਤੇ ਥਿਯੋਰੀ ਪੜਾਈ ਜਾਨਦੀ ਹੈ। ਇਦੇ ਵਿੱਚ ਪਦਾਰਥ ਨੂੰ ਜਾਂਚਣ ਦੀ ਅਦੀ ਕੀਮਤ, ਡਿਸਟ੍ਰੀਬਯੂਸ਼ਨ, ਪ੍ਰੋਮੋਸ਼ਨ ਨੂੰ ਸਮਝਣ ਦੇ ਜ਼ੋਰ ਦਿਤਤਾ ਜਾਂਦਾ ਹੈ ਜਿਦੇ ਨਾਲ ਅਹ ਮਾਰਕਟਿਂਗ ਮਿਕਸ ਬਾਰੇ ਤੇ ਟਾਰਗਟਿਂਗ ਬਾਰੇ ਸਹੀ ਫੈਸਲੇ ਲੇ ਸਕੇ।
ਸੀਸੀ 142 - ਮਾਰਕਟਿਂਗ 2
ਇਸ ਕੋਰਸ ਵਿਸ ਮਾਰਕਟਿਂਗ ਮਿਕਸ ਤੇ ਨਾਲ ੳਨਾਂ ਕਾਰਣਾਂ ਤੇ ਜੋ ਮਾਰਕਿਟ ਨੂੰ ਕਾਬੂ ਕਰ ਸਕਦੇ ਨੇ ਤੇ ਬਦਲ ਸਕਦੇਨੇ ਜ਼ਯਾਦਾ ਜ਼ੋਰ ਦਿਤਤਾ ਜਾਂਦਾ ਹੈ। ਇੱਕ ਵਾਰੀ ਪਰਤਰਥ ਤੇ ਮਾਰਕਿਟ ਬਣ ਗਈ ਫਿਰ ੳਸਦੇ ਕੀਮਤ, ਡਿਸਟ੍ਰੀਬਯੂਸ਼ਨ, ਪ੍ਰੋਮੋਸ਼ਨ ਨੂੰ ਸਮਝਣ ਦੇ ਜ਼ੋਰ ਦਿਤਤਾ ਜਾਂਦਾ ਹੈ। ਇਸ ਮਾਰਕਟਿਂਗ ਮਿਕਸ ਨੂੰ ਗੈਰੀ ਤਰਹ ਨਾਲ ਪੜਾਯਾ ਜਾਂਦਾ ਹੈ।
ਸੀਸੀ 150 - ਵਯਾਪਾਰ ਦੇ ਕਮਪਯੂਟਰ
ਇੱਕ ਕੋਰਸ ਵਿੱਚ ਪੈਲਾਂ ਕਮਪਯੂਟਰ ਦੇ ਕਲਾ ਦੀ ਜਾਨਕਾਰੀ ਹੈ ਤੇ ਅਹ ਕਿਸ ਤਰਹ ਵਯਾਪਾਰ ਨਾਲ ਜੁੜਿਯਾ ਹੈ ਦਸਸੇਯਾ ਜਾਂਦਾ ਹੈ। ਇਦੇ ਵਿੱਚ ਕਮਪਯੂਟਰ ਫਾਇਲ ਮੈਨੇਜਮੈਂਟ ਤੇ ਮਾਈਕ੍ਰੋਸੋਫਟ ਅਫਿਸ ਬਾਰੇ ਦਸਸੇਯਾ ਹੈ।
ਸੀਸੀ 151 - ਵਯਾਪਾਰ ਦੇ ਕਮਪਯੂਟਰ 2
ਇਸ ਵਿੱਚ ਮਾਈਕ੍ਰੋਸੋਫਟ ਏਕਸਲ ਬਾਰੇ ਹੋਰ ਜਾਨਕਾਰੀ ਦਿਤਤੀ ਜਾਂਦੀ ਹੈ ਜੋ ਅਗਗੇ ਦੇ ਸੈਮੈਸਟਰ ਤੇ ਵਯਾਪਾਰ ਜਗਤ ਵਿੱਚ ਵੀ ਇਸਤਮਾਲ ਹੋਵੇਗੀ। ਇਸਦੇ ਪੂਰੇ ਹੋਣ ਤੋਂ ਬਾਦ ਬਚਚੇ ਟੇਬਲ, ਗ੍ਰਾਫ ਨਿਪੁਟ ਫੀਲਡ ਤੇ ਮਾਈਕ੍ਰੋਸੋਫਟ ਏਕਸਲ ਇਨਸਰਟ ਫਂਕਸ਼ਨ ਤੇ ਖਾਸ ਫਂਕਸ਼ਨ ਸਿਖਣਗੇ। ਇਦੇ ਵਿੱਚ ਗੋਲ ਸੀਕਰ, ਸੋਲਵਰ ਤੇ ਡੇਟਾ ਦੀ ਜਾਂਚ ਵੀ ਸ਼ਾਮਿਲ ਹੈ।
ਸੀਸੀ 230 - ਹਯੂਮਨ ਰਿਸੋਰਸ ਮੈਨੇਜਮੈਂਟ 1
