ਦਾਖਲਾ

ਕੇਨੇਜਿਯਨ ਕੋਲੇਜ ਦੇ ਕਰਮਚਾਰੀ ਤੁਹਾਨੂੰ ਜੀ ਆਯਾ ਨੂੰ ਕੈੰਦੇ ਹਨ। ਅਸੀਂ ਅਪਣੇ ਪ੍ਰੋਗ੍ਰਾਮ, ਪਣਾਣ ਦਾ ਤਰੀਕਾ ਤੇ ਕਰਮਚਾਰਿਯਾਂ, ਤੇ ਅਪਣਾ ਕੈਮਪਸ ਤੇ ਗਰਵ ਕਰਦੇ ਹਾਂ। ਵੈਨਕੂਵਰ ਇੱਕ ਸੁਰਕਸਿਤ ਜਗਹ ਹੈ ਜੋ ਅਂਤਰਰਾਸ਼ਟ੍ਰਿਯ ਪਣਾਈ ਲਈ ਅਚਛੀ ਹੈ। ਸਾਡੀ ਟੀਮ ਤੁਹਾਨੂੰ ਮਦਦ ਲਈ ਸਬ ਕੁਛ ਕਰੇਗੀ ਤੇ ਤੁਹਾਡਾ ਰੈਣਾ ਸੁਖਦ ਬਣਾ ਦਵੇਗੀ।

ਦਾਖਲੇ ਦੀ ਕ੍ਰਿਯਾ

  1. ਦਾਖਲੇ ਦੀ ਫੋਰਮ

    You complete the online application form here: Online Application Form

  2. ਭੁਗਤਾਨ

    ਅਸੀਂ ਤੁਹਾਨੂੰ ਇੱਕ ਚਿਟਠੀ ਬੇਜਾਂਗੇ ਤੇ ਨਾਲ ਇੱਕ ਇਨਵੋਇਸ ਜਿਦੇ ਵਿੱਚ ਤੁਹਾਨੂੰ ਰੇਜਿਸਟ੍ਰੇਸ਼ਨ ਕੀ ਇਤਲਾ ਦਿਤਤੀ ਜਾਵੇਗੀ ਤੇ ਤੁਸੀਂ ਅਪਣੀ ਫੀਸ ਮੇਲ ਯਾ ਕੈਨੇਡਿਯਮ ਕੋਲੇਜ ਵਿੱਚ ਸਿਦਦਾ ਜਮਾ ਕਰਾ ਸਕਦੇ ਹੋ।

  3. ਵੀਸਾ ਮਿਲਣਾ

    ਅਸੀਂ ਤੁਹਾਨੂੰ ਇੱਕ ਸਰਕਾਰੀ ਚਿਤਠੀ ਭੇਜਦੇ ਹਾਂ ਜਿਦੇ ਵਿੱਚ ਤੁਹਾਡੀ ਵੀਸਾ ਦੀ ਹਾਮੀ ਹੋਂਦੀ ਹੈ। ਤੁਸ਼ੀ ਵੀਸਾ ਲਈ ਕੈਨੇਢਿਯਨ ਅਮਬੈਸੀ ਯਾ ਕੋਨਸੋਲੇਟ ਨੂੰ ਅਰਜ਼ੀ ਦੇਂਦੇ ਹੋ। ਤੁਹਾਨੂੰ ਵੀਸਾ ਮਿਲ ਜਾਂਦਾ ਹੈ ਤੇ ਤੁਸੀਂ ਪੂਰੀ ਆਣ ਦੀ ਜਾਨਕਾਰੀ ਤੇ ਉਦਾ ਬਯੋਰਾ ਦੇ ਸਕਦੇ ਹੋ।

  4. ਰੈਣਸੈਣ

    ਅਸੀਂ ਤੁਹਾਨੂੰ ਇੱਕ ਰੇਣ ਦਾ ਪਲੇਸਮੈਂਟ ਦੀ ਜਾਨਕਾਰੀ ਭੇਜਦੇ ਹਾਂ ਤੇ ਨਾਲ ਹੀ ਏਯਰਪੋਰਟ ਤੋਂ ਲੈਣ ਦੀ ਜਾਨਕਾਰੀ ਵੀ।

  5. ਵੈਨਕੂਵਰ ਵਿੱਚ

    ਅਗਰ ਤੁਸੀਂ ਚਾਵੋ ਤੇ ਤੁਹਾਨੂੰ ਵੈਨਕੂਵਰ ਵਾਈਵੀਆਰ ਏਯਰਪੋਰਟ ਤੋਂ ਲੈਣ ਦੀ ਸੁਵਿਧਾ ਦਿਤਤੀ ਜਾ ਸਕਦੀ ਹੈ। ਅਸੀਂ ਤੁਹਾਨੂੰ ਥੋਡ਼ੀ ਜੀ ਜਾਨਕਾਰੀ ਦੇਂਦੇ ਹਾਂ ਤੇ ਨਾਲ ਹੀ ਸਟੂਡੇਂਟ ਦੇ ਰੈਣ ਦੀ ਜਗਹ ਤੇ ਪੋਟਾਂਦੇ ਹਾਂ ਅਪਣੀ ਹੋਮਸਟੇ ਪਰਿਵਾਰ ਨਾਲ ਮਿਲਣ ਲਈ। ਸ਼ੁਰੂ ਵਿੱਚ ਹੀ ਤੁਹਾਨੂੰ ਸਾਰੀ ਜਾਨਕਾਰੀ ਦਿਤਤੀ ਜਾਵੇਗੀ ਤੇ ਤੁਸੀਂ ਅਪਣੀ ਚਲਾਸਾਂ ਸ਼ੁਰੁ ਕਰ ਸਕਦੇ ਹੋ।

ਨੋਟ ਕਰੋ: ਕੈਨੇਡਿਯਨ ਕੋਲੇਜ ਕਈ ਵਦਿਯਾ ਏਜੈੰਸਿਯਾਂ ਨਾਲ ਕਮ ਕਰਦਾ ਹੈ ਜੋ ਤੁਹਾਡੇ ਦੇਸ਼ ਵਿੱਚ ਹਨ ਤੇ ਜੋ ਤੁਹਾਨੂੰ ਰੈਜਿਸਟ੍ਰੇਸ਼ਨ, ਵੀਸਾ ਤੇ ਯਾਤ੍ਰਾ ਬਾਰੇ ਜਾਨਕਾਰੀ ਦਵਣਗੇ। ਆਪਣੇ ਨਜ਼ਦੀਕ ਦੇ ਏਜਨਟ ਲਈ ਸੰਪਰਕ ਕਰੋ::

ਦਾਖਲੇ ਲਈ

  • ਹਾਈ ਸਕੂਲ ਡਿਪਲੋਮਾ, ਹਾਈਸਕੂਲ ਪੂਰਾ ਹੋਣ ਦਾ ਪ੍ਰਮਾਣ ਪਤ੍ਰ
  • ਆਈਬੀਟੀ 70 ਯਾ ਆਈਈਏਲਟੀਏਸ 5.5 ਯਾ 78 ਕੈਨੇਡਯਨ ਇਮਤੇਹਾਨ ਤੇ