ਵੈਨਕੂਵਰ ਵਿੱਚ ਰੈਣਸੈਣ
ਇਥੇ ਬਚਚੇਯਾਂ ਲਈ ਰੈਣ ਦੇ ਕਈ ਸਾਧਨ ਹਨ ਵੈਕੂਵਰ ਵਿੱਚ। ਅਹ ਸੀਸੀਈਏਲ ਸਟੁਦੈਂਟ ਦੇ ਘਰ ਵਿੱਚ ਰੇਹ ਸਕਦੇ ਹਨ ਅਪਣੇ ਪਰਿਵਾਰ ਨਾਲ ਯਾ ਫਿਰ ਅਹ ਛੋਟੇ ਵਕਤ ਲਈ ਹੋਟਲ ਵਿੱਚ ਵੀ ਰੈਹ ਸਕਦੇ ਹਨ।ਬਚਚੇਯਾਂ ਦਾ ਘਰ
ਕੈਨੇਡਿਯਨ ਕੌਲੇਜ ਸਟੁਦੈਂਟ ਦੇ ਘਰ ਵਿੱਚ ਬੋਟ ਵਦਿਯਾ ਫਰਨੀਚਰ ਹੈ ਵੈਨਕੂਵਰ, ਬ੍ਰਿਟਿਸ਼ ਕੋਲਮਬਿਯਾ, ਕਨੇਡਾ ਵਿੱਚ। ਏ ਅਪਾਰਟਮੈਂਟ ਵੈਨਕੂਵਰ ਵਿੱਚ ਹਨ ਜੇ ਦੁਨਿਯਾ ਵਿਚ ਪ੍ਰਸਿਧ ਸਟੈਨਲੀ ਪਾਰਕ ਦੇ ਕੋਲ ਹੈ ਤੇ ਮਸ਼ਹੂਰ ਰੋਬਿਨਸਨ ਸਟ੍ਰੀਟ ਦੇ ਕੋਲ ਹੈ ਜਿਦੇ ਵਿੱਚ ਸ਼ਾਨਦਾਰ ਧਾਬੇ, ਅਚਛੀ ਦੁਕਾਨਾ ਤੇ ਕਈ ਹੋਰ ਸੁਵਿਧਾਵਾਂ ਵੀ ਹਨ।ਬਚਚੇਯਾਂ ਦਾ ਘਰ Vancouver
ਹੋਮਸਟੇ
ਹੋਮਸਟੇ ਕੋਲੇਜ ਕੋਅਰਡੀਨੇਟਰ ਨੂੰ ਕੈਨੇਡਿਯਨ ਵਿਧਾਰਥਿਯਾਂ ਲਈ ਹੋਮਸਟੇ ਪਰਿਵਾਰ ਮਿਲ ਸਕਦੇ ਹਨ। ਬਚਚੇ ਯਾ ਤੇ ਇੱਕ ਕਲਲਾ ਰੂਮ ਦੇ ਤਿਨ ਮੀਲਸ ਦੀ ਸੁਵਿਧਾ(ਸ਼ੋਚਾਲੇ ਸਾੰਝਾ), ਯਾ ਇੱਕ ਦਬਲ ਬੈਡਰੂਮ ਨਾਲ ਦੇ ਮੀਲਸ ਦਿਨ ਵਿਚ(ਵੀਕਏਨਡ ਤੇ ਤਿਨ), ਯਾ ਇੱਕ ਕਲਲਾ ਰੂਮ ਟੇ ਤਿਨ ਮੀਲਸ ਦੀ ਸੁਵਿਧਾ(ਸ਼ੋਚਾਲੇ ਅਪਣਾ) ਲੈ ਸਕਦੇ ਹਨ। ਅਗਰ ਹੋਮਸਟੇ ਵਿੱਚ ਕੋਈ ਹੋਰ ਵਿਧਾਰਥੀ ਹੋਵੇ ਜੋ ਵਖਰੀ ਭਾਸ਼ਾ ਬੋਲਦਾ ਹੋਵੇ ਤੇ ਓਨੂ ਅਪਣਾ ਕਮਰਾ ਦਿਤਤਾ ਜਾਵੇਗਾ। ਸਾਰੇ ਪਰਿਵਾਰ ਨੂੰ ਦੇਖੇਯਾ ਤੇ ਪਰਖੇਯਾ ਜਾਵੇਗਾ। ਖਾਸ ਵਿਨਤਿਯਾਂ ਜਿਵੇ ਪਰਮ, ਖਾਣਾ ਤੇ ਏਲਰਜੀ ਦਾ ਧਯਾਨ ਰਖੇਯਾ ਜਾਵੇਗਾ।ਹੋਮਸਟੇ Vancouver
ਵੈਨਕੂਵਰ ਵਿੱਚ ਹੋਟਲ
ਵੈਨਕੋਵਰ ਵਿੱਚ ਕਈ ਹੋਟਲ ਹਨ ਜੋ ਵਖਰੀ ਵਕਰੀ ਕਵਤਲਿਟੀ ਤੇ ਕੀਮਤ ਦੇ ਹਨ। ਕੇਨੇਡਿਯਨ ਕੋਲੇਜ ਹੋਰ ਵੀ ਕਿਫਾਈਦੀ ਹਫਟੇ ਦੇ ਯਾ ਮਹੀਨੇ ਦੀ ਕੀਮਤਾ ਸਸਤੀ ਕਰਵਾ ਸਕਦਾ ਹੈ।ਵੈਨਕੂਵਰ ਵਿੱਚ ਹੋਟਲ