ਏ ਕੋਰਸ ੳਨਾਂ ਕਾਰਣਾਂ ਬਾਰੇ ਦਸਦਾ ਹੇ ਜੋ ਕਮ ਦੇ ਵਾਤਾਵਰਣ ਨੂੰ ਪ੍ਰਭਾਵਿਤ ਕਰਦੇ ਹਨ। ਇਦੇ ਵਿੱਚ ਸਟ੍ਰੈਟਿਜਿਕ ਹਯੂਮਨ ਰਿਸੋਰਸ ਮੈਨੇਜਮੈਂਟ, ਡੀਮੋਗ੍ਰਾਫਿਕ ਚੁਨੋਤਿਯਾਂ, ਨੋਕਰੀ ਦੀ ਜਾਂਚ ਤੇ ਡਿਸਾਇਨ, ਹਯੂਮਨ ਰਿਸੋਰਸ ਦੀ ਯੋਜਨਾ, ਨੋਕਰੀ ਮਿਲਣੀ ਤੇ ਚੁਨਾਵ, ਟ੍ਰੇਨਿਂਗ ਤੇ ਵਿਕਾਸ ਤੇ ਸਰਕਾਰੀ ਤੇ ਕਾਨੂਨੀ ਵਿਸ਼ਯ ਕਰਵਾਏ ਜਾਂਦੇ ਹਨ।
ਸੀਸੀ 231 - ਹਯੂਮਨ ਰਿਸੋਰਸ ਮੈਨੇਜਮੈਂਟ 2
ਇਸ ਕੋਰਸ ਵਿੱਚ ਹਯੂਮਨ ਰਿਸੋਰਸ ਦੇ ਟਕਨੀਕੀ ਪੜਾਈ ਕਰਵਾਈ ਜਾਂਦੀ ਹੈ। ਇਦੇ ਵਿੱਚ ਪਰਫੋਰੈਂਸ ਅਪਰੇਸਲ, ਕਮਪਨਸੇਸ਼ਨ ਮੈਨੇਜਮੈਂਟ, ਆਰਥਿਕ ਪੈਸਾ, ਕਰਮਚਾਰੀ ਦੇ ਲਾਬ ਤੇ ਕਮ, ੳਦੇ ਨਾਲ ਰਿਸ਼ਤੇ, ੳਦੇ ਯੁਨਿਯਨ, ਸੇਹਤ ਤੇ ਸੁਰਕਸ਼ਾ ਬਾਰੇ ਦਸਸੇਯਾ ਜਾਵੇਗਾ। ਜੋ ਬਚਚੇ ਇਸ ਕੋਰਸ ਨੂੰ ਤੇ ਹਯੂਮਨ ਰਿਸੋਰਸ ਮੈਨੇਜਮੈਨਟ 1 (ਏਚਆਰਏਮ 1200) ਸਫਲਤਾ ਪੂਰਵਕ ਪੂਰਾ ਕਰਣਗੇ ਇੱਕ ਬੀ ਗ੍ਰੇਡ ਨਾਲ ੳਨਾਂ ਨੂੰ ਹਯੁਮਨ ਰਿਸੋਰਸ ਪ੍ਰੋਫੈਸ਼ਨਲ ਸਂਸਥਾ ਅਟੇਰਿਯਾਂ ਵਲੋਂ ਹਯੂਮਨ ਰਿਸੋਰਸ ਏਮਿਨਿਸਟ੍ਰੇਸ਼ਨ ਕੋਰਸ ਵਿੱਚ ਪੂਰੇ ਕ੍ਰੈਡਿਟ ਦਿਤਤੇ ਜਾਣਗੇ।
ਸੀਸੀ 280ਬੀ - ਪੀਏਲਏ ਪੋਰਟਫੋਲਿਯੋ
ਏ ਕੋਰਸ ਬਚਚੇਯਾਂ ਨੂੰ ਅਗਗੇ ਦੀ ਨੋਕਰੀ ਤੇ ਕਰਿਯਰ ਬਾਰੇ ਇਸ ਬਾਰੇ ਸਾਰੀ ਕਾਲਾਵਾਂ ਸਿਖਾਯਾਂ ਜਾਵਣਗਿਯਾਂ ਜਿਨਾ ਨਾਲ ਅਹ ਚੁਨਿਂਦਾ ਸੀਵੀ ਬਣਾ ਸਕਣਗੇ। ਏ ਲੋਗ ਪ੍ਰੋਗ੍ਰਾਮ ਡਾਈਰੈਕਟਰ ਨਾਲ ਵੀ ਕਮ ਕਰਣਗੇ ਜਿਦੇ ਨਾਲ ਏ ਪੈਲੇ ਅਸਾਇਨਮੈਂਟ ਪੋਰਟਫੋਲਿਯੋ ਬਣਾਣਾ ਸਿਖਣਗੇ ਜਿਦੇ ਕ੍ਰੈਡਿਟ ਅਗਗੇ ਦੇ ਕੋਰਸ ਵਿੱਚ ਪਾਏ ਜਾਣਗੇ।
Contact our team for more details
Hello, My name is Kunal Rathour and I am the Indian support staff for the Canadian College. Please email me and I will help you with your questions.
Email Kunal